ਬੈਲਜੀਅਮ ਵਿਚ ਸਮੂਹ ਸਿੱਖ ਜਥੇਬੰਦੀਆ ਦੀ ਹੋਈ ਇਕੱਤਰਤਾ

ਬੈਲਜੀਅਮ 12 ਜੁਲਾਈ(ਅਮਰਜੀਤ ਸਿੰਘ ਭੋਗਲ) ਯੁਰਪ ਭਰ ਦੀਆ ਸਿੱਖ ਜਥੇਬੰਦੀਆ ਦੀ ਬੀਤੇ ਦਿਨ ਇਕ ਇਕੱਤਰਤਾ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਹੋਈ ਜਿਸ ਵਿਚ ਜਰਮਨ ਤੋ ਗੁਰਮੀਤ ਸਿੰਘ ਖਨਿਆਨ, ਅਵਤਾਰ ਸਿੰਘ ਪੱਡਾ, ਗੁਰਦਿਆਲ ਸਿੰਘ ਲਾਲੀ,ਅਮਰਜੀਤ ਸਿੰਘ ਮੰਗੂਪੁਰ,ਸਵਿੰਟਜਰਲੈਂਡ ਤੋ ਮਾਸਟਰ ਕਰਨ ਸਿੰਘ,ਹਰਵਿੰਦਰ ਸਿੰਘ ਖਾਲਸਾ,ਫਰਾਸ ਤੋ ਰੁਘਵੀਰ ਸਿੰਘ ਕੁਹਾੜ,ਬਾਬਾ ਕਸ਼ਮੀਰ ਸਿੰਘ,ਸੁਖਦੇਵ ਸਿੰਘ,ਯੂ ਕੇ ਤੋ ਭਾਈ ਅਮਰੀਕ ਸਿੰਘ, ਦਵਿੰਦਰਜੀਤ […]

ਨਸ਼ਾ ਰਹਿਤ ਇਸ ਸਾਲ ਹੋਣਗੇ ਟੂਰਨਾਮੈਂਟ ਕਬੱਡੀ ਫੈਡਰੈਸ਼ਨ ਯੂਰਪ

ਬੈਲਜੀਅਮ 12 ਜੁਲਾਈ(ਅਮਰਜੀਤ ਸਿੰਘ ਭੋਗਲ) ਯੁਰਪੀਅਨ ਕਬੱਡੀ ਫੈਡਰੇਸ਼ਨ ਵਲੋ ਇਸ ਵਰੇ ਗਰਮੀਆ ਦੇ ਟੂਰਨਾਮੈਂਟ 15 ਜੁਲਾਈ ਤੋ ਸੁਰੂ ਹੋਣ ਜਾ ਰਹੇ ਹਨ ਜਿਸ ਦਾ ਪਹਿਲਾ ਮੈਚ ਬੈਲਜੀਅਮ ਦੀ ਵੱਧ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਾਲ ਫੇਡਰੈਸ਼ਨ ਵਲੋ ਕੁਝ ਜਰੁਰੀ ਗੱਲਾ ਵੱਲ ਧਿਆਨ ਦਿਤਾ ਜਾ ਰਿਹਾ ਹੈ ਜਿਸ ਵਿਚ ਖਾਸਕਰਕੇ ਕਿਸੇ […]

ਫਗਵਾੜਾ ’ਚ ਮਠਿਆਈ, ਫਲ਼ਾਂ ਦੀਆਂ ਦੁਕਾਨਾਂ ਅਤੇ ਢਾਬਿਆਂ ਦੀ ਅਚਨਚੇਤ ਚੈਕਿੰਗ

ਫਗਵਾੜਾ 11 ਜੁਲਾਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸੂਬੇ ਨੂੰ ਸਿਹਤਮੰਦ ਬਣਾਉਣ ਅਤੇ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ’ਤੇ ਅੱਜ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ਵਿਚ […]

ਫਗਵਾੜਾ ਦੀ ਧੀ ਗੁੰਜਨ ਵਾਲੀਆ 13 ਜੁਲਾਈ ਨੂੰ ਘਰੇਲੂ ਪ੍ਰਸ਼ੰਸਕਾ ਨਾਲ ਹੋਵੇਗੀ ਰੂ-ਬ-ਰੂ

ਫਗਵਾੜਾ 11 ਜੁਲਾਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਟੈਲੀਵਿਜਨ ਦੀ ਦੁਨੀਆ ਵਿਚ ‘ਡੇਲੀ ਸੋਪ’ ਸੀਰੀਅਲਜ਼ ਰਾਹੀਂ ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਵਾਲੇ ਟੀ.ਵੀ. ਸਿਤਾਰੇ ਵਿਕਾਸ ਮਨਕਤਲਾ ਅਤੇ ਫਗਵਾੜਾ ਦੀ ਧੀ ਗੁੰਜਨ ਵਾਲੀਆ 13 ਜੁਲਾਈ ਦਿਨ ਸ਼ੁ¤ਕਰਵਾਰ ਨੂੰ ਜੀ.ਟੀ. ਰੋਡ ਮਿਲਾਪ ਟਾਵਰ ਨੇੜੇ ਇਲਾਈਟ ਸਿਨੇਮਾ ਵਿਖੇ ਖੁ¤ਲ•ੇ ਦਿ ਗਰੈਨੋ-ਰੈਸਟੋਬਾਰ ਦੀ ਰੀ-ਓਪਨਿੰਗ ਮੌਕੇ ਪ੍ਰਸ਼ੰਸਕਾ ਨਾਲ ਰੂ-ਬ-ਰੂ ਹੋਣਗੇ। ਗੁੰਜਨ ਵਾਲੀਆ ਫਗਵਾੜਾ […]

ਪੁਨਰਜੋਤ ਫਗਵਾੜਾ ਅਤੇ ਗੁਰਾਇਆ ਵਲੋਂ ਅੱਖਾਂ ਦਾਨ ਦੇ ਫਾਰਮ ਭਰੇ ਗਏ।

ਫਗਵਾੜਾ 11 ਜੁਲਾਈ (ਚੇਤਨ ਸ਼ਰਮਾ) ਅੱਜ ਧਰੁਵ ਅਤੇ ਅਰਚਿਤ ਦੀ ਯਾਦ ਵਿੱਚ ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਅਗਵਾਈ ਵਿੱਚ ਲੰਡਨ ਸਲੂਨ ਫਗਵਾੜਾ, ਸੋਨੀ ਮੋਟਰਜ਼ ਗੁਰਾਇਆ ਅਤੇ ਪੁਨਰਜੋਤ ਆਈ ਬੈਂਕ ਲੁਧਿਆਣਾ ਵਿੱਚ ਸੈਮੀਨਾਰ, ਜਾਗਰੂਕਤਾ ਭਾਸ਼ਣ ਅਤੇ ਅੱਖਾਂ ਦਾਨ ਦੇ ਫਾਰਮ ਭਰੇ ਗਏ। ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਨੋਜਵਾਨਾਂ ਅਤੇ ਬੱਚਿਆਂ ਦੀ ਅਚਨਚੇਤ […]