ਨਸ਼ਾਤਸ਼ਕਰਾਂ ਦੀਆਂ ਜਾਇਦਾਦਜਬਤਹੋਣ- ਪੰਜਾਬੀਕਾਲਮਨਵੀਸਪ¤ਤਰਕਾਰਮੰਚ

ਪੰਜਾਬ ‘ਚ ਸਿਹਤ ਐਮਰਜੈਂਸੀ ਲਾਗੂ ਕੀਤੀ ਜਾਵੇ-ਪੰਜਾਬੀ ਕਾਲਮਨਵੀਸਪ¤ਤਰਕਾਰਮੰਚ ਫਗਵਾੜਾ 12 ਜੁਲਾਈ (ਚੇਤਨ ਸ਼ਰਮਾ) ਪੰਜਾਬੀਕਾਲਮਨਵੀਸਪ¤ਤਰਕਾਰਮੰਚ ਨੇ ਪੰਜਾਬ ਦੇ ਮੁ¤ਖਮੰਤਰੀਕੈਪਟਨਅਮਰਿੰਦਰ ਸਿੰਘ ਨੂੰ ਇ¤ਕ ਖਤਲਿਖਕੇ ਮੰਗ ਕੀਤੀ ਹੈ ਕਿ ਪੰਜਾਬਵਿਚਲੇ ਨਸ਼ਾਤਸਕਰਾਂ ਦੀਆਂ ਜਾਇਦਾਦਾਂ ਜਬਤਕੀਤੀਆਂ ਜਾਣਅਤੇ ਇੰਜ ਪ੍ਰਾਪਤ ਹੋਏ ਧਨਨਾਲਨਸ਼ਿਆਂ ਦੀਬੀਮਾਰੀ ਤੋਂ ਗ੍ਰਸਤ ਨੌਜਵਾਨਾਂ ਦਾਇਲਾਜਕੀਤਾਜਾਵੇ।ਕਾਲਮਨਵੀਸਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸੰਸਥਾ ਮੰਗ ਕਰਦੀ ਹੈ ਕਿ ਜੋ […]

…..’ਤੇ ਪੰਜਾਬ ਦੀ ਜਵਾਨੀ ਇਸਤਰ੍ਹਾਂ ਬਰਬਾਦ ਨਾ ਹੁੰਦੀ

-ਜਸਵੰਤ ਸਿੰਘ ‘ਅਜੀਤ’ ਇਉਂ ਜਾਪਦਾ ਹੈ ਕਿ ਜਿਵੇਂ ਹੁਣ, ਜਦਕਿ ਪਾਣੀ ਸਿਰ ਦੇ ਉਪਰੋਂ ਵਗਣ ਲਗਾ ਹੈ, ਪੰਜਾਬ ਦੀਆਂ ਧਾਰਮਕ, ਸਮਾਜਕ ਅਤੇ ਲੋਕ-ਹਿਤ ਵਿੱਚ ਸਰਗਰਮ ਚਲੀਆਂ ਆ ਰਹੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁੱਖੀਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ, ਜਿਸਨੇ ਪੰਜਾਬ ਦਾ ਭਵਿਖ ਸੰਵਾਰਨ ਵਿੱਚ ਆਪਣੀ ਭੂਮਿਕਾ ਨਿਬਾਹੁਣੀ ਹੈ, ਨਸ਼ਿਆਂ […]

ਪਿੰਡ ਪਲਾਹੀ ਵਿਖੇ ਲਗਾਇਆ ਗਿਆ ਕੈਂਸਰਜਾਗਰੂਕਤਾਕੈਂਪ

ਫਗਵਾੜਾ12ਜੁਲਾਈ (ਆਸ਼ੋਕ ਸ਼ਰਮਾ) ਪਿੰਡਪਲਾਹੀਵਿਖੇ ਵਰਲਡਕੈਂਸਰਕੇਅਰਵਲੋਂ ਗ੍ਰਾਮਪੰਚਾਇਤਪਲਾਹੀਅਤੇ ਬਸਰਾਪਰਿਵਾਰਯੂ.ਕੇ. ਦੇ ਸਹਿਯੋਗ ਨਾਲ ਕੈਂਸਰਜਾਗਰੂਕਤਾਕੈਂਪਲਗਾਇਆ ਗਿਆ। ਜਿਸ ਵਿ¤ਚਵ¤ਡੀਗਿਣਤੀਵਿ¤ਚਲੋਕਾਂ ਨੇ ਸ਼ਮੂਲੀਅਤਕੀਤੀਅਤੇ ਆਪਣੇ ਟੈਸਟਕਰਵਾਏ। ਇਸ ਸਮੇਂ ਕੈਂਸਰਪ੍ਰਤੀਜਾਗਰੂਕਕਰਨਲਈਫਿਲਮਵੀਵਿਖਾਈ ਗਈ। ਨਗਰਪੰਚਾਇਤਅਤੇ ਬਾਬਾਟੇਕ ਸਿੰਘ ਗੁਰਦੁਆਰਾਪ੍ਰਬੰਧਕਕਮੇਟੀਵਲੋਂ ਡਾਕਟਰਾਂ ਅਤੇ ਮੈਡੀਕਲਟੀਮਦਾਸਰੋਪੇ ਦੇ ਕੇ ਸਨਮਾਨਕੀਤਾ ਗਿਆ। ਇਸ ਕੈਂਪਵਿ¤ਚ 120 ਲੋਕਾਂ ਨੇ ਆਪਣੇ ਟੈਸਟਕਰਵਾਏ। ਇਸ ਸਮੇਂ ਹੋਰਨਾਂ ਤੋਂ ਬਿਨ•ਾਂ ਗੁਰਪਾਲ ਸਿੰਘ ਸਰਪੰਚ, ਮੋਹਨ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਨਾਮ […]