ਬੈਲਜੀਅਮ 13 ਜੁਲਾਈ(ਅਮਰਜੀਤ ਸਿੰਘ ਭੋਗਲ) 22 ਜੁਲਾਈ ਦਿਨ ਐਤਵਾਰ ਨੂੰ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਹਾਸਲਟ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਕਲੱਬ ਵਲੋ ਦੇਂਦੇ ਹੋਏ ਕਿਹਾ ਕਿ ਮੇਲੇ ਦੀਆ ਸਾਰੀਆ ਤਿਆਰੀਆ ਮਕੰਮਲ ਕਰ ਲਈਆ ਗਈਆ ਹਨ ਜਿਸ ਨਾਲ ਨਸ਼ਾ ਰਹਿਤ ਮੇਲਾ ਕਾਮਯਾਬ ਹੋਵੇ ਅਤੇ ਯੁਰਪ ਭਰ ਦੇ ਦਰਸ਼ਕ ਇਸ ਮੇਲੇ […]
Dag: 14 juli 2018
ਸਹਾਰਾ ਫਗਵਾੜਾ ਨੇ ਪਲਾਹੀ ਰੋਡ ਵਿਖੇ ਬੂਟੇ ਲਗਾ ਕੇ ਦਿ¤ਤਾ ਵਾਤਾਵਰਣ ਸੁਰ¤ਖਿਆ ਦਾ ਸੁਨੇਹਾ
ਫਗਵਾੜਾ 13 ਜੁਲਾਈ (ਚੇਤਨ ਸ਼ਰਮਾ) ਸਹਾਰਾ ਫਗਵਾੜਾ ਵਲੋਂ ਪਲਾਹੀ ਰੋਡ ਫਗਵਾੜਾ ਵਿਖੇ ਫਲਦਾਰ, ਫੁ¤ਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਣ ਸੁਰ¤ਖਿਆ ਦਾ ਸੁਨੇਹਾ ਦਿ¤ਤਾ ਗਿਆ। ਬੂਟੇ ਲਗਾਉਣ ਦੀ ਇਸ ਮੁਹਿਮ ਵਿਚ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਤੋਂ ਇਲਾਵਾ ਵਿਧਾਇਕ ਨਵਤੇਜ ਸਿੰਘ ਚੀਮਾ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁ¤ਗਾ […]