ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦਾ ਮੇਲਾ 22 ਜੁਲਾਈ ਨੂੰ ਹਾਸਲਟ ਵਿਖੇ

ਬੈਲਜੀਅਮ 17ਜੁਲਾਈ (ਅਮਰਜੀਤ ਸਿੰਘ ਭੋਗਲ )ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 22 ਜੁਲਾਈ ਦਿਨ ਐਤਵਾਰ ਨੂੰ ਹਾਸਲਟ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਯੂਰਪ ਭਰ ਦੀਆ ਟੀਮਾ ਆਪਣੇ ਜੋਹਰ ਦਿਖਾਉਣ ਗੀਆ ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਨੇ ਦੇਦੇ ਹੋਏ ਕਿਹਾ ਕਿ ਇਹ ਮੇਲਾ ਯੂਰਪੀਅਨ ਕਬੱਡੀ ਫੈਡਰੈਸ਼ਨ ਦੇ ਕਨੂੰਨ ਮੁਤਾਬਕ […]

ਕਬੱਡੀ ਮੇਲਾ ਹਾਸਲਟ

ਬੈਲਜੀਅਮ 17 ਜੁਲਾਈ (ਅਮਰਜੀਤ ਸਿੰਘ ਭੋਗਲ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 22 ਜੁਲਾਈ ਨੂੰ ਹਾਸਲਟ ਵਿਖੇ ਜੋ ਸਪੋਰਟਸ ਕਬੱਡੀ ਮੇਲਾ ਕਰਵਾਇਆ ਜਾ ਰਿਹਾ ਹੈ ਉਸ ਵਿਚ ਐਟਰੀ ਫ੍ਰੀ ਹੋਵੇਗੀ ਅਤੇ ਸਭ ਲੇਡੀਜ ਵਾਸਤੇ ਤੀਆ ਵਾਲਾ ਮਹੋਲ ਸਿਰਜਿਆ ਜਾਵੇਗਾ। ਇਸ ਲਈ ਸਭ ਨੂੰ ਪ੍ਰੀਵਾਰਾ ਸਮੇਤ ਆਉਣ ਦਾ ਖੁਲਾ ਸੱਦਾ ਦਿਤਾ ਜਾ ਰਿਹਾ ਹੈ ਇਸ ਮੇਲੇ ਵਿਚ […]

ਨਸ਼ਿਆਂ ਦਾ ਦਰਿਆ

ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ ਵਾਲੀ ਨੂੰ, ਐਵੇਂ ਨਾ ਤੂੰ ਹੋਰ ਸਤਾ। ਰਹਿ ਜਾਣ ਨਾ ਬੱਚੇ ਅਨਪੜ੍ਹ, ਉਨ੍ਹਾਂ ਨੂੰ ਵੀ […]