ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਕਰਵਾਇਆ ਕਬੱਡੀ ਮੇਲਾ ਕਾਮਯਾਬ ਹੋ ਨਿਬੜਿਆ

ਤਸਵੀਰ ਪਹਿਲੇ ਅਤੇ ਦੂਜੇ ਨੰਬਰ ਤੇ ਜੇਤੂ ਰਹੀਆ ਟੀਮਾ ਇਕ ਯਾਦਗਾਰੀ ਤਸਵੀਰ ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ ) ਯੂਰਪ ਕਬੱਡੀ ਫੇਡਰੈਸ਼ਨ ਦੇ ਅਸੂਲਾ ਮੁਤਾਬਕ ਪੰਜਾਬੀਆ ਦੇ ਵੱਧ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਖੇ ਗੁਰ ਚਰਨਾ ਵਿਚ ਅਰਦਾਸ ਤੋ ਬਾਦ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਨਸ਼ਾ ਰਹਿਤ ਕਬੱਡੀ ਖੇਡ ਮੇਲਾ ਮੁਖ ਮਹਿਮਾਨ […]

ਲ਼ੋਕ ਇਨਸਾਫ ਪਾਰਟੀ ਯੂਰਪ ਨਾਲ ਹਾਲੈਂਡ ਵੀ ਜੁੜਿਆ

ਨਿਯੁਕਤੀ ਪੱਤਰ ਦੈਦੇ ਹੋਏ ਯੂਰਪ ਇਕਾਈ ਦੇ ਅਹੁਦੇਦਾਰ  ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ) ਲੋਕ ਇਨਸਾਫ ਪਾਰਟੀ ਯੂਰਪ ਦੀ ਇਕਾਈ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਬਾਜਵਾ ਦੀ ਜਾਣਕਾਰੀ ਮੁਤਾਬਕ ਬੈਲਜੀਅਮ ਵਿਚ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਪੱਡਾ ਨੇ ਕੀਤੀ ਅਤੇ ਜਗਤਾਰ ਸਿੰਘ ਮਾਹਲ, ਦਵਿੰਦਰ ਸਿੰਘ ਮੱਲੀ ਅਤੇ ਸ਼ਮਸੇਰ ਸਿੰਘ ਵਿਸੇਸ […]

ਫ਼ਿੰਨਲੈਂਡ ਵਿੱਚ ”ਨੂਰਪੁਰੀ ਨਾਈਟ” ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ ਨੇ ਲਾਈਆਂ ਰੌਣਕਾਂ

ਫ਼ਿੰਨਲੈਂਡ 18 ਜੁਲਾਈ (ਵਿੱਕੀ ਮੋਗਾ) ਬੀਤੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹਿਲਸਿੰਕੀ ਵਿੱਚ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਮੂਸਤਾ ਹੈਰਕਾ ਰੇਸਤੋਂਰੇਂਟ ਵਿੱਚ ”ਨੂਰਪੁਰੀ ਨਾਈਟ” ਕਾਰਵਾਈ ਗਈ। ਜਿਸ ਵਿੱਚ ਹਰਮਿੰਦਰ ਨੂਰਪੂਰੀ ਨੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਰਹੀ ਖੂਬ ਰੌਣਕਾਂ ਲਾਈਆਂ। ਹਰਮਿੰਦਰ ਨੂਰਪੁਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਹਾਲ ਹੀ ਵਿੱਚ ਆਏ ਆਪਣੇ ਨਵੇਂ ਅਤੇ ਮਸ਼ਹੂਰ ਧਾਰਮਿਕ ਗੀਤ […]

ਸੱਜਣ ਸਿੰਘ ਵਿਰਦੀ ਅਤੇ ਬਾਬਾ ਗੁਰਦਿਆਲ ਰਾਮ ਦਾ ਹੋਵੇਗਾ ਗੋਲਡ ਮੇਡਲ ਨਾਲ ਸਨਮਾਨ

ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਇਕ ਨਵੀ ਪਿਰਤ ਪਾਉਦੇ ਹੋਏ 22 ਜੁਲਾਈ ਨੂੰ ਕਬੱਡੀ ਮੇਲੇ ਦੇ ਨਾਲ ਨਾਲ ਜਿਥੇ ਤੀਆ ਵਰਗਾ ਮਹੋਲ ਦੇਣ ਲਈ ਬੀਬੀਆ ਵਾਸਤੇ ਵੱਖਰਾ ਇਤਯਾਮ ਕੀਤਾ ਜਾ ਰਿਹਾ ਹੈ ਜਿਸ ਵਿਚ ਝਲਕ ਪੰਜਾਬ ਦੀ ਭੰਗੜਾ ਗਰੁੱਪ ਵਲੋ ਡੀ ਜੇ ਦਾ ਇਤਯਾਮ ਹੋਵੇਗਾ ਉਥੇ ਨਾਲ ਹੀ ਫ੍ਰੀ […]