ਪਰਿਆਸ ਅਤੇ ਪੁਨਰਜੋਤ ਵੱਲੋਂ ਸ਼ੁਰੂ ਕੀਤੇ ਦਵਾਈ ਬੈਂਕ ਬਾਕਸ ਦੀ ਡੀ.ਸੀ.ਸਾਹਿਬ ਵੱਲੋਂ ਸ਼ਲਾਘਾ।

ਫਗਵਾੜਾ 22 ਜੁਲਾਈ (ਚੇਤਨ ਸ਼ਰਮਾ) ਸਿਵਲ ਹਸਪਤਾਲ ਵਿੱਚ ਸ਼ੁਰੂ ਕੀਤੇ ਮੁਫਤ ਦਵਾਈ ਬੈਂਕ ਬਾਕਸ ਦੀ ਸ਼੍ਰੀ ਮੁਹੰਮਦ ਤਾਇਬ ਡੀ.ਸੀ.ਕਪੂਰਥਲਾ ਵੱਲੋਂ ਪ੍ਰਸ਼ੰਸਾ ਕੀਤੀ ਗਈ।ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮਹਿਰਾ ਜੀ ਅਤੇ ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਜੀ ਨੇ ਦੋਨਾਂ ਸੰਸਥਾਵਾਂ ਵੱਲੋਂ ਸਮਾਜਿਕ ਸੇਵਾਵਾਂ ਦੇ ਸ਼ੁਰੂ ਕੀਤੇ ਪ੍ਰੋਜੈਕਟ ਬਾਰੇ ਡੀ.ਸੀ.ਸਾਹਿਬ ਨੂੰ ਜਾਣੂ ਕਰਵਾਇਆ।ਸਿਵਲ ਹਸਪਤਾਲ ਦੇ ਆਲੇ-ਦੁਆਲੇ ਤੰਦਰੁਸਤ […]

ਅਕਾਲੀ ਭਾਜਪਾ ਗਠਜੋੜ ਨੂੰ ਸਿਆਸੀ ਝਟਕਾ

ਪਿੰਡ ਖਜੂਰਲਾ ਦੇ ਸਾਬਕਾ ਸਰਪੰਚ ਤੀਰਥ ਸਿੰਘ ਸਾਥੀਆਂ ਸਮੇਤ ਕਾਂਗਰਸ ’ਚ ਹੋਏ ਸ਼ਾਮਲ * ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ਨੂੰ ਮਿਲੇਗਾ ਪੂਰਾ ਮਾਣ-ਸਤਿਕਾਰ-ਦਲਜੀਤ ਰਾਜੂ ਫਗਵਾੜਾ 22 ਜੁਲਾਈ (ਚੇਤਨ ਸ਼ਰਮਾ) ਹਲਕੇ ਦੇ ਪਿੰਡ ਖਜੂਰਲਾ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਸਿਆਸੀ ਝਟਕਾ ਲ¤ਗਾ ਜਦੋਂ ਪਿੰਡ ਦੇ ਸਾਬਕਾ ਸਰਪੰਚ ਤੀਰਥ ਸਿੰਘ ਨੇ ਸਾਥੀਆਂ ਸਮੇਤ ਗਠਜੋੜ ਨੂੰ […]