ਨਾਰਵੇ ਚ ਨਵ ਨਿਯੁੱਕਤ ਹੋਏ ਰਾਜਦੂਤ ਕ੍ਰਿਸ਼ਨ ਕੁਮਾਰ ਜੀ ਦਾ ਸੰਸਥਾ ਫੈਡਰੇਸ਼ਨ ਆਫ ਇੰਡੀਅਨ ਔਰਗਾਨਾਈਜੇਸ਼ਨ (FION)ਵੱਲੋ ਸਵਾਗਤ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਚ ਭਾਰਤੀ ਭਾਈਚਾਰੇ ਦੀ ਵੱਖ ਵੱਖ ਸੰਸਥਾਵਾ ਨੂੰਇੱਕ ਪਲੇਟਫਾਰਮ ਤੇ ਇੱਕਠਾ ਕਰ ਕੰਮ ਕਰ ਰਹੀ ਸੰਸਥਾ ਫੈਡਰੇਸ਼ਨ ਆਫ ਇੰਡੀਅਨ ਅੋਰਗਾਨਾਈਜੇਸ਼ਨ ਵੱਲੋ ਬੀਤੀ ਦਿਨੀ ਨਾਰਵੇ ਚ ਭਾਰਤੀ ਰਾਜਦੂਤ ਸ੍ਰੀ ਦੇਵਰਾਜ ਪ੍ਰਧਾਨ ਜੀ ਦਾ ਕਰਾਜਕਾਲ ਪੂਰਾ ਹੋਣ ਤੋ ਬਾਅਦ ਨਾਰਵੇ ਚ ਨਵ ਨਿਯੁੱਕਤ ਰਾਜਦੂਤ ਕ੍ਰਿਸ਼ਨ ਕੁਮਾਰ ਜੀ ਨੂੰ ਜੀ ਆਇਆ ਨੂੰ ਅਤੇ ਨਿੱਘੀ […]

ਸੋਨ ਤਮਗਾ ਜਿੱਤਣ ਵਾਲੀ ਖਿਡਾਰਣ ਹਿਮਾ ਦਾਸ ਨੂੰ ਸਰਕਾਰ ਅਰਜੁਨ ਐਵਾਰਡ ਤੇ ਨੌਕਰੀ ਦੇ ਕੇ ਸਨਮਾਨਿਤ ਕਰੇ- ਸੀ ਕੇ ਜੱਸੀ

ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਲਈ ਸੌਣ ਤਮਗਾ ਜਿੱਤ ਕੇ ਦੇਸ਼ ਦੀ ਇੱਜ਼ਤ ਬਚਾਈ ਹੈ -ਜੱਸੀ ਫਗਵਾੜਾ 25 ਜੁਲਾਈ (ਚੇਤਨ ਸ਼ਰਮਾ) ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇਸ਼ ਵਿਚ ਵੱਖ ਵੱਖ ਸਟੇਜਾਂ ਤੋਂ ਗਰੀਬਾ ਨੂੰ ਪਿਆਰ ਕਰਨ ਦੇ ਜੁਮਲੇ ਸੁਣਾਉਂਦੇ ਹਨ ਤੇ ਹੁਣ ਉਹਨਾਂ ਕੋਲ ਮੌਕਾ ਹੈ ਜਦੋਂ ਦੇਸ਼ ਦੀ ਇਕ ਗਰੀਬ ਪਰਿਵਾਰ ਦੀ ਲੜਕੀ ਹਿਮਾ […]

ਪਲਾਸਟਿਕ ਫ੍ਰੀ ਜੁਲਾਈ ਦੇ ਅੰਤਰਗਤ ਸਕੂਲ ਵਿੱਚ ਕਰਵਾਇਆ ਗਿਆ ਵੱਖ – ਵੱਖ ਗਤੀਵਿਧੀਆਂ ਦਾ ਆਯੋਜਨ

ਫਗਵਾੜਾ 25ਜੁਲਾਈ (ਚੇਤਨ ਸ਼ਰਮਾ) ਮਿਤੀ 18 ਜੁਲਾਈ ਤੋਂ ਲੈਕੇ ਮਿਤੀ 24 ਜੁਲਾਈ ਤੱਕ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਾਤਾਵਰਨ ਦੀ ਸੁਰੱਖਿਆ ਅਤੇ ਪਲਾਸਟਿਕ ਦੇ ਪ੍ਰਯੋਗ ਨੂੰ ਬੰਦ ਕਰਨ ਲਈ ਪਲਾਸਟਿਕ ਫ੍ਰੀ ਜੁਲਾਈ ਮਹੀਨਾ ਮਨਾਇਆ ਗਿਆ ਜਿਸ ਦੇ ਅੰਤਰਗਤ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਵਿੱਚ ਨਰਸਰੀ ਤੋਂ ਪੰਜਵੀਂ […]