ਕਿ ਤੈਥੋਂ ਹੋਈ ਖੱਤਾ ਹੈ ਜੋ ਕਰ ਬੈਠਾ ਪਿਆਰ ਮੈਨੂੰ……….

ਉਸੇ ਦਿਨ ਹੀ ਮਰ ਗਏ ਸੀ, ਜਦ ਤੈਂ ਇਹ ਬੋਲ ਕਏ ਸੀ, ਸਹਿਕੇ ਤਾਅਨੇ ਮਿਹਣੇ ਸਾਰੇ ਭੁੱਲੇ ਕੋਲ ਕਰਾਰ ਤੈਨੂੰ……… ਕਿ ਤੈਥੋਂ ਹੋਈ ਖੱਤਾ ਹੈ ਜੋ ਕਰ ਬੈਠਾ ਪਿਆਰ ਮੈਨੂੰ………. ————————– ਨਾ ਸਹਾਰੇ ਗਏ ਕੋਲ ਤੈਥੋਂ, ਕੁੱਝ ਕੜਵੇ ਮੇਰੇ ਬੋਲ ਤੈਥੋਂ, ਮੰਦੜਾ ਯਾਰ ਕਹਿ ਦਿੱਤਾ ਰੁਤਬਾ ਤੇਰਾ ਦਿਲਦਾਰ ਤੈਨੂੰ………. ਕਿ ਤੈਥੋਂ ਹੋਈ ਖੱਤਾ ਹੈ ਜੋ […]

ਵਿਧਾਨ ਸਭਾ ਹਲਕਾ ਪੱਟੀ ਦੇ 10 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੀਚੇਵਾਲ ਦਾ ਦੌਰਾ

ਲੋਹੀਆਂ ਖਾਸ, 26 ਜੁਲਾਈ (ਸੁਰਜੀਤ ਸਿੰਘ ਸੀਚੇਵਾਲ) ਵਿਧਾਨ ਸਭਾ ਹਲਕਾ ਪੱਟੀ 10 ਪਿੰਡਾਂ ਦੇ ਪੰਚਾਂ-ਸਰਪੰਚਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੱਥੂ ਚੱਕ ਦੀ ਅਗਵਾਈ ’ਚ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਿੰਡ ਸੀਚੇਵਾਲ ਦਾ ਦੌਰਾ ਕੀਤਾ। ਇਸ ਵਫਦ ਵਿੱਚ ਬਲਾਕ ਨੌਸ਼ਹਿਰਾ ਪੰਨੂਆ ਦੇ ਪਿੰਡ ਜੱਲੋਵਾਲ, ਨੱਥੂਪੁਰ, ਵਰਾਣਾ, ਜੈਤੋਕੇ, ਡਿਮਾਣਾ ਅਤੇ ਬਲਾਕ […]

ਮਤਾ ਤੇਲਗੂ ਦੇਸ਼ਮ ਦਾ, ਮੇਲਾ ਲੁਟਿਆ ਰਾਹੁਲ ਨੇ

-ਜਸਵੰਤ ਸਿੰਘ ‘ਅਜੀਤ’ ਬੀਤੇ ਸ਼ੁਕਰਵਾਰ (20 ਜੁਲਾਈ) ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਤੇਲਗੂ ਦੇਸ਼ਮ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਵਿਰੁਧ ਬੇਭਰੋਗੀ ਦਾ ਇੱਕ ਮਤਾ ਪੇਸ਼ ਕੀਤਾ ਗਿਆ। ਇੱਕ ਰਾਜਸੀ ਵਿਸ਼ਲੇਸ਼ਕ ਅਨੁਸਾਰ ਭਾਵੇਂ, ਸਰਕਾਰ ਵਿਰੁਧ ਬੇਭਰੋਸਗੀ ਦਾ, ਇਹ ਮਤਾ ਤੇਲਗੂ ਦੇਸ਼ਮ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ, ਪਰ ਰਾਹੁਲ ਹੀ ‘ਸੇਂਟਰ ਆਫ ਸਟੇਜ’ ਰਹੇ ਅਰਥਾਤ ਮੇਲਾ […]

ਪਿੰਡ ਭੇਟਾਂ ਦਾ ਚਾਰ ਰੋਜ਼ਾ ਕਬੱਡੀ ਟੂਰਨਾਮੈਂਟ 10 ਤੋਂ 13 ਅਗਸਤ ਤਕ

-33ਵੇ ਕਬੱਡੀ ਖੇਡ ਮੇਲੇ ’ਚ ਹੋਣਗੇ ਕਬੱਡੀ ਓਪਨ ਤੇ ਹੋਰ ਭਾਰ ਵਰਗਾਂ ਦੇ ਮੁਕਾਬਲੇ -ਸੰਤ ਬਾਬਾ ਦਇਆ ਸਿੰਘ ਜੀ ਕਰਨਗੇ ਖੇਡ ਮੇਲੇ ਦਾ ਉਦਘਾਟਨ ਤੇ ਇਨਾਮਾਂ ਦੀ ਵੰਡ ਕਪੂਰਥਲਾ, ਇੰਦਰਜੀਤ ਸਿੰਘ ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਦੀ ਮੀਟਿੰਗ ਪ੍ਰਧਾਨ ਪ੍ਰਦੂਮਣ ਸਿੰਘ ਦੀ ਅਗਵਾਈ ਹੇਠ ਬਾਬਾ ਪੁਰਾਣੀ ਬੇਰੀ ਦੇ ਅਸਥਾਨ ‘ਤੇ ਹੋਈ। ਮੀਟਿੰਗ ਵਿਚ ਸਪੋਰਟਸ ਕਲ¤ਬ […]