ਰੋਸ ਵਜੋਂ ਦੂਰਦਰਸ਼ਨ ਪ੍ਰੋਗਰਾਮ ਅਫਸਰਾਂ ਨੇ ਕੀਤੀ ਨਾਹਰੇਬਾਜੀ ਅਤੇ ਮੰਗਿਆ ਇਨਸਾਫ

ਫਗਵਾੜਾ-ਜਲੰਧਰ 27ਜੁਲਾਈ (ਚੇਤਨ ਸ਼ਰਮਾ) ਦੂਰਦਰਸ਼ਨ ਕੇਂਦਰ ਜਲੰਧਰ ਦੇ ਸਮੁੱਚੇ ਪ੍ਰੋਗਰਾਮਕਾਡਰ ਨੇ ਅੱਜ ਪ੍ਰਸਾਰ ਭਾਰਤੀ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿੱਢਦਿਆਂ ਦੂਰਦਰਸ਼ਨ ਦੇਬਾਹਰ ਰੋਸ ਵਜੋਂ ਨਾਹਰੇਬਾਜੀ ਕੀਤੀ। ਪ੍ਰੋਗਰਾਮ ਕਾਡਰ ਦਾ ਕਹਿਣਾ ਹੈ ਕਿ ਇਸ ਕਾਡਰ ਨੂੰਤਰੱਕੀ ਦੇਣ ਤੋਂ ਪ੍ਰਸਾਰ ਭਾਰਤੀ ਇਨਕਾਰ ਕਰ ਰਹੀ ਹੈ ਅਤੇ ਗੈਰ ਮਾਹਿਰਾਂ ਨੂੰ ਪ੍ਰੋਗਰਾਮਕਾਡਰ ਵਿੱਚ ਨਿਯੁੱਕਤੀਆਂ ਦਿੱਤੀਆਂ ਜਾ ਰਹੀਆਂ ਹਨ।ਉਹਨਾ ਕਿਹਾ […]

ਇੱਕ ਰਾਜਾ ਤੇ ਇੱਕ ਰਾਣੀ ਆ,

ਇੱਕ ਰੀਝ ਬੜੀ ਪੁਰਾਣੀ ਆ, ਨਾ ਮਨੋਂ ਇਹ ਕਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, —————— ਇੱਥੇ ਮੰਦਿਰ ਗਿਰਜੇ ਗੁਰਦੁਆਰੇ, ਮਸਜਿਦ ਵੀ ਨੇ ਚਾਰ ਚੁਫਾਰੇ, ਮਨ ਹੀ ਤਨ ਦਾ ਹਾਣੀ ਆ, ਇਹ ਚਿਹਰਾ ਬੜਾ ਨੂਰਾਨੀ ਆ, ਇੱਕ ਰਾਜਾ ਤੇ ਇੱਕ ਰਾਣੀ ਆ, —————— ਇਹ ਜਾਤ ਪਾਤ ਹੈ ਖੇਡ ਮਿੱਤਰੋ, […]

2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਰਤੀਆਂ ਜਾਣਗੀਆਂ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ

-ਸੀਨੀਅਰ ਅਧਿਕਾਰੀਆਂ ਅਤੇ ਰਾਜਸੀ ਨੁਮਾਇੰਦਿਆਂ ਦੀ ਨਿਗਰਾਨੀ ਵਿੱਚ ਫ਼ਸਟ ਲੈਵਲ ਚੈਕਿੰਗ ਜਾਰੀ ਲੁਧਿਆਣਾ, 27 ਜੁਲਾਈ ( ਸਤ ਪਾਲ ਸੋਨੀ ) : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ-2019 ਵਿੱਚ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਣੀ ਹੈ।ਜ਼ਿਲਾ ਲੁਧਿਆਣਾ ਵਿੱਚ ਵਰਤੀਆਂ ਜਾਣ ਵਾਲੀਆਂ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ (6340 […]

ਜ਼ਿਲਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਅਕਾਲੀ ਦਲ ਹੋਇਆ ਸਰਗਰਮ, ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ

-ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋ ਹਾਲੇ ਤਕ ਨਹੀ ਦਿਖਾਈ ਜਾ ਰਹੀ ਕੋਈ ਖਾਸ ਦਿਲਚਸਪੀ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਅਗਸਤ ਜਾਂ ਸਤੰਬਰ ਹੋਣ ਜਾ ਰਹੀਆ ਸੰਭਾਵੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਰਾਜਨੀਤਿਕ ਮਾਹੌਲ ਲਗਾਤਾਰ ਗਰਮਾ ਰਿਹਾ ਹੈ। ਪਰ ਬਾਵਜੂਦ ਇਸਦੇ ਇਨ੍ਹਾਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ […]