ਸ਼ਹੀਦ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਹੁੰਮ-ਹੰਮਾ ਕੇ ਪਹੁੰਚੇ ਸਿੱਖ ਸੰਗਤ: ਜਥੇਦਾਰ ਰੇਸ਼ਮ ਸਿੰਘ ਬੱਬਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ 23ਵੇਂ ਸ਼ਹੀਦੀ ਦਿਹਾੜੇ ਮੌਕੇ ਸਮੁੱਚੀ ਸਿੱਖ ਕੌਂਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਪ੍ਰੈਸ ਨੂੰ […]

ਯੁਵਾ ਮਾਰਸ਼ਲ ਆਰਟ ਕੋਚ ਨੂੰ ਕੀਤਾ ਸਨਮਾਨਿਤ

ਕਪੂਰਥਲਾ, ਇੰਦਰਜੀਤ ਸਿੰਘ ਰਮਨ ਇਨਫਾਰਮੇਸ਼ਨ ਮਾਰਸ਼ਲ ਆਰਟਸ ਟੀਚਰ ਕਲੱਬ ਦੇ ਟੈਕਨੀਕਲ ਡਾਇਰੈਕਟਰ ਰਮਨ ਕੁਮਾਰ ਵਲੋ ਇੰਡੀਅਨ ਬੁੱਕ ਆਫ ਰਿਕਾਰਡ ਅਤੇ ਯੂਨਿਕ ਵਰਲਡ ਰਿਕਾਰਡ 2013-14 ਵਿਚ ਦੋ ਮਿੰਟ 23 ਸੈਕਿੰਡ ਵਿਚ 84 ਅਤੇ ਇਕ ਮਿੰਟ ਵਿਚ 47 ਬੋਤਲਾਂ ਬ੍ਰੇਕਿੰਗ ਕਰਵਾਉਣ ਵਾਲੇ ਜ਼ਿਲ੍ਹਾ ਕਪੂਰਥਲਾ ਦੇ ਪਹਿਲੇ ਯੁਵਾ ਮਾਰਸ਼ਲ ਆਰਟਸ ਕੋਚ ਸੁਰਖੀਆਂ ਵਿਚ ਆਏ ਸਨ। ਰਮਨ ਕੁਮਾਰ ਨੇ […]

ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸੂਬਾ ਪ¤ਧਰੀ ਬਾਕਸਿੰਗ ਪ੍ਰਤਿਯੋਗਿਤਾ ’ਚ ਜਿ¤ਤੇ ਮੈਡਲ

ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸੂਬਾ ਪ¤ਧਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਅਤੇ ਕਾਂਸੇ ਦੇ ਮੈਡਲ ਜਿ¤ਤ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ ਭਠਿੰਡਾ ਦੇ ਤਲਵੰਡੀ ਸਾਬੋ ਵਿਖੇ ਹੋਈ ਸੀ। ਜਿਸ ਵਿਚ ਸ¤ਤਵੀਂ ਕਲਾਸ ਦੀ ਵਿਦਿਆਰਥਣ ਖੁਸ਼ੀ ਨੇ 32 ਕਿਲੋ ਭਾਰ […]

ਕੁਲਦੀਪ ਨਯੀਅਰ ਅਜੋਕੇ ਸਮੇਂ ਦੇ ਨਿਡਰ ਪ¤ਤਰਕਾਰ ਸਨ………. ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ

ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਨੇ ਪ੍ਰਸਿ¤ਧ ਕਾਲਮ ਨਵੀਸ ਤੇ ਪ¤ਤਰਕਾਰ ਕੁਲਦੀਪ ਨਯੀਅਰ ਦੀ ਮੌਤ ਉਤੇ ਡੂੰਘੇ ਦੁ¤ਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਕਾਲਮ ਨਵੀਸ ਪ¤ਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕੁਲਦੀਪ ਨਯੀਅਰ ਦੀ ਪ¤ਤਰਕਾਰੀ ਨੂੰ ਵ¤ਡੀ ਦੇਣ ਹੈ ਅਤੇ ਉਹਨਾ ਸਮਾਜਿਕ, ਰਾਜਨੀਟਿਕ ਵਿਸ਼ਿਆਂ ਨੂੰ ਨਿਡਰ […]

ਦਿਲ ਤੋੜ ਗਿਆ ਏ, ਹਾਏ ਮੁੱਖ ਮੋੜ ਗਿਆ ਏ,

ਪਲ ਪਲ ਵਿਚ ਮੁੱਕਦੇ ਜਾ ਰਹੇ ਹਾਂ, ਮਾਸਾ ਮਾਸਾ ਟੁੱਟਦੇ ਜਾ ਰਹੇ ਹਾਂ, ਦੱਸਦੇ ਹੁਣ ਕਾਹਤੋਂ ਦਿਲ ਤੋੜ ਗਿਆ ਏ, ਦਿਲ ਤੋੜ ਗਿਆ ਏ, ਹਾਏ ਮੁੱਖ ਮੋੜ ਗਿਆ ਏ, ————————- ਜੋ ਰੂਹ ਨਾ ਮੰਨੇ ਉਹ ਕਰ ਬੈਠੇ ਆਂ, ਆਪਣੇ ਆਪ ਤੋਂ ਹੀ ਹਰ ਬੈਠੇ ਆਂ, ਉਮਰਾਂ ਨਾਲ ਨਾਤਾ ਦੁੱਖ ਜੋੜ ਗਿਆ ਏ, ਦਿਲ ਤੋੜ ਗਿਆ […]

ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਦੀ ਪਰਮਾਨੈਂਟ ਇਨਵਾਈਟੀ ਵਜੋਂ ਨਿਯੁਕਤੀ ਦਾ ਸਵਾਗਤ

* ਮੋਹਨ ਲਾਲ ਸੂਦ ਦੀ ਅਗਵਾਈ ’ਚ ਵੰਡੇ ਲ¤ਡੂੁ ਫਗਵਾੜਾ 23 ਅਗਸਤ (ਚੇਤਨ ਸ਼ਰਮਾ) ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਾਨੈਂਟ ਇਨਵਾਈਟੀ ਨਿਯੁਕਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਮੋਹਨ ਲਾਲ ਸੂਦ (ਸੇਵਾ ਮੁਕਤ ਨਿਗਰਾਨ […]

ਆਰਥਕ ਵਾਧਾ-ਦਰ

ਜਸਵੰਤ ਸਿੰਘ ‘ਅਜੀਤ’ ਸਭ ਤੋਂ ਵੱਧ ਡਾ. ਮਨਮੋਹਨ ਸਿੰਘ ਦੇ ਸਮੇਂ ਦੌਰਾਨ ਰਹੀ! ਦੇਸ਼ ਦੀ ਆਰਥਕਤਾ ਦੀ ਵਾਧਾ ਦਰ ਦਾ ਅੰਕੜਾ 2006-2007 ਵਿੱਚ 10.08 ਪ੍ਰਤੀਸ਼ਤ ਰਿਹਾ, ਜੋ ਕਿ ਉਦਾਰੀਕਰਣ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਧ ਵਾਧੇ ਦਾ ਅੰਕੜਾ ਹੈ। ਇਹ ਅੰਕੜਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜ-ਕਾਲ ਦੌਰਾਨ ਦਾ ਹੈ। ਇਹ […]

ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦਾ ਦੌਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਰਜਨ ਐਵਾਰਡੀ ਓਲੰਪੀਅਨ ਸ: ਸੁਰਿੰਦਰ ਸਿੰਘ ਸੋਢੀ ਨੇ ਅਪਣੇ ਬੈਲਜ਼ੀਅਮ ਦੌਰੇ ਦੌਰਾਂਨ ਇਤਿਹਾਸਿਕ ਸ਼ਹਿਰ ਈਪਰ ਅਤੇ ਨੇੜਲੇ ਇਲਾਕਿਆਂ ਵਿੱਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦੇ ਦਰਸਨ ਕੀਤੇ। ਬੈਲਜ਼ੀਅਮ ਰਹਿੰਦੇ ਨਾਂਮੀ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨਾਲ ਇਹ ਇਤਿਹਾਸਿਕ ਯਾਦਗਾਰਾਂ ਦੇਖਣ ਪਹੁੰਚੇ ਸ: ਸੋਢੀ ਨੇ ਹੋਲੇਬੇਕੇ ਸਮਾਰਕ […]

ਫਗਵਾੜਾ ਵਿਖੇ 31 ਅਗਸਤ ਨੂੰ ਡੇਅਰੀ ਉੱਦਮ ਸਿਖਲਾਈ ਲਈ ਕਾਉਂਸਲਿੰਗ

ਫਗਵਾੜਾ 20ਅਗਸਤ (ਚੇਤਨ ਸ਼ਰਮਾ) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ, ਫਗਵਾੜਾ ਵਿਖੇ ਮਾਣਯੋਗ ਮੰਤਰੀ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰ.ਬਲਵੀਰ ਸਿੰਘ ਸਿੱਧੂ ਦੀ ਰਹਿਨਮਾਈ ਹੇਠ ਅਤੇ ਡਾਇਰੈਕਟਰ, ਵਿਕਾਸ ਡੇਅਰੀ ਵਿਭਾਗ, ਪੰਜਾਬ ਕਮ ਵਧੀਕ ਮੁੱਖ ਕਾਰਜਕਾਰੀ ਅਫਸਰ ਪੰਜਾਬ ਡੇਅਰੀ ਵਿਕਾਸ ਬੋਰਡ ਸ੍ਰ.ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ 4 […]

ਅੰਤਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਅ¤ਜ ਪਿੰਡ ਅਠੌਲੀ ਦੇ ਗੁਰਦੁਆਰਾ ਭਾਈ ਦੇਸੂ ਜੀ ਵਿਖੇ ਪਾਏ

ਫਗਵਾੜਾ 20 ਅਗਸਤ (ਚੇਤਨ ਸ਼ਰਮਾ) ਪਿੰਡ ਅਠੌਲੀ ਦੇ ਸਰਪੰਚ ਸ੍ਰ. ਬਲਵੰਤ ਸਿੰਘ ਦੇ ਪਿਤਾ ਸ੍ਰ. ਬਲਬੀਰ ਸਿੰਘ (ਸਕ¤ਤਰ) ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ ਉਹਨਾਂ ਦੇ ਨਮਿਤ ਅੰਤਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਅ¤ਜ ਪਿੰਡ ਅਠੌਲੀ ਦੇ ਗੁਰਦੁਆਰਾ ਭਾਈ ਦੇਸੂ ਜੀ ਵਿਖੇ ਪਾਏ ਗਏ। ਇਸ ਮੌਕੇ […]