ਸ਼ਰਮਿੰਦਾ(ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ […]

ਰੱਖਣ ਪੁੰਨਿਆ ਦੇ ਸਬੰਧ ’ਚ ਸਲਾਨਾ ਜੋੜ ਮੇਲਾ ਤੇ ਕਬੱਡੀ ਮੁਕਾਬਲੇ 27 ਨੂੰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਠਕਰਾਣਾ ਸਾਹਿਬ ਵਲੋ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਅਗਸਤ ਨੂੰ ਪਿੰਡ ਅਠੌਲਾ ਵਿਖੇ ਮੇਲਾ ਰੱਖਣ ਪੁੰਨਿਆ ਅਤੇ ਕਬੱਡੀ ਟੂਰਨਾਮੈਟ ਕਰਵਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਸਬੰਧ ’ਚ 25 ਅਗਸਤ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ 27 ਅਸਗਤ ਨੂੰ […]

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ, ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ, ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ, ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ ਜੋ ਆ ਰਹੇ ਉਹ ਸਾਡੀ ਜਗੀਰ ਜਿਹੀ ਐ, ਕੋਲ ਬਿਠਾ ਕੇ ਦੱਸਾਂਗੇ ਗੱਲ ਹਕੀਕਤ ਦੀ ਕਿਵੇਂ ਹੋਈ ਸਾਡੀ […]

ਸ਼ਬਦ ਗੁਰੂ ਗਿਆਨ ਪ੍ਰਚਾਰ ਸਮਾਗਮ ਕਰਵਾਇਆ ਗਿਆ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਸਮੂਹ ਭਗਤ ਸਹਿਬਾਨ ਜਿਨ੍ਹਾਂ ਦੀ ਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਨੂੰ ਸਮਰਪਿਤ ਸ਼ਬਦ ਗੁਰੂ ਗਿਆਨ ਪ੍ਰਚਾਰ ਸਮਾਗਮ ਸਮੂਹ ਸੰਗਤਾਂ ਵਲੋ ਕਰਵਾਇਆ ਗਿਆ। ਸਮਾਗਮ ਦੌਰਾਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਬਲਦੇਵ ਸਿੰਘ ਪਾਉਂਟਾ […]

ਖੰਨਾ ਪੁਲਿਸ ਵੱਲੋਂ 2 ਕੁਇੰਟਲ ਨਕਲੀ ਖੋਆ ਬਰਾਮਦ

-ਪਾਣੀਪਤ ਤੋਂ ਸਸਤੇ ਭਾਅ ‘ਤੇ ਲਿਆਂਦਾ ਖੋਆ ਪੰਜਾਬ ‘ਚ ਕਰਨਾ ਸੀ ਸਪਲਾਈ -ਦੋ ਹੋਰ ਮਾਮਲਿਆਂ ਵਿੱਚ ਕਥਿਤ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਜੇਲ ਭੇਜਿਆ ਖੰਨਾ, 19 ਅਗਸਤ ( ਸਤ ਪਾਲ ਸੋਨੀ ) ਖੰਨਾ ਪੁਲਿਸ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਕਲੀ ਖਾਧ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ 2 ਕੁਇੰਟਲ ਨਕਲੀ ਖੋਆ ਬਰਾਮਦ ਕਰਨ […]

ਭੇਟਾਂ ਦੇ ਖੇਡ ਮੇਲੇ ਦਾ ਤੀਜਾ ਦਿਨ, 75 ਕਿਲੋ ਭਾਰ ਵਰਗ ’ਚ ਸੰਗਲ ਸੋਹਲ ਨੇ ਸਿੱਧਪੁਰ ਨੂੰ ਹਰਾਇਆ

-ਫਾਈਨਲ ਮੁਕਾਬਲੇ ਅੱਜ, ਵਿਧਾਇਕ ਰਾਣਾ ਗੁਰਜੀਤ ਵੰਡਣਗੇ ਇਨਾਮ ਕਪੂਰਥਲਾ, (ਇੰਦਰਜੀਤ ਸਿੰਘ ਚਾਹਲ )ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਵਲੋ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੇਟਾਂ ਵਿਖੇ ਕਰਵਾਇਆ ਜਾ ਰਹੇ 4 ਦਿਨਾਂ 33ਵੇ ਸਲਾਨਾ ਕਬੱਡੀ ਟੂਰਨਾਮੈਂਟ ਦੇ ਤੀਸਰੇ ਦਿਨ ਐਤਵਾਰ ਨੂੰ ਵੀ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਤੀਸਰੇ ਦਿਨ ਕਬੱਡੀ ਖਿਡਾਰੀਆਂ ਅਸ਼ੀਰਵਾਦ […]

ਆਪਣੇ ਆਸ-ਪਾਸ ਨੂੰ ਜਾਨਣ ਲਈ ਯਤਨਸ਼ੀਲ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ(ਰਜਿ.)

ਦਸੂਹਾ ( ਲਾਲ ਸਿੰਘ) ਸੰਨ 80 ਦੇ ਜੁਲਾਈ ਮਹੀਨੇ ਦੀ ਵੀਹ ਤਾਰੀਖ ਨੂੰ ਹੋਂਦ ਵਿੱਚ ਆਈ ਸਾਹਿਤ ਸਭਾ ਦਸੂਹਾ ਨੇ ਥੋੜੇ ਕੁ ਚਿਰਾਂ ਪਿੱਛੋਂ ਕਾ. ਜੋਗਿੰਦਰ ਸੱਗਲ ਅਤੇ ਗੁਰਬਖਸ਼ ਬਾਹਲਵੀ ਦੀ ਸਲਾਹ ਤੇ ਗੜ੍ਹਦੀਵਾਲਾ ਸਾਹਿਤਕ ਮੰਚ ਨੂੰ ਨਾਲ ਜੋੜ ਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਜੋਂ ਸਾਹਿਤਕ ਕਾਰਜ ਆਰੰਭ ਦਿੱਤੇ । ਹਰ ਵੱਡੇ ਪਿੰਡ, ਹਰ ਕਸਬੇ ਵਿੱਚ […]

ਪੋਲੈਂਡ ਚ ਭਾਰਤੀਆਂ ਵਲੋਂ ਸੁਤੰਤਰਤਾ ਦਿਵਸ ਵਨਦੇ ਮਾਤਰਮ ਮਨਾਇਆ ਗਿਆ

ਯੂਰੋਪ (ਅਰੋੜਾ) ਵਰਸ਼ਵਾ ਪੋਲੈਂਡ ਚ ਔਪਨ ਏਅਰ ਫੈਸਟੀਵਲ ਵਨਦੇ ਮਾਤਰਮ ਇੰਡੋ ਪੋਲਿਸ਼ ਫਰੈਂਡਸ਼ਿਪ ਐਸੋਸਿਏਸ਼ਨ ਵਲੋਂ ਸੁਤੰਤਰਤਾ ਦਿਵਸ ਬੜੀ ਧੂਮਧਾਮ ਅਤੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਜੇ.ਜੇ ਪ੍ਰੈਸੀਡੈਂਟ ਇੰਡੋ ਪੋਲਿਸ਼ ਫਰੈਂਡਸ਼ਿਪ ਐਸੋਸਿਏਸ਼ਨ , ਰੱਜਵੀਂ ਹੁਸੈਨ ਪ੍ਰੈਸੀਡੈਂਟ ਆਫ ਰਾਜਵੀ ਇਵੇੰਟ, ਇੰਡਿਯਨ ਏਮਬੈਸਡਰ ਪੋਲੈਂਡ ਤਸੇਵੰਗ ਨਾਮਗਲ, ਡਾਕਟਰ ਸੋਨੀਆ ਹਿਊਮਨ ਰਾਈਟ ਸਵੀਡਨ ਦੇ ਪ੍ਰੈਸੀਡੈਂਟ ਅਤੇ ਹੋਰ ਕਈ ਹਸਤੀਆਂ ਆਦਿ […]

ਪੱਡਾ ਨੂੰ ਲੋਕ ਇਨਸਾਫ਼ ਪਾਰਟੀ ਦਾ ਜਰਨਲ ਸਕੱਤਰ ਬਣਾਏ ਜਾਣ ਤੇ ਕੋਰ ਕਮੇਟੀ ਵੱਲੋਂ ਵਧਾਈ

ਬੈਂਸ ਭਰਾਵਾਂ ਦਾ ਕੀਤਾ ਧੰਨਵਾਦ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਇਨਸਾਫ਼ ਪਾਰਟੀ ਇੰਗਲੈਂਡ ਅਤੇ ਯੂਰਪ ਦੇ ਪ੍ਰਧਾਨ ਸ: ਕੁਲਦੀਪ ਸਿੰਘ ਪੱਡਾ ਨੂੰ ਐਨ ਆਰ ਆਈ ਵਿੰਗ ਦਾ ਜਰਨਲ ਸਕੱਤਰ ਬਣਾਏ ਜਾਣ ‘ਤੇ ਯੂਰਪੀਨ ਕੋਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਵਧਾਈ ਦਿੱਤੀ ਹੈ। ਯੂਰਪੀਨ ਕੋਰ ਕਮੇਟੀ ਦੇ ਆਗੂਆਂ ਸ ਸਮਸ਼ੇਰ ਸਿੰਘ ਅਮ੍ਰਿਤਸਰ, ਸ: […]

ਅੱਜ ਦੇ ਸਾਈਬਰ ਯੁਗ ਵਿੱਚ ਕਿਤਨੀ ਏ ਸੁਰਖਿਅਤਾ?

–ਜਸਵੰਤ ਸਿੰਘ ‘ਅਜੀਤ’ ‘ਅੱਜ ਸਾਡੇ ਦੇਸ਼, ਭਾਰਤ ਵਿੱਚ ਹਰੇਕ ਚੀਜ਼ ਨੂੰ ਸਮਾਰਟ ਕਿਹਾ ਜਾਣ ਲਗਾ ਹੈ, ਪ੍ਰੰਤੂ ਸਚਾਈ ਤਾਂ ਇਹ ਹੈ ਕਿ ਅਜੇ ਤਕ ਇਸ ਦੇਸ਼ ਵਿੱਚ ਕੁਝ ਵੀ ਬਦਲਿਆ ਨਹੀਂ ਹੈ’, ਇਹ ਵਿਚਾਰ ਹਨ ਇੱਕ ਸੀਨੀਅਰ ਪਤ੍ਰਕਾਰ ਦੇ। ਉਹ ਕਹਿੰਦਾ ਹੈ ਕਿ ਨਾ ਤਾਂ ਸਾਡੀ ਸੁਰਖਿਆ ਵਿਵਸਥਾ ਬਦਲੀ ਹੈ ਅਤੇ ਨਾ ਹੀ ਇਸਦੇ ਲਈ […]