ਲੋਕ ਇਨਸਾਫ ਪਾਰਟੀ ਵਲੋ ਸ਼ਹੀਦ ਊਧਮ ਸਿੰਘ ਨੂੰ ਕੀਤਾ ਗਿਆ ਯਾਦ

ਕਪੂਰਥਲਾ, ਇੰਦਰਜੀਤ ਸਿੰਘ ਸਹੀਦ -ੲੇ-ਆਜ਼ਮ ਊਧਮ ਸਿੰਘ ਜੀ ਦੇ ਸਹੀਦੀ ਦਿਹਾੜੇ ਸੁਲਤਾਨਪੁਰ ਲੋਧੀ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਉਨ੍ਹਾਂ ਦੇ ਬੁੱਤ ਤੇ ਉਨ੍ਹਾਂ ਨੂੰ ਫੁੱਲ ਮਲਾਵਾਂ ਭੇਟ ਕਰਕੇ ਲੋਕ ਇਨਸਾਫ਼ ਪਾਰਟੀ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਦੁਲੋਵਾਲ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ.ਬੀ.ਸੀ ਵਿਗ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਗੁਰਜੀਤ ਸਿੰਘ ਜਾਗਲਾ. […]

ਫੀਲਡ ਪੱਤਰਕਾਰੀ ਕਰਨਾ, ਤਲਵਾਰ ਦੀ ਧਾਰ ਉਤੇ ਤੁਰਨ ਬਰੋਬਰ ਹੈ-ਪੱਟੀ

ਪੱਤਰਕਾਰ ਆਪਣੀ ਡਿਊਟੀ ਨਿਸ਼ਠਾ ਨਾਲ ਨਿਭਾਂਉਣ -ਸੋਮ ਪ੍ਰਕਾਸ਼ ਕੈਂਥ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ-ਨਰਪਾਲ ਸਿੰਘ ਸ਼ੇਰਗਿੱਲ ਫਗਵਾੜਾ 1 ਅਗਸਤ (ਅਸ਼ੋਕ ਸ਼ਰਮਾ) ਫੀਲਡ ਪੱਤਰਕਾਰੀ ਕਰਨਾ, ਤਲਵਾਰ ਦੀ ਧਾਰ ਉਤੇ ਤੁਰਨ ਬਰੋਬਰ ਹੈ। ਪੱਤਰਕਾਰੀ ਵਿੱਚ ਗਲਤ ਲੋਕਾਂ ਦੇ ਪ੍ਰਵੇਸ਼ ਨੇ, ਜਿਥੇ ਪੰਜਾਬੀ ਪੱਤਰਕਾਰੀ ਨੂੰ ਬਦਨਾਮ ਕੀਤਾ ਹੈ, ਉਥੇ ਸਮਾਜ ਵਿੱਚ ਇਸਦਾ ਅਕਸ ਵੀ ਧੁੰਦਲਾ ਕੀਤਾ ਹੈ। […]

ਫਗਵਾੜਾ ਵਿਚ ਵਿਕਾਸ ਕੰਮਾਂ ਨੂੰ ਲੈ ਕੇ ਕਾਂਗ੍ਰੇਸ ਭਾਜਪਾ ਵਿੱਚ ਸ਼ਬਦੀ ਜ਼ੰਗ ਤੇਜ਼

-ਮੇਅਰ ਖੋਸਲਾ ਨੇ ਕਾਂਗ੍ਰੇਸ ਦਾ ਕੱਚਾ ਚਿੱਠਾ ਖੋਲਦੇ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ? -ਕਾਂਗ੍ਰੇਸੀਆਂ ਦੇ ਵਾਰਡਾਂ ਵਿਚ ਹੀ 1182.85 ਲੱਖ ਰੁਪਏ ਦੇ ਕੰਮ ਹੋਏ, ਜੇ ਫੇਰ ਵੀ ਵਿਕਾਸ ਨਾਂ ਦਿਖੇ ਤਾਂ ਮੈਂ ਕੀ ਕਰਾਂ -ਸਭਤੋਂ ਵੱਧ ਰੋਲਾ ਪਾਉਣ ਵਾਲੇ ਕਾਂਗ੍ਰੇਸ ਪ੍ਰਧਾਨ ਸੰਜੀਵ ਬੁੱਗਾ ਦੇ ਵਾਰਡ ਵਿਚ ਹੀ ਹੋਏ 380 ਲੱਖ ਦੇ ਕੰਮ […]

ਸਰਬ ਨੌਜਵਾਨ ਸਭਾ ਨੇ ਮਹੀਨਾਵਾਰ ਪ੍ਰੋਜੈਕਟ ਤਹਿਤ ਲੋੜਵੰਦ ਮਰੀਜ਼ਾਂ ਨੂੰ ਵੰਡੀਆਂ ਮੁਫਤ ਦਵਾਈਆਂ

ਲੋੜਵੰਦਾਂ ਨੂੰ ਦਵਾਈਆਂ ਵੰਡਣਾ ਬਹੁਤ ਵ¤ਡੀ ਸੇਵਾ-ਬਖਤਾਵਰ ਸਿੰਘ ਸਮਾਜ ਸੇਵਾ ਦੇ ਖੇਤਰ ਵਿਚ ਫਗਵਾੜਾ ਦੀ ਪਹਿਚਾਣ ਬਣੀ ਸਭਾ-ਬੁ¤ਗਾ ਫਗਵਾੜਾ 1 ਅਗਸਤ (ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਚੜ•ਦੀ ਕਲਾ ਸਿ¤ਖ ਆਰਗਨਾਈਜੇਸ਼ਨ ਯੂ.ਕੇ. ਦੇ ਸਹਿਯੋਗ ਨਾਲ ਆਓ ਪੁੰਨ ਕਮਾਈਏ ਲੜੀ ਤਹਿਤ ਜ਼ਰੂਰਤਮੰਦ ਮਰੀਜ਼ਾਂ ਲਈ ਚਲਾਈ ਜਾ ਰਹੀ ਦਵਾਈਆਂ ਦੀ ਮੁਫ਼ਤ ਸੇਵਾ ਪ੍ਰੋਜੈਕਟ ਤਹਿਤ ਅ¤ਜ […]

ਸ਼ਹੀਦ ਕੌਮ ਦਾ ਸਰਮਾਇਆ, ਜਿਨ੍ਹਾਂ ਦੀ ਬਤੌਲਤ ਅਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ-ਸੱਜਣ ਸਿੰਘ ਚੀਮਾ

ਕਪੂਰਥਲਾ, ਇੰਦਰਜੀਤ ਸਿੰਘ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ਮੌਕੇ ਆਮ ਆਦਮੀ ਪਾਰਟੀ ਵਲੋ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦ ਦੇ ਬੁੱਤ ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ […]