ਸ਼ਹਿਰ ਦੇ ਸ਼ਾਲੀਮਾਰ ਬਾਗ ਵਿਚ ਕਸਤਰ ਮਸ਼ੀਨਾ ਲਗਾਈਆ ਜਾਣ

ਕਪੂਰਥਲਾ, ਇੰਦਰਜੀਤ ਸਿੰਘ ਸ਼ਾਲੀਮਾਰ ਬਾਗ ਵਿਚ ਲੱਗੇ ਝੂਲਿਆ ਦੇ ਨਾਲ ਕਸਰਤ ਕਰਨ ਵਾਲੀਆਂ ਮਸ਼ੀਨਾਂ ਵੀ ਲੱਗਣੀਆਂ ਚਾਹੀਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਮਨ ਇਨਫੋਰਮੇਸ਼ਨ ਟੀਚਰ ਕਲੱਬ ਰਜ਼ਿ ਦੇ ਟੈਕਨੀਕਲ ਡਾਇਰੈਕਟਰ ਰਮਨ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਉਸਨੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਤੇ ਨਗਰ ਕੌਸਲ ਕਪੂਰਥਲਾ ਦੇ ਕਾਰਜ ਸਾਧਕ ਅਫਸਰ ਨੂੰ ਅਪੀਲ ਕੀਤੀ ਹੈ […]

ਵਿਦੇਸ਼ ’ਚੋ ਪਰਤੇ ਨੌਜਵਾਨ ਨੇ ਪਤਨੀ, ਬੱਚਿਆਂ ਤੇ ਖੁਦ ਨੂੰ ਕੀਤਾ ਅੱਗ ਦੇ ਹਵਾਲੇ, ਚਾਰਾਂ ਦੀ ਮੌਤ

-ਕਰੀਬ ਦੋ ਸਾਲ ਬਾਅਦ ਵਿਦੇਸ਼ ’ਚੋ ਪਰਤਿਆ ਸੀ ਨੌਜਵਾਨ -ਘਟਨਾ ਤੋਂ ਪਹਿਲਾ ਖੁਦ ਬਣਾਇਆ ਮੋਬਾਇਲ ਤੇ ਵੀਡੀਓ ਪਿੰਡ ਦੇ ਹੀ ਨੌਜਵਾਨਾਂ ਤੇ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਆਪਣੀ ਮਿੱਟੀ ਦਾ ਮੋਹ ਤਿਆਗ ਕੇ ਵਿਦੇਸ਼ ਰੋਜ਼ੀ ਰੋਟੀ ਦੀ ਭਾਲ ਵਿਚ ਜਾਰਡਨ ਗਏ ਕਾਲਾ ਸੰਘਿਆਂ ਦੇ ਕੁਲਵਿੰਦਰ ਸਿੰਘ ਜਦੋ ਬੀਤ ਰਾਤ […]

ਘਟਦਾ ਲਿੰਗ ਅਨੁਪਾਤ : ਵਧਦੀ ਭਰੂਣ ਹਤਿਆ

ਜਸਵੰਤ ਸਿੰਘ ‘ਅਜੀਤ’ ਭਾਰਤ ਵਿੱਚ ਲਗਾਤਾਰ ਘਟ ਰਹੇ ਲਿੰਗ ਅਨੁਪਾਤ ਨੂੰ ਲੈ ਕੇ ਕੌਮੀ ਤੇ ਇਲਾਕਾਈ ਪਾਰਟੀਆਂ ਦੇ ਆਗੂਆਂ ਵਲੋਂ ਸਮੇਂ-ਸਮੇਂ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਮੇਂ ਦੇ (ਹੁਣ ਸਾਬਕਾ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮੁੱਖ ਮੰਤਰੀਆਂ ਦੇ ਨਾਂ ਇੱਕ ਚਿੱਠੀ ਲਿਖ, ਦੇਸ ਵਿੱਚ ਲਗਾਤਾਰ ਘਟਦੇ […]