ਸ੍ਰ ਜਤਿੰਦਰ ਸਿੰਘ (ਟੋਨੀ) ਬਰੁਸਲ ਤੋ ਦੇ ਅੰਤਿਮ ਸੰਸਕਾਰ 6 ਅਗਸਤ ਨੂੰ ਹੋਣਗੇ

ਬੈਲਜੀਅਮ 3 ਅਗਸਤ (ਹਰਚਰਨ ਸਿੰਘ ਢਿੱਲੋ) ਸ੍ਰ ਜਤਿੰਦਰ ਸਿੰਘ ਬਰੁਸਲ ਤੋ ਲੁਧਿਆਣਾ ਨਿਵਾਸੀ ਸ੍ਰ ਮੱਖਣ ਸਿੰਘ ਅਤੇ ਸਰਦਾਰਨੀ ਸੁਰਜੀਤ ਕੌਰ ਦੇ ਸਪੁੱਤਰ ਜੋ ਲੰਮੇ ਸਮੇ ਤੋ ਪ੍ਰਵਾਰ ਸਮੇਤ ਬੈਲਜੀਅਮ ਵਿਚ ਰਹਿੰਦੇ ਸਨ “ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ -ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” ਦੇ ਕਹੇ ਅਨੁਸਾਰ ਆਪਣੇ ਸਵਾਸਾ ਦੀ ਪੂੰਜੀ ਪੂਰੀ ਕਰਦੇ ਹੋਏ 29 […]

ਸਿੱਖ਼ਸ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਰੈਫਰੰਡਮ 2020 ਲਈ

ਲੰਡਨ ਐਲਾਂਨਨਾਂਮੇ ਲਈ ਯੂਰਪ ਭਰ ਦੀ ਸੰਗਤ ਹੁੰਮ ਹੁਮਾਂ ਕੇ ਪਹੁੰਚੇ : ਯੂਰਪੀਨ ਸਿੱਖ ਆਗੂ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਗਲੇ ਐਤਵਾਰ 12 ਅਗਸਤ ਨੂੰ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਮਸ਼ਹੂਰ ਟਰੈਫਲ ਸੁਕਾਇਰ ਵਿਖੇ ਰੈਫਰੰਡਮ 2020 ਦੇ ਐਲਾਂਨਨਾਮੇ ਅਤੇ ਰੂਪ ਰੇਖਾ ਦੇ ਕੀਤੇ ਜਾਣ ਵਾਲੇ ਵੱਡੇ ਐਲਾਂਨ ਵਿੱਚ ਯੂਰਪ ਭਰ ਦੀ ਸਿੱਖ ਸੰਗਤ […]

ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਬੀ.ਐਸ.ਸੀ ਫੈਸਨ ਟੈਕਨਾਲੋਜੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਫਗਵਾੜਾ 5 ਅਗਸਤ (ਚੇਤਨ ਸ਼ਰਮਾ) ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ,ਡਾਇਰੈਕਟਰ ਡਾ.ਵੀਓਮਾ ਭੋਗਲ ਢੱਟ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਬੀ.ਐਸ.ਸੀ ਫੈਸਨ ਟੈਕਨਾਲੋਜੀ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਜਿਸ ਵਿੱਚ ਦੂਜੇ ਸਮੈਸਟਰ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ ਨੇ 86 ਪ੍ਰਤੀਸ਼ਤ,ਜਗਵੀਰ […]

ਹੱਕੀ ਤੇ ਜਾਇਜ ਮੰਗਾਂ ਤੋਂ ਪਾਸਾ ਨਾ ਵੱਟੇ ਸਰਕਾਰ-ਅਮਰਜੀਤ ਸਿੰਘ

30 ਅਗਸਤ ਨੂੰ ਪਟਿਆਲਾ ਵਿਖੇ ਧਰਨੇ ਦਾ ਐਲਾਨ ਐਨ.ਐੱਚ.ਐੱਮ. ਯੂਨੀਅਨ ਦੀ ਮੀਟਿੰਗ ਸੰਪੰਨ ਫਗਵਾੜਾ 5ਅਗਸਤ (ਚੇਤਨ ਸ਼ਰਮਾ) ਐੱਨ.ਐੱਚ.ਅੱੈਮ.ਇੰਪਲਾਈਜ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਦਾ ਆਯੋਜਨ ਬੀਤੇ ਦਿਨ੍ਹੀਂ ਸਿਵਲ ਸਰਜਨ ਦਫਤਰ ਕਪੂਰਥਲਾ ਵਿਖੇ ਕੀਤਾ ਗਿਆ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਵੱਖ ਵੱਖ ਪ੍ਰੋਗਰਾਮਾਂ ਤਹਿਤ […]

ਭੇਟਾ ਦੇ 33ਵੇ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ -ਪ੍ਰਦੂਮਣ ਸਿੰਘ

ਕਪੂਰਥਲਾ, ਇੰਦਰਜੀਤ ਸਿੰਘ ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਦੀ ਮੀਟਿੰਗ ਪ੍ਰਧਾਨ ਪ੍ਰਦੂਮਣ ਸਿੰਘ ਦੀ ਅਗਵਾਈ ਹੇਠ ਬਾਬਾ ਪੁਰਾਣੀ ਬੇਰੀ ਦੇ ਅਸਥਾਨ ‘ਤੇ ਹੋਈ। ਮੀਟਿੰਗ ਵਿਚ ਸਪੋਰਟਸ ਕਲ¤ਬ ਮੈਂਬਰ, ਪੰਚਾਇਤ ਮੈਂਬਰ ਤੇ ਪਿੰਡ ਦੇ ਮੋਹਤਵਰ ਲੋਕ ਸ਼ਾਮਲ ਹੋਏ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਰਜ਼ਿ ਪਿੰਡ ਭੇਟਾਂ ਵਲੋ ਹਰ ਸਾਲ ਦੀ […]