ਬਰੱਸਲਜ ਤੀਆ ਮੇਲੇ ਦਾ ਕੀਤਾ ਪੋਸਟਰ ਜਾਰੀ

 ਬੈਲਜੀਅਮ 6 ਅਗਸਤ (ਅਮਰਜੀਤ ਸਿੰਘ ਭੋਗਲ) ਤੀਆ ਬਰੱਸਲਜ ਬੈਲਜੀਅਮ ਵਲੋ 8 ਸਤੰਬਰ ਨੂੰ ਯੀਲਕ ਵਿਖੇ ਤੀਆ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੇਂਦੇ ਹੋਏ ਮੇਲੇ ਦੀ ਮੁਖ ਪ੍ਰਬੰਧਕ ਨੂਰਪ੍ਰੀਤ ਕੌਰ ਬਰੱਸਲਜ ਨੇ ਆਪਣੇ ਸਾਥੀਆ ਸਮੇਤ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਵਿਚ ਸਿਰਫ ਲੜਕੀਆ ਅਤੇ ਔਰਤਾ ਨੂੰ ਹੀ ਦਾਖਲਾ […]

ਅਕਾਲੀ ਭਾਜਪਾ ਗਠਜੋੜ ਸਰਕਾਰ, ਮੌਜੂਦਾ ਕਾਂਗਰਸ ਸਰਕਾਰ ਤੇ ਮੌਜੂਦਾ ਵਿਧਾਇਕ ਕਰੀਬ ਇਕ ਦਹਾਕੇ ’ਚ ਨਹੀ ਬਣਾ ਸਕੇ ਕਰੀਬ 3 ਕਿਲੋਮੀਟਰ ¦ਬੀ ਸੜਕ-ਜੱਥੇਦਾਰ ਨਰਿੰਦਰ ਖੁਸਰੋਪੁਰ

ਕਪੂਰਥਲਾ,ਇੰਦਰਜੀਤ ਸਿੰਘ ਕਪੂਰਥਲਾ ਹਲਕੇ ਵਿਚ ਪਿਛਲੇ ਕਰੀਬ 12 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਤੇ ਕਾਂਗਰਸ ਇਕ ਵੀ ਵਿਕਾਸ ਦਾ ਕੰਮ ਕਰਵਾਉਣ ਵਿਚ ਅਸਫਲ ਸਿੱਧ ਹੋਈਆ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਤੇ […]

ਪਿੰਡ ਵਰਿਆ ਦੋਨਾ ਵਿਖੇ ਸਭਿਆਚਾਰਕ ਮੇਲੇ ’ਚ ਪੰਮਾ ਡੂਮੇਵਾਲ ਤੇ ਸੁਦੇਸ਼ ਕੁਮਾਰੀ ਨੇ ਲਾਈਆਂ ਰੌਣਕਾਂ

-ਮੇਲੇ ਸਾਡੀ ਅਮੀਰ ਵਿਰਾਸਤ ਦਾ ਅਹਿਮ ਅੰਗ-ਅਵਤਾਰ ਸੈਦੋਵਾਲ ਕਪੂਰਥਲਾ, ਇੰਦਰਜੀਤ ਸਿੰਘ ਪਿੰਡ ਵਰਿਆ ਦੋਨਾ ਵਿਖੇ ਦਰਬਾਰ ਮੀਆਂ ਮੌਲਵੀ ਸ਼ਾਹ, ਗੁਲਾਮ ਨਬੀ (ਨਕਸ਼ਬੰਦੀ) ਬਾਬਾ ਭੂਰੀ ਵਾਲਿਆਂ ਦੀ ਯਾਦ ਵਿਚ ਸਲਾਨਾ ਸਭਿਆਚਾਰਕ ਤੇ ਧਾਰਮਕ ਮੇਲਾ ਕਰਵਾਉਣ ਪ੍ਰਧਾਨ ਅਵਤਾਰ ਸਿੰਘ ਸੈਦੋਵਾਲ ਤੇ ਸਰਪੰਚ ਰਵਿੰਦਰ ਲਾਲ ਮੈਕੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਵੀਰਾਂ, […]

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਬਾਬਾ ਬੂਟਾ ਨਾਥ ਦੀ 21ਵੀ ਬਰਸੀ

ਕਪੂਰਥਲਾ, ਇੰਦਰਜੀਤ ਸਿੰਘ ਸ਼ਿਵ ਕੁਟੀਆ ਪਿੰਡ ਕੁਲਾਰ ਵਿਖੇ ਬਾਬਾ ਬੂਟਾ ਨਾਥ ਦੀ 21ਵੀਂ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੇਵਕ ਨਾਥ ਦੀ ਅਗਵਾਈ ਹੇਠ ਇਲਾਕੇ ਦੀ ਸਮੂਹ ਸੰਗਤ ਵਲੋ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਬਰਸੀ ਦੇ ਸਬੰਧ ’ਚ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਸੇਵਕ ਨਾਥ ਤੇ ਹੋਰ ਸੰਤਾਂ […]

ਵਿਰੋਧੀ ਆਪ ਨੂੰ ਧੜਿਆ ਦੇ ਨਾਮ ਤੇ ਕਰ ਰਹੇ ਹਨ ਬਦਨਾਮ-ਸੱਜਣ ਸਿੰਘ ਚੀਮਾ

ਕਪੂਰਥਲਾ, ਇੰਦਰਜੀਤ ਸਿੰਘ ਆਮ ਆਦਮੀ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਹੋਈ। ਮੀਟਿੰਗ ਵਿਚ ਕਪੂਰਥਲਾ ਹਲਕੇ ਦੇ ਸਮੂਹ ਅਹੁੱਦੇਦਾਰ ਤੇ ਪਾਰਟੀ ਵ¦ਟੀਅਰ ਸ਼ਾਮਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੁਖਪਾਲ ਖਹਿਰਾ ਤੇ […]

ਕਮਲਾ ਨਹਿਰੂ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ‘ਚ ਮਾਰੀਆਂ ਮੱਲ੍ਹਾਂ

ਫਗਵਾੜਾ 6ਅਗਸਤ (ਚੇਤਨ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ,ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੋਸ਼ਨ ਕੀਤਾ।ਪੱਤਰਕਾਰੀ ਵਿਭਾਗ ਦੀ ਬੀਏਜੇਐਮਸੀ ਜਮਾਤ ਦੀ ਵਿਦਿਆਰਥਣ ਅੰਜਲੀ ਨੇ 341/450 ਅੰਕ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਚੋਂ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਮੁਸਕਾਨ ਨੇ 326/750ਅਅੰਕ ਪ੍ਰਾਪਤ ਕਰਦੇ ਹੋਏ ਪੰਜਵਾਂ ਸਥਾਨ […]

ਭੇਟਾ ਦੇ 33ਵੇ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ -ਪ੍ਰਦੂਮਣ ਸਿੰਘ

ਕਪੂਰਥਲਾ, ਇੰਦਰਜੀਤ ਸਿੰਘ ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਦੀ ਮੀਟਿੰਗ ਪ੍ਰਧਾਨ ਪ੍ਰਦੂਮਣ ਸਿੰਘ ਦੀ ਅਗਵਾਈ ਹੇਠ ਬਾਬਾ ਪੁਰਾਣੀ ਬੇਰੀ ਦੇ ਅਸਥਾਨ ‘ਤੇ ਹੋਈ। ਮੀਟਿੰਗ ਵਿਚ ਸਪੋਰਟਸ ਕਲ¤ਬ ਮੈਂਬਰ, ਪੰਚਾਇਤ ਮੈਂਬਰ ਤੇ ਪਿੰਡ ਦੇ ਮੋਹਤਵਰ ਲੋਕ ਸ਼ਾਮਲ ਹੋਏ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਬਾਬਾ ਪੁਰਾਣੀ ਬੇਰੀ ਸਪੋਰਟਸ ਕਲ¤ਬ ਰਜ਼ਿ ਪਿੰਡ ਭੇਟਾਂ ਵਲੋ ਹਰ ਸਾਲ ਦੀ […]

ਮਿਸ਼ਨ ਤੰਦਰੁਸਤ ਪੰਜਾਬ ਤਹਿਤ 105 ਛਾਂਦਾਰ ਪੌਦੇ ਲਗਾਏ ਗਏ

ਕਪੂਰਥਲਾ, ਇੰਦਰਜੀਤ ਸਿੰਘ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਾਵਰਕਾਮ ਦੇ ਉਪ ਮੰਡਲ ਦਫ਼ਤਰ ਖੈੜਾ ਮੰਦਿਰ ਵਿਖੇ ਇੰਜੀਨੀਅਰ ਗੁਰਨਾਮ ਸਿੰਘ ਉਪ ਮੰਡਲ ਅਫ਼ਸਰ ਖੈੜਾ ਦੋਨਾ ਤੇ ਦਫ਼ਤਰੀ ਸਟਾਫ਼ ਵਲੋਂ ਦਫ਼ਤਰ ਦੇ ਕੰਪਲੈਕਸ ਵਿਚ 105 ਫਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਮੌਕੇ ਉਪ ਮੰਡਲ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸੁਹੰਜਣਾ, […]

ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ

ਸੋਨੀ ਸਿੰਗਲਾ ਦੂਸਰੀਆਂ ਪ੍ਰਜਾਤੀਆਂ ਅਤੇ ਸਾਡੇ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਉਹ ਕੁਦਰਤ ਰੂਪੀ ਪ੍ਰਮਾਤਮਾ ਨਾਲ ਸਮਾਯੋਜਨ ਕਰਕੇ ਚੱਲਦੀਆਂ ਹਨ ਅਤੇ ਉਸ ਦੁਆਰਾ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦੀਆਂ ਹਨ, ਪ਼੍ਰੰਤੂ ਅਸੀਂ ‘ਉਸਦੇ’ ਨਿਯਮਾਂ ਦੀ ਪਾਲਣਾ ਅਤੇ ਉਲੰਘਣਾ ਦੇ ਨਾਲ^ਨਾਲ ‘ਉਸਨੂੰ ’ ਲੱਭਣ ਵਿੱਚ ਲੱਗੇ ਹੋਏ ਹਾਂ। ਜਿਵੇਂ ਪ੍ਰਕਾਸ਼ ਦੁਆਰਾਰ ਵਸਤੂਆਂ ਨੂੰ ਵੇਖਿਆ […]