ਬਰਗਾੜੀ ਇਨਸਾਫ ਮੋਰਚੇ ਦਾ ਸੰਸਦ ਤੋਂ ਸੜਕ ਤੱਕ ਵਿਰੋਧ ਕਰਕੇ ਨੰਗੇ ਹੋਏ ਬਾਦਲ ਦਲ ਦੇ ਸਿੱਖ ਵਿਰੋਧੀ ਚਿਹਰੇ- ਯੂਨਾਈਟਿਡ ਸਿਂਖ ਮੂਵਮੈਂਟ।

(ਹਰਪ੍ਰੀਤ ਸਿੰਘ )ਅੱਜ ਜਦੋਂ ਸਾਰਾ ਸਿੱਖ ਜਗਤ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਸਿਰ ਧੜ ਦੀ ਬਾਜੀ ਲਾਈ ਬਰਗਾੜੀ ਵਿਖੇ ਸ਼ਾਂਤਮਈ ਧਰਨੇ ਤੇ ਬੈਠਾ ਹੈ ਤਾਂ ਪਤਾ ਨਹੀ ਕਿਉਂ ਬਾਦਲਕਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਜਿਥੇ ਇਕ ਪਾਸੇ ਚਿੱਟੇ ਦੀ ਦਲਦਲ ‘ਚ ਲਿਬੜਿਆ ਅੰਗਰੇਜ ਭਗਤ ਚੀਫੀਏ ਸਰਦਾਰਾਂ ਦਾ ਪੁੱਤ […]

ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ 250 ਜਨਮ ਦਿਹਾੜਾ 13 ਅਗਸਤ ਨੂੰ

ਕਪੂਰਥਲਾ, ਇੰਦਰਜੀਤ ਸਿੰਘ ਮਹਾਨ ਸ਼ਹੀਦ ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ 250ਵਾਂ ਜਨਮ ਦਿਹਾੜਾ 13 ਅਗਸਤ ਨੂੰ ਗੁਰਦੁਆਰਾ ਦਮਦਮਾ ਸਾਹਿਬ ਠ¤ਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਸਪ੍ਰਤੀ ਹੇਠ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਮਨਾਇਆ ਜਾ ਰਿਹਾ ਹੈ । ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਨੇ ਇਸ […]

ਐਸ.ਸੀ/ਐਸ.ਟੀ. ਐਕਟ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਪਲਟ ਕੇ ਮੋਦੀ ਸਰਕਾਰ ਨੇ ਜਨਰਲ ਸਮਾਜ ਨਾਲ ਕੀਤਾ ਅਨਿਆ-ਵਿਜੇ ਸ਼ਰਮਾ

* 2019 ਦੀਆਂ ਲੋਕਸਭਾ ਚੋਣਾਂ ’ਚ ਜਨਰਲ ਸਮਾਜ ਦੇਵੇਗਾ ਜਵਾਬ ਫਗਵਾੜਾ 8 ਅਗਸਤ (ਚੇਤਨ ਸ਼ਰਮਾ) ਜਨਰਲ ਸਮਾਜ ਮੰਚ ਦੀ ਅ¤ਜ ਇਕ ਹੰਗਾਮੀ ਮੀਟਿੰਗ ਫਗਵਾੜਾ ਵਿਖੇ ਹੋਈ ਜਿਸਦੀ ਪ੍ਰਧਾਨਗੀ ਫਗਵਾੜਾ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਨੇ ਕੀਤੀ। ਮੀਟਿੰਗ ਵਿਚ ਮੰਚ ਦੇ ਸੂਬਾ ਪ੍ਰਧਾਨ ਸ੍ਰ. ਫਤਿਹ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ ਸਮੂਹ ਹਾਜਰ ਮੈਂਬਰਾਂ ਨੇ […]

ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੀ ਮੀਟਿੰਗ, ਜੈਲਾ ਮੁੜ ਬਣੇ ਕਲੱਬ ਪ੍ਰਧਾਨ

-50 ਪਿੰਡਾਂ ਦੇ ਸਹਿਯੋਗ ਨਾਲ ਹੋਵੇਗਾ ਭੁਲਾਣੇ ਦਾ ਕਬੱਡੀ ਕੱਪ -ਮੋਹਨ ਸਿੰਘ ਬਾਜਵਾ ਸਰਪ੍ਰਸਤ, ਸਰੂਪ ਸਿੰਘ ਥਿੰਦ ਚੈਅਰਮੈਨ ਨਿਯੁਕਤ ਕਪੂਰਥਲਾ, ਇੰਦਰਜੀਤ ਸਿੰਘ ਉ¤ਭਰਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਲਗੀਧਰ ਸਪੋਰਟਸ ਕਲ¤ਬ ਭੁਲਾਣਾ ਵਲੋਂ 50 ਪਿੰਡਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਭੁਲਾਣਾ ਵਿਖੇ ਕਬ¤ਡੀ ਦਾ ਮਹਾਂਕੁੰਭ ਕਰਵਾਉਣ ਸਬੰਧੀ ਇਲਾਕੇ ਭਰਦੇ ਵ¤ਖ-ਵ¤ਖ ਪਿੰਡਾਂ […]

ਤਾਲਮੇਲ ਵਧਾਉਣ ਲਈ ਡੇਅਰੀ ਵਿਭਾਗ, ਸਿਹਤ ਵਿਭਾਗ, ਵੇਰਕਾ ਅਤੇ ਪੀ.ਡੀ.ਐਫ.ਏ. ਦੀ ਸਾਂਝੀ ਮੀਟਿੰਗ

ਲੁਧਿਆਣਾ, 8 ਅਗਸਤ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਮਿਲਾਵਟੀ ਅਤੇ ਨਕਲੀ ਦੁੱਧ ਦੇ ਸੌਦਾਗਰਾਂ ਉੱਤੇ ਨਕੇਲ ਕੱਸਣ ਦੇ ਚਲਦਿਆਂ ਮਿਸ਼ਨ ਤੰਦਰਸਤ ਪੰਜਾਬ ਤਹਿਤ ਅੱਜ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖੇ ਮਿਲਾਵਟ ਰਹਿਤ, ਸਾਫ਼ ਸੁਥਰਾ ਦੁੱਧ ਪੈਦਾ ਕਰਨ ਅਤੇ ਖਪਤਕਾਰ ਨੂੰ ਚੰਗੀ ਕੁਆਲਿਟੀ ਦਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ […]