ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ, ਪੱਛਡ਼ੀਆਂ ਸ਼੍ਰੇਣੀਆਂ, ਭੌਂ ਵਿਕਾਸ ਤੇ ਵਿੱਤ ਨਿਗਮਾਂ ਦੇ ਕਰਜ਼ਦਾਰਾਂ ਦਾ ਕਰਜ਼ਾ ਮੁਆਫ਼

-ਵਿਧਾਇਕ ਲਖਬੀਰ ਸਿੰਘ ਲੱਖਾ ਨੇ ਪਾਇਲ ਵਿੱਚ ਵੰਡੇ ਕਰਜ਼ਾ ਮੁਆਫੀ ਪ੍ਰਮਾਣ ਪੱਤਰ ਪਾਇਲ/ਲੁਧਿਆਣਾ, 9 ਅਗਸਤ ( ਸਤ ਪਾਲ ਸੋਨੀ ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਜ਼ਿਲਾ ਲੁਧਿਆਣਾ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ (ਸੀਮਾਂਤ ਕਿਸਾਨ) ਸਮੇਤ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ […]

ਸ਼ਹੀਦ ਭਾਈ ਬਲਦੀਪ ਸਿੰਘ ਫੂਲ ਬੱਬਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਕਰਵਾਈ ਗਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਗਸਤ 1992 ਨੂੰ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਭਾਰਤੀ ਪੁਲਿਸ ਫੋਰਸਾਂ ਨਾਲ ਮੁਕਾਬਲੇ ਵਿੱਚ ਚੋਟੀ ਦੇ ਦੋ ਜੁਝਾਰੂਆਂ ਭਾਈ ਬਲਦੀਪ ਸਿੰਘ ਬੱਬਰ ਪਿੰਡ ਫੂਲ ਅਤੇ ਭਾਈ ਸੁਖਪਾਲ ਸਿੰਘ ਪਾਲ ਬੱਬਰ ਸ਼ਹੀਦੀਆਂ ਪ੍ਰਾਪਤ ਕਰ ਅਪਣਾ ਜੀਵਨ ਕੌਂਮੀ ਘਰ ਲਈ ਵਾਰ ਗਏ ਸਨ। ਕੁੱਝ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ […]

ਲਾਇਨਜ ਕਲ¤ਬ ਫਗਵਾੜਾ ਸਰਵਿਸ ਨੇ ਲੜਕੀ ਦੇ ਵਿਆਹ ਲਈ ਲੋੜਵੰਦ ਪਰਿਵਾਰ ਨੂੰ ਭੇਂਟ ਕੀਤਾ ਘਰੇਲੂ ਦਾ ਸਮਾਨ

* ਅਜਿਹੇ ਉਪਰਾਲੇ ਲੋੜਵੰਦਾਂ ਲਈ ਹੁੰਦੇ ਹਨ ਲਾਹੇਵੰਦ-ਦਵਿੰਦਰ ਜੋਸ਼ੀ ਤਸਵੀਰ-002-ਲਾਇਨਜ ਕਲ¤ਬ ਫਗਵਾੜਾ ਸਰਵਿਸ ਵਲੋਂ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਸਮਾਨ ਭੇਂਟ ਕਰਨ ਮੋਕੇ ਦਵਿੰਦਰ ਜੋਸ਼ੀ, ਕਲ¤ਬ ਪ੍ਰਧਾਨ ਅਮਨ ਤਨੇਜਾ ਅਤੇ ਹੋਰ। ਫਗਵਾੜਾ 9 ਅਗਸਤ (ਚੇਤਨ ਸ਼ਰਮਾ) ਲਾਇਨਜ਼ ਕਲ¤ਬ ਫਗਵਾੜਾ ਸਰਵਿਸ ਵਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਘਰੇਲੂ ਜਰੂਰਤ ਦਾ ਸਮਾਨ ਭੇਂਟ ਕੀਤਾ ਗਿਆ। […]

ਫਗਵਾੜਾ ’ਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਛ¤ਡ ਕੇ ਸੈਂਕੜੇ ਵਰਕਰ ਹੋਏ ਬਸਪਾ ਦੇ ਹਾਥੀ ਤੇ ਸਵਾਰ

* ਦਲਿਤਾਂ ਅਤੇ ਘ¤ਟ ਗਿਣਤੀਆਂ ਦੀ ਸੁਰ¤ਖਿਆ ਲਈ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਨਾਉਣਾ ਜਰੂਰੀ-ਰਸ਼ਪਾਲ ਰਾਜੂ ਫਗਵਾੜਾ 9 ਅਗਸਤ (ਚੇਤਨ ਸ਼ਰਮਾ) ਬਹੁਜਨ ਸਮਾਜ ਪਾਰਟੀ ਨੂੰ ਹਲਕਾ ਵਿਧਾਨਸਭਾ ਫਗਵਾੜਾ ਵਿਚ ਉਸ ਸਮੇਂ ਭਾਰੀ ਸਿਆਸੀ ਬਲ ਮਿਲਿਆ ਜਦੋਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਛ¤ਡ ਕੇ ਇਹਨਾਂ ਪਾਰਟੀਆਂ ਦੇ ਬਹੁਤ ਸਾਰੇ ਸਾਥੀਆਂ ਨੇ ਬਸਪਾ ਵਿਚ ਸ਼ਾਮਲ ਹੋਣ […]