ਕਤਲ (ਮਿੰਨੀ ਕਹਾਣੀ)

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ‘ਚ’ ਪੜ•ਦੀ ਬੀਬੀ ਨਰਿੰਦਰ ਕੌਰ ਜਿਸ ਨੂੰ ਅੱਜ ਆਪਣੇ ਭਰਾ ਪਵਿੱਤਰ ਸਿੰਘ ਦੀ ਕੈਨੇਡਾ ਤੋਂ ਦੂਸਰੀ ਚਿੱਠੀ ਮਿਲੀ ਪਹਿਲੀ ਚਿੱਠੀ ਵਿੱਚ ਪਵਿੱਤਰ ਸਿੰਘ ਨੇ ਆਪਣੀ ਭੈਣ ਨੂੰ ਆਪਣੀ ਜੌਬ ਵਿੱਚ ਬਣੀ ਆਪਣੀ ਸਾਬਤ ਸੂਰਤ ਨੂੰ ਅੜਿੱਕਾ ਹੋਣ ਕਰ ਕੇ ਕੇਸ ਕਤਲ ਕਰਾਉਣ ਦਸਤਾਰ ਲਾਹੁਣ ਤੇ ਕਲੀਨ ਸੇਵ ਹੋਣ ਬਾਰੇ ਦੱਸਿਆ ਸੀ […]

ਸੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਇਸ ਰੰਗਲੀ ਦੁਨੀਆ ਤੇ ਅਕਾਲ ਪੁਰਖ ਪ੍ਰਮਾਤਮਾ ਦੁਆਰਾ ਬਖ਼ਸ਼ੀ ਥੋੜ•ੀ ਜਿਹੀ ਸੁਆਸਾਂ ਭਰੀ ਜ਼ਿੰਦਗੀ ਨੂੰ ਬਿਤਾਉਣ ਲਈ ਅਤੇ ਦੁਨੀਆ ਨੂੰ ਆਖ਼ਰੀ ਅਲਵਿਦਾ ਕਹਿਣ ਤੋ ਬਾਅਦ ਆਪਣੇ ਵਜੂਦ ਅਤੇ ਯਾਦ ਨੂੰ ਜਿਉਂਦਾ ਰੱਖਣ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਆਪਣੇ ਪਿਆਰ ਤੇ ਮੋਹ ਭਰੇ ਵਰਤ-ਵਰਤਾਅ ਦੇ ਜਰੀਏ […]