ਇਟਲੀ ਵਿਖੇ ਪੁੱਲ ਡਿਗਣ ਨਾਲ 35 ਮੋਤਾਂ

ਇਟਲੀ 15 ਅਗਸਤ (ਯ.ਸ)ਇਸ ਦੁਪਹਿਰ ਨੂੰ ਇਟਲੀ ਦੇ ਜੇਨੋਆ ਸ਼ਹਿਰ ਉੱਤੇ Ponte Morandi ਬ੍ਰਿਜ ਡਿੱਗ ਕੇ ਢਹਿ-ਢੇਰੀ ਹੋ ਗਿਆ। ਘੱਟੋ-ਘੱਟ 35 ਲੋਕਾਂ ਦੀ ਮੌਤ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਐਮਰਜੈਂਸੀ ਸੇਵਾਵਾਂ ਨੂੰ ਡਰ ਹੈ ਕਿ ਪੁੱਲ ਦੇ ਬਾਕੀ ਬਚੇ ਹਿੱਸੇ ਦੇ ਵੀ ਡਿੱਗਣ ਦਾ ਖਤਰਾ ਹੈ।

ਭਾਵਾਧਸ ਵਲੋਂ ਸੰਵਿਧਾਨ ਦਾ ਅਪਮਾਨ ਕਰਨ ਖਿਲਾਫ਼ ਸਖ਼ਤ ਕਾਰਵਾਈ ਲਈ ਦਿੱਤਾ ਮੰਗ ਪੱਤਰ

ਸੰਵਿਧਾਨ ਦਾ ਅਪਮਾਨ ਕਰਨ ਵਾਲਿਆ ਵਿਰੁੱਧ ਨੈਸ਼ਨਲ ਸਕਿਊਰਿਟੀ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ: ਦਾਨਵ / ਚੌਧਰੀ ਲੁਧਿਆਣਾ 14 ਅਗਸਤ ( ਸਤ ਪਾਲ ਸੋਨੀ ) : ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਸੰਸਥਾ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਅਤੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਜੀ ਏ ਅਮਰਿੰਦਰ ਸਿੰਘ ਮੱਲੀ ਨੂੰ ਡੀ ਸੀ […]

ਭੇਟਾਂ ਵਿਖੇ ਫਿਰ ਹੋਵੇਗਾ ਕਬੱਡੀ ਖੇਡ ਮੇਲਾ, 17 ਤੋਂ 20 ਅਗਸਤ ਤਕ ਹੋਣਗੇ ਮੁਕਾਬਲੇ

ਕਪੂਰਥਲਾ, (ਇੰਦਰਜੀਤ ਸਿੰਘ) ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਪਿੰਡ ਭੇਟਾਂ ਵੱਲੋਂ 33ਵਾਂ ਸਲਾਨਾ ਕਬੱਡੀ ਟੂਰਨਾਮੈਂਟ 17 ਤੋਂ 20 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਵਾਲੇ ਕਰਨਗੇ ਜਦਕਿ ਅਖੀਰਲੇ ਦਿਨ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਕਰਨਗੇ। ਇਸ ਮੌਕੇ ਤੇ […]

ਲ਼ਾਚਾਰ, ਗਰੀਬ ਤੇ ਲੋੜਵੰਦਦੀਸੇਵਾਬਿਨਾਂ ਕਿਸੀ ਭੇਦ-ਭਾਵਨਿਰੰਤਰਜਾਰੀ

ਫਗਵਾੜਾ14ਅਗਸਤ (ਅਸ਼ੋਕ ਸ਼ਰਮਾ) ਅ¤ਜ ਦੇ ਇਸ ਯੁ¤ਗ ਵਿ¤ਚਭਾਵੇਂ ਮਨੁ¤ਖੀ ਮਾਨਸਿਕਤਾਬਦਲਰਹੀਹੈ।ਮਨਇਨਸਾਨ ਨੂੰ ਮਾੜੇ ਕੰਮਾਂ ਵ¤ਲ ਹੀ ਲੈ ਕੇ ਜਾ ਰਿਹਾ ਹੈ। ਜਿਸ ਕਾਰਨ ਅ¤ਜ ਇਨਸਾਨੀਰਿਸ਼ਤਿਆਂ ਦਾਅਰਥ ਹੀ ਬਦਲ ਗਏ ਹਨ।ਹਰਪਾਸੇ ਬਲਾਤਕਾਰ, ਬੈਂਕਡਕੈਤੀਆਂ, ਖੂਨਖਰਾਬੇ ਦਾਸਮੁ¤ਚੇ ਦੇਸ਼ਵਿ¤ਚਬੋਲਬਾਲਾਹੈ।ਜਿਹੜਾ ਕਿ ਘ¤ਟਹੋਣਦੀਬਜਾਏ ਦਿਨ ਬ ਦਿਨਵਧਦਾ ਹੀ ਜਾ ਰਿਹਾ ਹੈ।ਇਹ ਸਭ ਕੁਝ ਸਫੈਦਪੋਸ਼ਨੇਤਾਵਾਂ ਦੇ ਆਸ਼ੀਰਵਾਦਨਾਲਉਨਾਂ ਦੇ ਚਹੇਤੇ ਕਰਰਹੇ ਹਨ।ਦੇਸ਼ ‘ਚ ਧਾਰਮਿਕ ਤੇ […]

ਪਿੰਡ ਭੇਟਾਂ ਦਾ 33ਵਾਂ ਕਬੱਡੀ ਖੇਡ ਮੇਲਾ, ਜੋਗੇਵਾਲ ਦੀ ਟੀਮ ਨੇ ਜਿੱਤਿਆ ਖਿਤਾਬ

-ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ -ਬੈਸਟ ਜਾਫੀ ਤੇ ਰੇਡਰ ਸਕੂਟਰ, ਮੋਟਰਸਾਈਕਲਾਂ ਨਾਲ ਸਨਮਾਨਿਤ, ਗਿੰਦਾ ਚਾਚਾ ਨੂੰ ਵੀ ਮਿਲਿਆ ਮੋਟਰਸਾਈਕਲ ਕਪੂਰਥਲਾ, (ਇੰਦਰਜੀਤ ਸਿੰਘ) ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਵਲੋ ਸਮੂਹ ਗ੍ਰਾਮ ਪੰਚਾਇਤ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 33ਵਾਂ ਸਲਾਨਾ ਚਾਰ ਦਿਨਾ […]