ਖੰਨਾ ਪੁਲਿਸ ਵੱਲੋਂ 2 ਕੁਇੰਟਲ ਨਕਲੀ ਖੋਆ ਬਰਾਮਦ

-ਪਾਣੀਪਤ ਤੋਂ ਸਸਤੇ ਭਾਅ ‘ਤੇ ਲਿਆਂਦਾ ਖੋਆ ਪੰਜਾਬ ‘ਚ ਕਰਨਾ ਸੀ ਸਪਲਾਈ -ਦੋ ਹੋਰ ਮਾਮਲਿਆਂ ਵਿੱਚ ਕਥਿਤ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਜੇਲ ਭੇਜਿਆ ਖੰਨਾ, 19 ਅਗਸਤ ( ਸਤ ਪਾਲ ਸੋਨੀ ) ਖੰਨਾ ਪੁਲਿਸ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਕਲੀ ਖਾਧ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ 2 ਕੁਇੰਟਲ ਨਕਲੀ ਖੋਆ ਬਰਾਮਦ ਕਰਨ […]

ਭੇਟਾਂ ਦੇ ਖੇਡ ਮੇਲੇ ਦਾ ਤੀਜਾ ਦਿਨ, 75 ਕਿਲੋ ਭਾਰ ਵਰਗ ’ਚ ਸੰਗਲ ਸੋਹਲ ਨੇ ਸਿੱਧਪੁਰ ਨੂੰ ਹਰਾਇਆ

-ਫਾਈਨਲ ਮੁਕਾਬਲੇ ਅੱਜ, ਵਿਧਾਇਕ ਰਾਣਾ ਗੁਰਜੀਤ ਵੰਡਣਗੇ ਇਨਾਮ ਕਪੂਰਥਲਾ, (ਇੰਦਰਜੀਤ ਸਿੰਘ ਚਾਹਲ )ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਵਲੋ ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੇਟਾਂ ਵਿਖੇ ਕਰਵਾਇਆ ਜਾ ਰਹੇ 4 ਦਿਨਾਂ 33ਵੇ ਸਲਾਨਾ ਕਬੱਡੀ ਟੂਰਨਾਮੈਂਟ ਦੇ ਤੀਸਰੇ ਦਿਨ ਐਤਵਾਰ ਨੂੰ ਵੀ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਤੀਸਰੇ ਦਿਨ ਕਬੱਡੀ ਖਿਡਾਰੀਆਂ ਅਸ਼ੀਰਵਾਦ […]

ਆਪਣੇ ਆਸ-ਪਾਸ ਨੂੰ ਜਾਨਣ ਲਈ ਯਤਨਸ਼ੀਲ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ(ਰਜਿ.)

ਦਸੂਹਾ ( ਲਾਲ ਸਿੰਘ) ਸੰਨ 80 ਦੇ ਜੁਲਾਈ ਮਹੀਨੇ ਦੀ ਵੀਹ ਤਾਰੀਖ ਨੂੰ ਹੋਂਦ ਵਿੱਚ ਆਈ ਸਾਹਿਤ ਸਭਾ ਦਸੂਹਾ ਨੇ ਥੋੜੇ ਕੁ ਚਿਰਾਂ ਪਿੱਛੋਂ ਕਾ. ਜੋਗਿੰਦਰ ਸੱਗਲ ਅਤੇ ਗੁਰਬਖਸ਼ ਬਾਹਲਵੀ ਦੀ ਸਲਾਹ ਤੇ ਗੜ੍ਹਦੀਵਾਲਾ ਸਾਹਿਤਕ ਮੰਚ ਨੂੰ ਨਾਲ ਜੋੜ ਕੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਜੋਂ ਸਾਹਿਤਕ ਕਾਰਜ ਆਰੰਭ ਦਿੱਤੇ । ਹਰ ਵੱਡੇ ਪਿੰਡ, ਹਰ ਕਸਬੇ ਵਿੱਚ […]