ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦਾ ਦੌਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਰਜਨ ਐਵਾਰਡੀ ਓਲੰਪੀਅਨ ਸ: ਸੁਰਿੰਦਰ ਸਿੰਘ ਸੋਢੀ ਨੇ ਅਪਣੇ ਬੈਲਜ਼ੀਅਮ ਦੌਰੇ ਦੌਰਾਂਨ ਇਤਿਹਾਸਿਕ ਸ਼ਹਿਰ ਈਪਰ ਅਤੇ ਨੇੜਲੇ ਇਲਾਕਿਆਂ ਵਿੱਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦੇ ਦਰਸਨ ਕੀਤੇ। ਬੈਲਜ਼ੀਅਮ ਰਹਿੰਦੇ ਨਾਂਮੀ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨਾਲ ਇਹ ਇਤਿਹਾਸਿਕ ਯਾਦਗਾਰਾਂ ਦੇਖਣ ਪਹੁੰਚੇ ਸ: ਸੋਢੀ ਨੇ ਹੋਲੇਬੇਕੇ ਸਮਾਰਕ […]