ਯੋਰਪ ਸਮਾਚਾਰ ਵਲੋ ਬੈਲਜੀਅਮ ਵਿਚ ਉਚ ਵਿਦਿਆ ਹਾਸਲ ਕਰਨ ਵਾਲੀਆ ਲੜਕੀਆ ਦਾ ਹੋਵੇਗਾ ਵਿਸ਼ੇਸ਼ ਸਨਮਾਨ

ਬੈਲਜੀਅਮ 25 ਅਗਸਤ (ਅਮਰਜੀਤ ਸਿੰਘ ਭੋਗਲ) ਸਮੇ ਸਮੇ ਮੁਤਾਬਕ ਇੰਟਰਨੈਟ ਤੇ ਰੋਜਾਨਾ ਛੱਪਦੇ ਅਖਬਾਰ ਯੋਰਪ ਸਮਾਚਾਰ ਵਲੋ ਪੰਜਾਬ,ਪੰਜਾਬੀ ਅਤੇ ਪੰਜਾਬੀਆਤ ਲਈ ਕੰਮ ਕਰਦੇ ਵੱਖ ਵੱਖ ਖੇਤਰਾ ਵਿਚ ਚਾਹੇ ਉਹ ਖੇਡਾ ਹੋਣ ਜਾ ਧਾਰਮਿਕ ਜਾ ਸਿਆਸੀ ਗਤੀਵਿਧੀਆ ਵਿਚ ਯੋਗਦਾਨ ਦੇਣ ਵਾਲੇ ਵਿਆਕਤੀਆ ਨੂੰ ਸਨਮਾਨ ਕੀਤਾ ਜਾਦਾ ਹੈ ਇਸੇ ਕੜੀ ਦੁਰਾਨ 8 ਸਤੰਬਰ ਨੂੰ ਯੀਲਕ ਵਿਖੇ ਤੀਆ […]

8ਵਾਂ ਸਲਾਨਾ ਛਿੰਜ ਮੇਲਾ 30 ਨੂੰ ਜਗਜੀਤਪੁਰ ’ਚ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਗੁਰਦੁਆਰਾ ਨਾਨਕਸਰ ਸਾਹਿਬ ਪ੍ਰਬੰਧਕ ਕਮੇਟੀ ਜਗਜੀਤਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ 8ਵਾਂ ਸਲਾਨਾ ਛਿੰਜ ਮੇਲਾ 30 ਅਗਸਤ ਨੂੰ ਪਿੰਡ ਜਗਜੀਤਪੁਰ ਵਿਖੇ ਬਾਅਦ ਦੁਪਿਹਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ । ਪ੍ਰਬੰਧਕਾਂ […]

ਫੂਡ ਸੇਫਟੀ ਟੀਮ ਵੱਲੋਂ ਘਟੀਆ ਕੁਆਲਿਟੀ ਦਾ 120 ਕਿਲੋ ਪਨੀਰ ਜ਼ਬਤ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ‘ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ’ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਅਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀਆਂ ਹਦਾਇਤਾਂ […]

ਸਾਬਕਾ ਲੋਕਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਸਮਾਜ ਸੇਵਕ ਮੋਹਨ ਲਾਲ ਸੂਦ ਦੇ ਬੰਨ•ੀ ਰਖੜੀ

ਫਗਵਾੜਾ 26 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਰ¤ਖਿਆ ਬੰਧਨ ਦੇ ਪਵਿ¤ਤਰ ਦਿਹਾੜੇ ਤੇ ਅ¤ਜ ਹਰ ਸਾਲ ਦੀ ਤਰ•ਾਂ ਆਪਣੇ ਮੂੰਹ ਬੋਲੇ ਭਰਾ ਅਤੇ ਫਗਵਾੜਾ ਦੇ ਪ੍ਰਸਿ¤ਧ ਸਮਾਜ ਸੇਵਕ ਸ੍ਰੀ ਮੋਹਨ ਲਾਲ ਸੂਦ (ਸੇਵਾ ਮੁਕਤ ਨਿਗਰਾਨ ਇੰਜੀਨੀਅਰ ਪੀ.ਡਬਲਯੂ.ਡੀ.) ਦੇ ਰ¤ਖੜੀ ਬੰਨ•ੀ। ਇਸ ਤੋਂ ਪਹਿਲਾਂ ਸ੍ਰੀ ਸੂਦ ਨੇ ਨਵੀਂ ਦਿ¤ਲੀ […]

ਸ਼ਹੀਦ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਹੁੰਮ-ਹੰਮਾ ਕੇ ਪਹੁੰਚੇ ਸਿੱਖ ਸੰਗਤ: ਜਥੇਦਾਰ ਰੇਸ਼ਮ ਸਿੰਘ ਬੱਬਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ 23ਵੇਂ ਸ਼ਹੀਦੀ ਦਿਹਾੜੇ ਮੌਕੇ ਸਮੁੱਚੀ ਸਿੱਖ ਕੌਂਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਪ੍ਰੈਸ ਨੂੰ […]

ਯੁਵਾ ਮਾਰਸ਼ਲ ਆਰਟ ਕੋਚ ਨੂੰ ਕੀਤਾ ਸਨਮਾਨਿਤ

ਕਪੂਰਥਲਾ, ਇੰਦਰਜੀਤ ਸਿੰਘ ਰਮਨ ਇਨਫਾਰਮੇਸ਼ਨ ਮਾਰਸ਼ਲ ਆਰਟਸ ਟੀਚਰ ਕਲੱਬ ਦੇ ਟੈਕਨੀਕਲ ਡਾਇਰੈਕਟਰ ਰਮਨ ਕੁਮਾਰ ਵਲੋ ਇੰਡੀਅਨ ਬੁੱਕ ਆਫ ਰਿਕਾਰਡ ਅਤੇ ਯੂਨਿਕ ਵਰਲਡ ਰਿਕਾਰਡ 2013-14 ਵਿਚ ਦੋ ਮਿੰਟ 23 ਸੈਕਿੰਡ ਵਿਚ 84 ਅਤੇ ਇਕ ਮਿੰਟ ਵਿਚ 47 ਬੋਤਲਾਂ ਬ੍ਰੇਕਿੰਗ ਕਰਵਾਉਣ ਵਾਲੇ ਜ਼ਿਲ੍ਹਾ ਕਪੂਰਥਲਾ ਦੇ ਪਹਿਲੇ ਯੁਵਾ ਮਾਰਸ਼ਲ ਆਰਟਸ ਕੋਚ ਸੁਰਖੀਆਂ ਵਿਚ ਆਏ ਸਨ। ਰਮਨ ਕੁਮਾਰ ਨੇ […]