ਬਰੱਸਲਜ ਗੁਰੂਘਰ ਸੰਗਤਾ ਲਈ ਖੁਲਾ ਪਰ ਹਾਲੇ ਬੜੇ ਦਿਵਾਨ ਨਹੀ ਲੱਗਣਗੇ

ਬੈਲਜੀਅਮ 28 ਅਗਸਤ (ਅਮਰਜੀਤ ਸਿੰਘ ਭੋਗਲ) ਦੋ ਕੁ ਸਾਲ ਪਹਿਲਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਫਿਲਫੋਰਦੇ ਵਿਖੇ ਸੰਗਤਾ ਤੇ ਪ੍ਰਬੰਧਕਾ ਦੁਰਾਨ ਝਗੜੇ ਨੂੰ ਲੈ ਕੇ ਸ਼ਹਿਰ ਦੇ ਮੈਅਰ ਵਲੋ ਗੁਰੂਘਰ ਬੰਦ ਕਰ ਦਿਤਾ ਸੀ ਜਿਸ ਨਾਲ ਸੰਗਤ ਵਿਚ ਗੁਰੂਘਰ ਦੀ ਕਮੇਟੀ ਪ੍ਰਤੀ ਕਾਫੀ ਰੋਸ ਸੀ ਪਰ ਕੋਈ ਹੱਲ ਨਹੀ ਹੋ ਰਿਹਾ ਸੀ ਜਿਸ ਨਾਲ ਗੁਰੂਘਰ ਦੁਬਾਰਾ […]