ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦਾ ਜਨਮਦਿਨ ਮਨਾਇਆ

ਫ਼ਿੰਨਲੈਂਡ 29 ਅਗਸਤ ( ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਓਲਿੰਪਿਕ ਸਟੇਡੀਅਮ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਆਪਣਾ ਅੱਜ ਦਾ ਟ੍ਰੇਨਿੰਗ ਸੈਸ਼ਨ ਹਾਕੀ ਦੇ ਜਾਦੂਗਰ ਅਤੇ ਮਹਾਨ ਸਤੰਬ ਮੇਜ਼ਰ ਧਿਆਨ ਚੰਦ ਨੂੰ ਸਮਰਪਿਤ ਕੀਤਾ। ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਫ਼ਿੰਨਲੈਂਡ ਵਿੱਚ ਪਹਿਲਾ ਹਾਕੀ ਕਲੱਬ ਹੈ ਜਿੱਥੇ 20 ਤੋਂ ਜਿਆਦਾ ਦੇਸ਼ਾਂ ਦੇ ਖ਼ਿਡਾਰੀ ਹਾਕੀ ਖੇਡਦੇ […]

ਪਿੰਡ ਪਲਾਹੀ ਦੇ ਸਰਕਾਰੀ ਹੈਲਥ ਸੈਂਟਰ ‘ਚ ਲੱਗਿਆ ਚੈਕਅੱਪ ਕੈਂਪ

ਫਗਵਾੜਾ29 ਅਗਸਤ(ਚੇਤਨ ਸ਼ਰਮਾ-ਰਵੀਪਾਲ ਸ਼ਰਮਾ)ਪਿੰਡ ਪਲਾਹੀ ਦੇ ਸਰਕਾਰੀ ਹੈਲਥ ਸੈਂਟਰ ‘ਚ ਇੱਕ ਮੈਡੀਕਲ ਕੈਂਪ ਦਾ ਆਯੋਜਿਨ ਐਸ.ਐਮ.ਓ. ਪਾਸ਼ਟਾ ਡਾ: ਅਨਿਲ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ, ਜਿਸ ਵਿੱਚ 200 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੋਂੜੀਦੇ ਟੈਸਟ ਕੀਤੇ ਗਏ ਅਤੇ ਨਗਰ ਪੰਚਾਇਤ ਪਲਾਹੀ ਅਤੇ ਸ: ਅਮਰੀਕ ਸਿੰਘ ਵਿਰਕਇੰਗਲੈਂਡੀਅਨ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਮੁਫਤ […]