ਸਿੱਧੂ ਮੂਸੇਵਾਲਾ ਦਾ ਯਰੋਪ ਟੂਰ ਦੋਰਾਨ ਨਾਰਵੇ ਚ ਲਾਈਵ ਸ਼ੋ ਸੁਕਰਵਾਰ 28 ਸੰਤਬਰ ਨੂੰ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਜੋ ਆਪਣੀ ਵਿੱਲਖਣ ਗਾਉਣ ਦੇ ਅੰਦਾਜ ਕਾਰਨ ਨਵੀ ਪੀੜੀ ਦਾ ਹਰਮਨ ਪਿਆਰਾ ਕਲਾਕਾਰ ਬਣ ਚੁੱਕਿਆ ਹੈ ਅਤੇ ਇਹਨੀ ਦਿਨੀ ਯਰੋਪ ਟੂਰ ਤੇ ਹੈ ਵੱਲੋ ਆਪਣਾ ਲਾਈਵ ਸ਼ੋ 28 ਸੰਤਬਰ ਸੁਕਰਵਾਰ ਨੂੰ ਅਸਲੋ ਵਿਖੇ ਪੇਸ਼ ਕਰ ਰਿਹਾ ਹੈ ਅਤੇ ਇਸ ਸ਼ੋ ਪ੍ਰਤੀ ਦੇਸੀ ਭਾਈਚਾਰੇ ਚ ਕਾਫੀ ਉਤਸੁਕਤਾ ਹੈ। ਸਿੱਧੂ […]

ਘੱਟ ਉਮਰ ਦੇ ਬੱਚਿਆਂ ਵੱਲੋਂ ਮੋਬਾਇਲ ਅਤੇ ਇੰਟਰਨੈ¤ਟ ਦੀ ਵਰਤੋਂ ਚਿੰਤਾਜਨਕ ਵਿਸ਼ਾ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਅਜੋਕੇ ਤਕਨੀਕੀ ਯੁੱਗ ਕੰਪਿਊਟਰ, ਮੋਬਾਇਲ, ਟੈਬ ਆਦਿ ਹੋਰ ਉਪਕਰਨਾਂ ਰਾਹੀ ਜਿੱਥੇ ਸੰਚਾਰ ਸਾਧਨਾਂ ਵਿਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫ਼ੀ ਹੱਦ ਤੱਕ ਸਾਰਥਿਕ ਵੀ ਹਨ ਪਰ ਉ¤ਥੇ ਹੀ ਸੋਸ਼ਲ ਮੀਡੀਆ ਦੇ ਬੇਹੱਦ ਨੁਕਸਾਨ ਵੀ ਹਨ । ਅੱਜ ਲਗਭਗ ਹਰੇਕ ਇਨਸਾਨ […]

ਰਾਜਨੀਤੀ ’ਚ ਅਪਰਾਧੀ : ਅਦਾਲਤ ਚਿੰਤਿਤ, ਪਰ ਹਾਕਮ ਨਹੀਂ

-ਜਸਵੰਤ ਸਿੰਘ ‘ਅਜੀਤ’ ਦੇਸ਼ ਦੀ ਸਰਵੁੱਚ ਅਦਾਲਤ ਸੁਪ੍ਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸਰਾ ਦੀ ਅਗਵਾਈ ਵਾਲੇ ਇੱਕ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਬੀਤੇ ਮੰਗਲਵਾਰ, 25 ਸਤੰਬਰ ਨੂੰ ਦਿੱਤੇ ਗਏ ਇੱਕ ਫੈਸਲੇ ਵਿੱਚ ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਅਪਰਾਧੀਆਂ ਦੀ ਵੱਧ ਰਹੀ ਭਾਈਵਾਲੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ […]

ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੀ ‘ਧੰਨਵਾਦ ਰੈਲੀ’ ਵਿਚ ਹਾਜ਼ਰੀ ਯਕੀਨੀ ਬਨਾਉਣ ਮਹਿਲਾ ਵਰਕਰ-ਰਜਨੀ ਬਾਲਾ

ਫਗਵਾੜਾ 27 ਸਤੰਬਰ (ਚੇਤਨ ਸ਼ਰਮਾ- ਰਵੀ ਪਾਲ ਸ਼ਰਮਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਜਨੀ ਬਾਲਾ ਨੇ ਜਿਲ•ਾ ਪਰੀਸ਼ਦ ਅਤੇ ਬਲਾਕ ਸਮੰਤੀ ਚੋਣਾਂ ਵਿਚ ਜੋਰਦਾਰ ਪ੍ਰਚਾਰ ਮੁਹਿਮ ਚਲਾ ਕੇ ਦਿਨ ਰਾਤ ਮਿਹਨਤ ਕਰਨ ਲਈ ਸਮੂਹ ਮਹਿਲਾ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਫਗਵਾੜਾ ਵਿਚ ਪ੍ਰਾਪਤ ਹੋਈ ਇਤਹਾਸਕ ਜਿ¤ਤ ਵਿਚ […]

ਦਸਮੇਸ਼ ਕੱਲਬ(ਨਾਰਵੇ) ਵੱਲੋ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

ਓਸਲੋ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੀ ਰਾਜਧਾਨੀ ਓਸਲੋ ਦੇ ਨੀਦਾਲਨ ਸਕੂਲ ਦੇ ਇਨਡੋਰ ਸਟੈਡੀਅਮ ਵਿਖੇ ਦਸਮੇਸ਼ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ। ਨਾਰਵੇ ਚ ਭਾਰਤੀ ਭਾਈਚਾਰੇ ਨਾਲ ਸੰਬੱਧਤ ਵਾਲੀਬਾਲ ਕੱਲਬਾ ਤੋ ਇਲਾਵਾ ਡੈਨਮਾਰਕ ਅਤੇ ਇੱਟਲੀ ਦੀ ਟੀਮਾਂ ਦਰਮਿਆਨ ਆਪਸੀ ਸੂਟਿੰਗ ਅਤੇ ਸਮ਼ੇਸਿੰਗ ਦੇ ਮੈਚ ਕਰਵਾਏ ਗਏ। ਅਰਦਾਸ ਉਪਰੱਤ ਮੈਚਾ ਦੀ ਸ਼ੁਰੂਆਤ ਹੋਈ ਅਤੇ ਦਰਸ਼ਕਾ ਨੇ ਵਾਲੀਬਾਲ […]

ਹਰਜੋਤ ਸੰਧੂ ਨੂੰ ਸਦਮਾ,ਮਾਤਾ ਜੀ ਸਵਰਗਵਾਸ

ਅੰਤਿਮ ਅਰਦਾਸ5 ਅਕਤੂਬਰਨੂੰਸਾਹਨੇਵਾਲਵਿਖੇ ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਅਦਾਰਾ ‘’ਪੰਜਾਬੀ ਇੰਨ ਹਾਲੈਂਡ’’ ਦੇ ਮੈਨੇਜਿੰਗ ਡਰਾਇਕਟਰ ਅਤੇ ਰੇਡੀਓ ‘’ਸੱਚਦੀ ਗੂੰਜ’’ ਦੇ ਪੇਸ਼ ਕਰਤਾ ਹਰਜੋਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਸਤਮਿੰਦਰ ਕੌਰ ਸੰਧੂ ਜੀ ਕੱਲ ਸਾਂਮੀ ਸਵਰਗ ਸਿਧਾਰ ਗਏ। ਮਾਤਾ ਸਤਮਿੰਦਰ ਕੌਰ ਜੀ ਦਾ ਅੰਤਿਮ ਸਸਕਾਰ ਅੱਜ ਸਾਹਨੇ ਵਾਲ ਵਿਖੇ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਮਾਜ ਸੇਵਿਕਾ ਸੀਮੋਨ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ਼ ਰੋਡ ਸਨੋਰ ਵਿਖੇ ਆਜੋਜਿਤ ਕੀਤਾ ਗਿਆ ਵਿਸ਼ੇਸ ਮਹਿਮਾਨ ਗੋਰਵ ਗਰਗ ਕਲੋਨਾਈਜ਼ਰ ਸਨੋਰ ਨੇ ਸਮਾਜ ਸੇਵਿਕਾ ਸੀਮੋਨ ਨੂੰ ਸਮਾਜਿਕ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਈ ਸਨਮਾਨਿਤ ਕੀਤਾ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਕਿਹਾ ਸਭ ਦੇ ਸਹਿਯੋਗ ਨਾਲ […]

ਖ਼ਾਲਸਾ ਕਾਲਜ ਡੁਮੇਲੀ ਵਲੋਂ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਭਾਗ ਲਿਆ ਗਿਆ

ਫਗਵਾੜਾ 25 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਗਏ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ […]

ਜਿਲਾ ਪ੍ਰੀਸ਼ਦ ਦਾ ਚੈਅਰਮੈਨ ਬਣਨ ਦੀ ਦੌੜ ’ਚ ਤਿੰਨ ਜਿੱਤੇ ਉਮੀਦਵਾਰ, ਕਾਂਗਰਸ ਦੇ ਤਿੰਨ ਵਿਧਾਇਕ ਕਰਨਗੇ ਫੈਸਲਾ ਕੌਣ ਬਣੇਗਾ ਚੈਅਰਮੈਨ

-ਮਨਿੰਦਰਜੀਤ ਔਜਲਾ, ਨਰਿੰਦਰ ਜੈਨਪੁਰ ਤੇ ਆਸਾ ਸਿੰਘ ਵਿਰਕ ਦੇ ਨਾਮ ਚਰਚਾ ’ਚ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਵੱਡੀ ਜਿੱਤ ਦੇ ਬਾਅਦ ਜਿਥੇ ਜੇਤੂ ਉਮੀਦਵਾਰ ਹਾਲੇ ਵੀ ਜਿੱਤ ਦੇ ਜ਼ਸਨ ਮਨਾ ਰਹੇ ਹਨ। ਚੋਣਾਂ ਵਿਚ ਕਾਂਗਰਸ ਵਲੋ ਦਸ ਸਾਲ ਬਾਅਦ ਵੱਡੀ ਜਿੱਤ ਹਾਸਲ ਕੀਤੀ ਗਈ ਹੈ। […]