ਰਾਹੁਲ ਗਾਧੀ ਦੀ ਯੂ ਕੇ ਰੇਲੀ ਕਾਮਯਾਬ ਕਰਨ ਤੇ ਧੰਨਵਾਦ ਇਕੱਤਰਤਾ ਹੋਈ ਬੈਲਜੀਅਮ ਵਿਚ

 ਤਸਵੀਰ ਪਵਨ ਧਵਨ ਨਾਲ ਇਕ ਯਾਦਗਾਰੀ ਤਸਵੀਰ ਵਿਚ ਸਮੂਹ ਅਹੁਦੇਦਾਰ ਤਸਵੀਰ ਭੋਗਲ ਬੈਲਜੀਅਮ ਬੈਲਜੀਅਮ 31 ਅਗਸਤ (ਅਮਰਜੀਤ ਸਿੰਘ ਭੋਗਲ) ਇੰਡੀਅਨ ਉਵਰਸੀਜ ਕਾਗਰਸ ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਪਵਨ ਧਵਨ ਜਨਰਲ ਸਕੱਤਰ ਪੰਜਾਬ ਕਾਗਰਸ ਕਮੇਟੀ, ਇੰਦਰਜੀਤ ਸਿੰਘ ਮੱਕੜ ਅਤੇ ਕੁਲਦੀਪ ਸਿੰਘ ਮੱਕੜ ਇੰਗਲੈਡ ਤੋ ਰਾਹੁਲ ਗਾਧੀ ਦੀ ਫੇਰੀ ਤੋ ਬਾਦ ਬੈਲਜੀਅਮ ਵਿਖੇ ਸਿਮਰਜੀਤ ਸਿੰਘ ਸੰਧੂ […]

ਆਈ. ਐਮ. ਏ. ਅਤੇ ਪੁਨਰਜੋਤ ਵਲੋਂ ਅੱਖਾਂ ਦਾਨ ਜਾਗਰੂਕ ਰੈਲੀ

ਸਿਵਲ ਹਸਪਤਾਲ ਵਿੱਚ ਸ. ਜੋਗਿੰਦਰ ਸਿੰਘ ਮਾਨ ਅਤੇ ਐਸ. ਐਮ. ਓ ਵਲੋਂ ਸਵਾਗਤ ਫਗਵਾੜਾ 31 ਅਗਸਤ (ਅਸ਼ੋਕ ਸ਼ਰਮਾ) ਫਗਵਾੜਾ ਬਲੱਡ ਬੈਂਕ ਹਰਗੋਬਿੰਦ ਨਗਰ ਤੋਂ ਅੱਖਾਂ ਦਾਨ ਦੇ 33ਵੇਂ ਰਾਸ਼ਟਰੀ ਪੰਦਰਵਾੜੇ ਨੂੰ ਸਮਰਪਿਤ ਜਾਗਰੂਕਤਾ ਰੈਲੀ ਪੁਨਰਜੋਤ ਅਤੇ ਆਈ. ਐਮ. ਏ. ਫਗਵਾੜਾ ਵਲੋਂ ਕੱਢੀ ਗਈ। ਇਸ ਰੈਲੀ ਵਿੱਚ ਫਗਵਾੜਾ ਅਤੇ ਨੇੜਲੇ ਸ਼ਹਿਰਾਂ ਦੀਆਂ ਸਮਾਜਿਕ ਸੰਸਥਾਵਾਂ ਪਰਿਆਸ ਲਾਇਨਜ਼ […]

ਪਿੰਡ ਪਲਾਹੀ ਦੀ ਭਾਵਨਾ ਸੂਦ ਨੇ ਫਾਰਮੇਸੀ ਦੀ ਪ੍ਰੀਖਿਆ ‘ਚ ਪੰਜਾਬ ‘ਚੋਂ ਦੂਜਾ ਸਥਾਨ ਕੀਤਾ ਹਾਸਲ

ਫਗਵਾੜਾ 31 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਮੇਹਰ ਚੰਦ ਬਹੁ-ਤਕਨੀਕੀ ਕਾਲਜ ਜਲੰਧਰ ਵਿਖੇ ਫਾਰਮੇਸੀ ਦੀ ਪੜਾਈ ਕਰਦੀ ਪਿੰਡ ਪਲਾਹੀ ਦੀ ਵਿਦਿਆਰਥਣ ਭਾਵਨਾ ਸੂਦ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਭਾਵਨਾ ਸੂਦ ਦੇ ਪਿਤਾ ਵਿਕਾਸ ਸੂਦ ਨੇ ਦੱਸਿਆ ਕਿ ਭਾਵਨਾ ਵਲੋਂ ਵਧੀਆ ਸਥਾਨ ਹਾਸਲ ਕਰਨਾ ਇਲਾਕੇ […]

ਜਿਲ•ਾ ਪ¤ਧਰੀ ਬਾਸਕੇਟਬਾਲ ਮੈਚ ਵਿਚ

ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਦੀ ਟੀਮ ਨੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੂੰ 37-4 ਨਾਲ ਦਿ¤ਤੀ ਮਾਤ ਫਗਵਾੜਾ 31 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਵਿਖੇ ਜਿਲ•ਾ ਪ¤ਧਰੀ ਮੁਕਾਬਲੇ ਦੇ ਰੂਪ ਵਿਚ ਬਾਸਕੇਟਬਾਲ ਮੈਚ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੰਡਰ 19 ਵਿਦਿਆਰਥੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ […]

ਸਿਆਸੀ ਖ਼ੁਦਕਸ਼ੀ ਕਰਨੀ ਹੈ ਜਾਂ ਸੰਵਿਧਾਨਕ ‘ਤੇ ਇਖ਼ਲਾਕੀ ਜੁੰਮੇਵਾਰੀ ਨਿਭਾਉਣੀ ਹੈ, ਸਰਕਾਰ ਫੈਸਲਾ ਕਰੇ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.

ਲੰਡਨ 30 ਅਗਸਤ – ਪਿਛਲੇ ਕਈ ਸਾਲਾਂ ਤੋਂ ਗੁਰੁ ਗ੍ਰੰਥ ਸਾਹਿਬ ਜੀ ਦੀ ਹੁੰਦੀ ਆ ਰਹੀ ਬੇਅਦਬੀ ਸਬੰਧੀ ਵਿਧਾਨ ਸਭਾ ਵਿੱਚ ਵਿਚਾਰ ਚਰਚਾ ਕਰਨ ਲਈ 28 ਅਗਸਤ ਦਾ ਦਿਨ ਨੀਯਤ ਕੀਤਾ ਗਿਆ ਸੀ, ਇਸ ਨੂੰ ਸੁਣਨ ਅਤੇ ਪੜਚੋਲ ਕਰਨ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।ਮਿੱਥੇ ਹੋਏ ਦਿਨ ਕਰੀਬ ਅੱਠ ਘੰਟੇ ਵਿਚਾਰ ਚਰਚਾ ਹੋਈ ਜਿਸ […]

ਡਿਵਾਈਨ ਪਬਲਿਕ ਸਕੂਲ ਵਿਖੇ ਜੋਨਲ ਪ¤ਧਰੀ ਖੇਡ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਸ਼ੁਭ ਆਰੰਭ

ਫਗਵਾੜਾ 31 ਅਗਸਤ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਡਿਵਾਈਨ ਪਬਲਿਕ ਸਕੂਲ ਵਿਖੇ ਜੋਨਲ-4 ਦੇ ਖੇਡ ਮੁਕਾਬਲਿਆਂ ਦਾ ਅ¤ਜ ਸ਼ਾਨਦਾਰ ਸ਼ੁਭ ਆਰੰਭ ਕਰਵਾਇਆ ਗਿਆ। ਜੋਨ ਪ੍ਰਧਾਨ ਰਿਤੁ ਚੋਪੜਾ ਅਤੇ ਰਾਜਵੰਤ ਕੌਰ ਦੇ ਦਿਸ਼ਾ-ਨਿਰਦੇਸ਼ਾ ਹੇਠ ਇਹ ਮੁਕਾਬਲੇ 8 ਸਤੰਬਰ ਤ¤ਕ ਜਾਰੀ ਰਹਿਣਗੇ। ਪਹਿਲੇ ਦਿਨ ਅੰਡਰ-14, ਅੰਡਰ-17 ਅਤੇ ਅੰਡਰ-19 ਬੈਡਮਿੰਟਨ ਮੁਕਾਬਲੇ ਹੋਏ । ਮੁੰਡੀਆਂ ਦੇ ਅੰਡਰ-14 ਮੁਕਾਬਲੇ ਵਿ¤ਚ ਸਵਾਮੀ ਸੰਤ […]