ਬੈਲਜੀਅਮ 2 ਸਤੰਬਰ (ਹਰਚਰਨ ਸਿੰਘ ਢਿੱਲੋਂ) ਪਰਸੋ ਰੋਜ ਤੋ ਅਰੰਭ ਹੋਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਅੱਜ ਗੁਰੂ ਘਰ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਭੋਗ ਪਾਏ ਗਏ ਅਤੇ ਬਾਅਦ ਵਿਚ ਦੀਵਾਨ ਹਾਲ ਵਿਚ ਸਿੱਖੀ ਸਰੂੰਪ ਵਿਚ ਸੱਜੇ ਖਾਲਸਾ ਫੌਜ ਦੇ ਛੋਟੇ ਛੋਟੇ ਬੱਚੇ ਜੋ ਭਾਈ ਗੁਰਦਿਆਲ ਸਿੰਘ ਖਾਲਸਾ ਪੈਰਿਸ ਵਾਲਿਆ ਵਲੋ ਹਰ ਸਾਲ ਦੀ […]
Dag: 3 september 2018
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਖੇਡ ਟੂਰਨਾਮੈਟ ਕਰਵਾਇਆ ਗਿਆ। ਨਾਰਵੇ ਦਾ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਕੱਬਡੀ ਚ ਜੇਤੂ।
ਅਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿੱਚ ਡੈਨਮਾਰਕ ਦੇ ਲੋਕਲ ਕੱਲਬਾ ਤੋ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕੱਲਬਾ ,ਕੱਬਡੀ ਦੀਆ ਟੀਮਾ ਤੋ ਇਲਾਵਾ ਬਹੁਤ ਸਾਰੇ ਦਰਸ਼ਕਾ ਨੇ ਸ਼ਾਮਿਲ ਹੋ ਆਨੰਦ ਮਾਣਿਆ।ਇਸ ਇੱਕ ਦਿਨ ਟੂਰਨਾਮੈਟ ਦੀ ਸੁਰੂਆਤ ਵਾਹਿਗੁਰੂ ਦਾ ਨਾਮ […]