ਵਿਦੇਸ਼ਾ ਵਿਚ ਵਸਦੇ ਪੰਜਾਬੀ ਪੰਜਾਬ ਦੀ ਨੁਹਾਰ ਬਦਲਣ ਵਿਚ ਯੋਗਦਾਨ ਪਾਉਣ

ਸਪੀਕਰ ਤੋ ਸਨਮਾਨ ਲੇਦੇ ਹੋਏ ਸੁਰਿੰਦਰਜੀਤ ਸਿੰਘ ਬਠਲਾ ਬੈਲਜੀਅਮ 5 ਸਤੰਬਰ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਕਾਰੋਬਾਰੀ ਅਤੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਸੁਰਿੰਦਰਜੀਤ ਸਿੰਘ ਬੱਠਲਾ ਆਪਣੇ ਸਾਥੀਆ ਪਵਨ ਦੀਵਾਨ, ਸਰਪੰਚ ਜਸਪ੍ਰੀਤ ਸਿੰਘ ਢੇਰੀ ਵਿਧਾਨ ਸਭਾ ਪੰਜਾਬ ਗਏ ਜਿਥੇ ਉਨਾ ਦਾ ਸਵਾਗਤ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਨੇ ਕੀਤਾ […]

ਬੈਲਜੀਅਮ ਵਿਚ ਤੀਆ ਦਾ ਮੇਲਾ 8 ਸਤੰਬਰ ਨੂੰ

ਬੈਲਜੀਅਮ 5 ਸਤੰਬਰ(ਅਮਰਜੀਤ ਸਿੰਘ ਭੋਗਲ)8 ਸਤੰਬਰ ਦਿਨ ਸ਼ਨੀਵਾਰ ਨੂੰ ਬਰੱਸਲਜ ਨਾਲ ਲੱਗਦੇ ਪਿੰਡ ਨੋਰਦਨਲਾਨ ਯੀਲਕ ਵਿਖੇ ਨੂਰਪ੍ਰੀਤ ਕੌਰ ਅਤੇ ਸਾਥਣਾ ਵਲੋ ਤੀਆ ਦਾ ਤੀਜਾ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿਚ ਯੂ ਕੇ ਤੋ ਵਿਸ਼ੇਸ਼ ਤੋਰ ਤੇ ਟੀ ਵੀ ਹੋਸਟ ਰੂਪ ਦਵਿੰਦਰ ਕੌਰ ਘੁੰਮਣ ਨਿਹਾਲ ਹੋਸਟ ਕਰਨ ਲਈ ਆ ਰਹੇ ਹਨ ਇਸ ਤੋ ਇਲਾਵਾ ਡੀ […]

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਲਗਾਤਾਰ ਚੌਥੀ ਵਾਰ ਬਣਿਆ ਚੈਂਪੀਅਨ

ਫ਼ਿੰਨਲੈਂਡ 5 ਸਤੰਬਰ 2018 (ਵਿੱਕੀ ਮੋਗਾ) ਪਿਛਲੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਓਲਿੰਪਿਕ ਹਾਕੀ ਸਟੇਡੀਅਮ ਵਿੱਚ 13 ਸਾਲਾਂ ਦੇ ਵਰਗ ਵਿੱਚ ਆਊਟਡੋਰ ਸੀਜ਼ਨ ਦਾ ਫ਼ਾਈਨਲ ਲੀਗ ਮੁਕਾਬਲਾ ਵਾਰੀਅਰਜ਼ ਹਾਕੀ ਕਲੱਬ ਅਤੇ ਵਾਨਤਾ ਹਾਕੀ ਕਲੱਬ ਦਰਮਿਆਨ ਖੇਡਿਆ ਗਿਆ ਜੋ 0-0 ਦੀ ਬਰਾਬਰੀ ਤੇ ਰਿਹਾ। ਦੋਨੋਂ ਟੀਮਾਂ ਲੀਗ ਦੇ ਅਖ਼ੀਰ ਤੱਕ 29-29 ਅੰਕ ਹਾਸਿਲ ਕਰਕੇ ਬਰਾਬਰੀ […]

ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ -ਗੁਰਚਰਨ ਪੱਖੋਕਲਾਂ

ਪੰਜਾਬੀਆ ਅਤੇ ਸਿੱਖਾ ਦੀ ਮੂਲ ਜਨਮ ਭੂਮੀ ਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਰ ਲਹੌਰ ਰਿਹਾ ਹੈ ਜੋ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਹਰ ਸਿੱਖ ਦੀ ਇੱਛਾ ਆਪਣੇ ਧਰਮ ਦੇ ਮੱਕਾ ਅਖਵਾਉਣ ਵਾਲੇ ਨਨਕਾਣਾ ਸਾਹਿਬ ਜਿੱਥੇ ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਹੋਇਆ ਦੇਖਣ ਦੀ ਇੱਛਾ ਅਤੇ ਚਾਉ ਹੁੰਦਾਂ ਹੈ। ਵਰਤਮਾਨ ਸਮੇਂ […]