ਤੀਆਂ ਮੇਲਾ ਮਹਿਕ ਪੰਜਾਬ ਦੀ 23 ਸਤੰਬਰ ਨੂੰ ਸੰਤਰੂੰਧਨ ਵਿਚ ਹੋ ਰਿਹਾ ਹੈ

ਬੈਲਜੀਅਮ 5 ਸਤੰਬਰ (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਧਰਤੀ ਤੇ ਵਸਦੇ ਛੋਟੇ ਜਿਹੇ ਦੇਸ਼ ਬੈਲਜੀਅਮ ਦੇ ਜਿਆਦਾ ਪੰਜਾਬੀ ਵਸੋ ਵਾਲੇ ਇਲਾਕੇ ਸੰਤਰੂਧਨ ਸ਼ਹਿਰ ਵਿਚ ਪਿਛਲੇ ਸਾਲ ਤੋ ਪੰਜਾਬੀ ਬੀਬੀਆਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਆਪਸੀ ਮੇਲ ਮਿਲਾਪ ਵਧਾਉਣ ਅਤੇ ਆਪਣੇ ਪੰਜਾਬੀ ਕਲਚਰਲ ਅਤੇ ਪੰਜਾਬੀ ਸਭਿਆਚਾਰ ਨੂੰ ਵਿਦੇਸ਼ਾਂ ਵਿਚ ਵੱਸਦੇ ਬਚਿਆਂ ਨੂੰ ਦਰਸਾਉਣ ਵਾਸਤੇ “ਮਹਿਕ […]

ਬਾਲੀਵੂਡ ਡਾਂਸ ਅਤੇ ਫਿਲਮ ਫੈਸਟੀਵਲ ਹਫਤਾ ਅਸਲੋ ਵਿਖੇ 7 ਸੰਤਬਰ ਤੋ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਓਸਲੋ(ਰੁਪਿੰਦਰ ਢਿੱਲੋ ਮੋਗਾ)- ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ।ਜਿਸ ਵਿੱਚ ਹਰ ਸਾਲ ਬਾਲੀਵੂਡ ਤੇ ਪਾਕਿਸਤਾਨ ਤੋ ਫਿਲਮੀ ਸਕਰੀਨ ਦੇ ਮਹਾਨ ਸਿਤਾਰੇ ਫੈਸਟੀਵਲ ਚ […]

ਖਾਲਿਸਤਾਨ ਦੇ ਨਾਂ ’ਤੇ ਹੋ ਰਹੀ ‘2020-ਰਾਇਸ਼ੁਮਾਰੀ’

-ਜਸਵੰਤ ਸਿੰਘ ‘ਅਜੀਤ’ ਸ. ਮਨਜੀਤ ਸਿੰਘ ਜੀਕੇ, ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਨਾਂ ’ਤੇ ਸਿੱਖ ਫਾਰ ਜਸਟਿਸ ਵਲੋਂ ਕੀਤੇ ਗਏ ਇੱਕ ਟਵੀਟ, ਜਿਸ ਵਿੱਚ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਜਾਂ ਤਾਂ ਉਹ ਉਸ (ਸਿੱਖ ਫਾਰ ਜਸਟਿਸ) ਵਲੋਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ […]

ਸਰਬ ਨੌਜਵਾਨ ਸਭਾ ਨੇ ਮਨਾਇਆ ਅਧਿਆਪਕ ਦਿਵਸ

ਅਧਿਆਪਕਾਂ ਨੂੰ ਆਪਣਾ ਸਮਾਜ ਪ੍ਰਤੀ ਫਰਜ਼ ਨਿਭਾਉਣ ਲਈ ਲਗਨ, ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ-ਬਖਤਾਵਰ ਸਿੰਘ * ਜਿਹੜੇ ਵਿਦਿਆਰਥੀ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ, ਉਹ ਆਪਣਾ ਭਵਿ¤ਖ ਸੁਆਰ ਲੈਂਦੇ ਹਨ-ਮੰਡ ਫਗਵਾੜਾ 6 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਅਧਿਆਪਕ ਦੇਸ਼ ਦਾ ਸਰਮਾਇਆ ਹਨ, ਜੋ ਦੇਸ਼ ਦੇ ਭਵਿ¤ਖ ਵਿਦਿਆਰਥੀਆਂ ਨੂੰ ਆਪਣੇ ਮਾਰਗ ਦਰਸ਼ਨ ਰਾਹੀਂ ਸਹੀ ਰਸਤਾ ਦਿਖਾਉਂਦੇ ਹਨ। […]

ਜਨਰਲ ਸਮਾਜ ਮੰਚ ਦੇ ਫਗਵਾੜਾ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਮੋਦੀ ਸਰਕਾਰ ਨਾ ਸਮਝੀ ਤਾਂ ‘ਨੋਟਾ’ ਦਬਾਏਗਾ ਜਨਰਲ ਸਮਾਜ * ਰਾਸ਼ਟਰਪਤੀ ਦੇ ਨਾਂ ਐਸ.ਡੀ.ਐਮ. ਨੂੰ ਦਿ¤ਤਾ ਮੰਗ ਪ¤ਤਰ ਫਗਵਾੜਾ 6 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਐਟਰੋਸਿਟੀ ਐਕਟ ਸਬੰਧੀ ਮੋਦੀ ਸਰਕਾਰ ਵਲੋਂ ਲੋਕਸਭਾ ਵਿਚ ਪਾਸ ਕੀਤੇ ਸੋਧ ਬਿਲ ਦੇ ਖਿਲਾਫ ਦੇਸ਼ ਭਰ ਦੇ ਜਨਰਲ ਸਮਾਜ ਦੇ ਸ¤ਦੇ ਤੇ ਅ¤ਜ ਜਨਰਲ ਸਮਾਜ ਮੰਚ ਫਗਵਾੜਾ ਵਲੋਂ ਕੀਤੇ ਬੰਦ ਦਾ […]