ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਐਟਵਰਪੰਨ ਗੁਰੂ ਘਰ ਚ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ

ਬੈਲਜੀਅਮ 9 ਸਤੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਪ੍ਰਬੰਧਿਕ ਸੇਵਾਦਾਰ ਸ੍ਰ ਸੰਤੋਖ ਸਿੰਘ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਈ ਮਨਮੋਹਨ ਸਿੰਘ ਜੀ ਸੈਕਟਰੀ ਸਾਹਬ ਜੀ ਨੇ ਵੀ ਗਰੁੱਪਾਂ ਰਾਹੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ 10 ਸਤੰਬਰ ਦਿਨ ਸੋਮਵਾਰ ਨੂੰ […]

ਤੀਆਂ ਬਰੁਸਲ ਮੇਲਾ ਜੀਲਿਕ ਬੈਲਜੀਅਮ ਵਿਚ ਅਮਿਟ ਯਾਦਾਂ ਛੱਡ ਗਿਆ

ਬੈਲਜੀਅਮ 9 ਸਤੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਜੀਲਿਕ ਇਲਾਕੇ ਬਰੁਸਲ ਤੀਆਂ ਮੇਲਾ 8 ਸਤੰਬਰ ਦਿਨ ਛਨੀਚਰਵਾਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸਾਰੀਆਂ ਬੀਬੀਆਂ ਦੀ ਹਾਜਰੀ ਨਾਲ ਮਕੰਮਲ ਹੋਇਆ , ਭਾਵੇ ਅਜਾਦ ਭਾਰਤ ਵਿਚ ਜਿਆਦਾ ਅਡਵਾਸ ਲੋਕਾਂ ਕੋਲੋ ਪੁਰਾਣੇ ਸਭਿਆਚਾਰਿਕ ਤਿਉਹਾਰ- ਰੀਤੀ ਰਿਵਾਜ- ਪ੍ਰਵਾਰਿਕ ਲੋਕ ਗੀਤ ਆਦਿ ਅਲੋਪ ਹੁੰਦੇ ਜਾ ਰਹੇ ਹਨ, ਪਰ ਵਿਦੇਸ਼ਾਂ […]

ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ.

ਫਗਵਾੜਾ, 9 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਫਗਵਾੜਾ ਪ੍ਰਧਾਨ ਮਨਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫਗਵਾੜਾ ਸਥਿਤ ਦਫਤਰ ਵਿਖੇ ਹੋਈ ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਧ ਚੜ ਕੇ ਹਿੱਸਾ ਲਿਆ। ਐਸੋਸੀਏਸ਼ਨ ਦੇ ਚੇਅਰਮੈਨ ਸੁਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ, ਜਨਰਲ ਸਕੱਤਰ ਚੇਤਨ ਸ਼ਰਮਾ ਅਤੇ […]

ਆਦਮੀ

ਆਦਮੀ ਹੀ ਆਦਮੀ ਨੂੰ ਵੇਚ ਕੇ ਹੈ ਖਾ ਰਿਹਾ , ਆਦਮੀ ਹੀ ਆਦਮੀ ਨੂੰ ਖੇਹ ‘ਚ ਰੁਲਾ ਰਿਹਾ । ਆਦਮੀ ਹੀ ਆਦਮੀ ਦਾ ਹੱਕ ਖੋ ਖਾ ਰਿਹਾ । ਆਦਮੀ ਹੀ ਆਦਮੀ ਦਾ ਬਾਦਸ਼ਾਹ ਕਹਾ ਰਿਹਾ । ਆਦਮੀ ਹੀ ਮਸੀਤ ਦਾ ਸੰਦੇਸ਼ ਹੈ ਗਾ ਰਿਹਾ । ਆਦਮੀ ਹੀ ਗੁਰਦੁਆਰੇ ਚ ਚਪਲ ਚੁਰਾ ਰਿਹਾ । ਆਦਮੀ ਹੀ […]

ਜਦ ਮਾਫੀ ਮੰਗ ਲਈ ਤਾਂ ਜਥੇਦਾਰ ਭੌਰ ਨੂੰ ਰਿਹਾ ਕਰਕੇ ਲੋੜੀਦੀ ਸੁਰੱਖਿਆ ਦਿੱਤੀ ਜਾਵੇ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.

ਲੰਡਨ 9 ਸਿਤੰਬਰ – ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਭੌਰ ਨੇ ਬਰਗਾੜੀ ਮੋਰਚੇ ‘ਤੇ ਕੀਤੇ ਭਾਸ਼ਨ ਕਾਰਨ ਹੋਏ ਵਿਵਾਦ ਸਬੰਧੀ ਮਾਫੀ ਮੰਗ ਲਈ ਹੈ, ਪਰ ਫਿਰ ਵੀ ਉਨ੍ਹਾਂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਥਾਣਾਂ ਬੰਗਾ ਵਿੱਚ ਦਰਜ ਐਫ. ਆਈ. ਆਰ. ਨੰਬਰ 69 ਤਹਿਤ ਧਾਰਾ […]