ਉਸਲੋ ਨਾਰਵੇ ਚ ਹੋਇਆ ਬੋਲੀਵੁਡ ਫਿਲਮ ਫੈਸਟੀਵਲ 2018 ਦਾ ਅਗਾਜ਼

ਸਵੀਡਨ (ਅਰੋੜਾ ) ਸੋਲਹ ਸਾਲ ਪਹਿਲਾਂ ਸ਼ੁਰੂ ਹੋਏ ਬੋਲੀਵੁਡ ਫਿਲਮ ਫੈਸਟੀਵਲ (ਨਾਰਵੇ ) ਵਿਚ ਐਤਕੀਂ 10 ਭਾਸ਼ਾਵਾਂ ਦੀਆਂ 50 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦੇ ਪ੍ਰੀਮੀਅਰ ਸ਼ੋਅ ਹੋਣ ਜਾ ਰਹੇ ਹਨ। 7 ਨਵੰਬਰ ਤੋਂ 13 ਨਵੰਬਰ ਦੌਰਾਨ ਚੱਲਣ ਵਾਲੇ ਇਸ ਫੈਸਟੀਵਲ ਦੇ ਪ੍ਰੋਗਰਾਮ ਦਾ ਰਸਮੀ ਲਾਂਚ ਬੀਤੇ ਦਿਨ ਲੋਰੇਂਸਕਉਗ ਸਤੁਰਸੁਆ ’ਚ ਜੋਸਰਸ਼ੋਰ ਨਾਲ ਕੀਤਾ […]

ਲੱਖਾਂ ਦੁੱਖਾਂ ਨੂੰ ਸਹਾਰਦੀ ਮਾਂ ਦਾ ਦਰਦ ਕੌਣ ਸੁਣੇ?

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਲੱਖਾਂ ਕਰੋੜਾਂ ਆਕਾਸ਼ਾਂ ਪਤਾਲਾਂ ਤੇ ਕਰੋੜਾਂ ਜੂਨਾਂ ਵਿਚੋਂ ਸਿਰਮੌਰ ਜੂਨ ਮਨੁੱਖ ਦੀ ਜੂਨ ਵਿਚ ਪ੍ਰਮਾਤਮਾ ਵੱਲੋਂ ਬਖ਼ਸ਼ੀ ਅਮੋਲਕ ਸੁਆਸਾਂ ਦੀ ਪੂੰਜੀ ਦਾ ਖ਼ਜ਼ਾਨਾ ਲੈ ਕੇ ਰੰਗਾਂ ਨਾਲ ਭਰੀ ਇਸ ਦੁਨੀਆ ਤੇ ਇੱਕ ਰੂਹ ਦਾ ਮਾਲਕ ਸਰੀਰ ਜਦ ਆਉਂਦਾ ਹੈ ਤਾਂ ਉਸ ਦੇ ਜਨਮ ਲਈ ਲੱਖਾਂ ਅ-ਸਹਿਣੀਏ ਦੁੱਖਾਂ […]

ਜ਼ਿਲਾ ਪ੍ਰੀਸਦ ਚੋਣਾਂ-ਭਾਰੋਆਣਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਪਰਚੇ ਰੱਦ

-ਕਵਰਿੰਗ ਉਮੀਦਵਾਰ ਚੋਣ ਮੈਦਾਨ ’ਚ, ਅਕਾਲੀ ਦਲ ਵਲੋ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਸਿਆਸੀ ਰੰਜਿਸ਼ ਦੱਸਿਆ ਕਪੂਰਥਲਾ, ਪੱਤਰ ਪ੍ਰੇਰਕ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਸੋਮਵਾਰ ਉਮੀਦਵਾਰਾਂ ਵਲੋ ਦਾਖਲ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਦੌਰਾਨ ਏਡੀਸੀ ਜਨਰਲ ਰਾਹੁਲ ਚਾਬਾ ਵਲੋ ਜਿਲਾ ਪ੍ਰੀਸ਼ਦ ਦੇ ਜ਼ੋਨ ਨੰਬਰ ਛੇ ਭਾਰੋਆਣਾ […]