ਬੈਲਜ਼ੀਅਮ ਵਿੱਚ ਹੋ ਰਹੀਆਂ ਹਨ ਮਿਊਸੀਪਲ ਚੋਣਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੂਰੇ ਬੈਲਜ਼ੀਅਮ ਵਿੱਚ ਸਥਾਨਕ ਮਿਊਸੀਪਲ ਚੋਣਾ 14 ਅਕਤੂਬਰ ਨੂੰ ਹੋ ਰਹੀਆਂ ਹਨ ਜਿਸ ਦੌਰਾਂਨ ਪੰਜਾਬੀ ਭਾਈਚਾਰੇ ਦੇ ਵੀ ਕੁੱਝ ਉਮੀਦਵਾਰ ਚੋਣ ਮੈਦਾਂਨ ਵਿੱਚ ਕਿਸਮਤ ਅਜਮਾ ਰਹੇ ਹਨ। ਬੈਲਜ਼ੀਅਮ ਦੇ ਖੇਡ ਕਲੱਬ ਚੜਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਨੇ ਬੈਲਜ਼ੀਅਮ ਦੇ […]
Dag: 12 september 2018
ਯੋਰਪ ਸਮਾਚਾਰ ਵਲੋ ਉਚ ਸਿਖਸ਼ਾ ਪ੍ਰਾਪਤ ਲ਼ੜਕੀਆ ਦਾ ਕੀਤਾ ਗਿਆ ਸਨਮਾਨ
ਬੈਲਜੀਅਮ 12 ਸਤੰਬਰ (ਅਮਰਜੀਤ ਸਿੰਘ ਭੋਗਲ)ਬੇਲਜੀਅਮ ਤੋ ਇੰਟਰਨੈਂਟ ਤੇ ਛੱਪਦੇ ਯੋਰਪ ਸਮਾਚਾਰ ਵਲੋ ਬਰੱਸਲਜ ਤੀਆ ਮੇਲੇ ਤੇ ਪੰਜਾਬ ਅਤੇ ਬੈਲਜੀਅਮ ਦੀਆ ਜਮਪੱਲ ਲੜਕੀਆ ਜਿਨਾਂ ਨੇ ਬੈਲਜੀਅਮ ਵਿਚ ਉਚਵਿਦਿਆ ਹਾਸਲ ਕੀਤੀ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿਨਾਂ ਵਿਚ ਖਾਸ ਕਰਕੇ ਕੁਲਦੀਪ ਕੌਰ ਮੱਲ੍ਹੀ ਵਕੀਲ,ਹਿਨਾਂ ਅਰੌੜਾ ਵਕੀਲ,ਨਵਜੋਤ ਕੌਰ ਘੁੰਮਣ ਫਾਰਮਿੰਸਟ, ਗੁਰਪ੍ਰੀਤ ਕੌਰ ਭੋਗਲ ਦੋਭਾਸ਼ੀ ਅਤੇ ਨਵਦੀਪ […]
ਜਰਨਲਿਸਟ ਪ੍ਰੈਸ ਕਲ¤ਬ ਕਪੂਰਥਲਾ ਦੀ ਮੀਟਿੰਗ 13 ਨੂੰ – ਡਾ. ਧਿਆਨ ਸਿੰਘ
ਜਰਨਲਿਸਟ ਪ੍ਰੈਸ ਕਲ¤ਬ ਪੰਜਾਬ ਕਪੂਰਥਲਾ ਇਕਾਈ ਦੀ ਮੀਟਿੰਗ 13 ਨੂੰ ਕਪੂਰਥਲਾ, ਪੱਤਰ ਪ੍ਰੇਰਕ ਜਰਨਲਿਸਟ ਪ੍ਰੈਸ ਕਲ¤ਬ ਪੰਜਾਬ (ਰਜਿ.) ਜ਼ਿਲਾ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸਥਾਨਕ ਪ੍ਰੈਸ ਕਲ¤ਬ ਵਿਖੇ 13 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਜਰਨਲਿਸਟ ਪ੍ਰੈਸ ਕਲ¤ਬ ਦੇ ਜ਼ਿਲਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਵੇਗੀ। ਜਿਸ ਵਿਚ ਜਨਰਲਿਸਟ ਪ੍ਰੈਸ ਕਲ¤ਬ ਦੇ […]