ਮੋਦੀ ਤੇ ਆਰਐਸਐਸ ਨਾਲ ਬਾਦਲ ਪਰਿਵਾਰ ਦਾ ਪਤੀ-ਪਤਨੀ ਵਾਲਾ ਰਿਸ਼ਤਾ-ਜੱਥੇਦਾਰ ਖੁਸਰੋਪੁਰ

-ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸਿ¤ਖੀ ਰਵਾਇਤਾ ਦਾ ਘਾਣ ਕਰਕੇ ਮੁਆਫ਼ ਕਰਨ ਵਾਲੇ ਸ. ਬਾਦਲ ਅਤੇ ਬਾਦਲ ਪਰਿਵਾਰ ਉਸ ਅਕਾਲ ਪੁਰਖ ਦੀ ਮਾਰ ਤੋਂ ਕਤਈ ਨਹੀਂ ਬਚ ਸਕਣਗੇ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਬਾਦਲ ਅਤੇ ਬਾਦਲ ਪਰਿਵਾਰ ਵ¤ਲੋਂ ਕੀਤੇ ਗਏ ਬ¤ਜ਼ਰ ਗੁਨਾਹਾਂ ਦੀ ਸਜ਼ਾ ਅਦਾਲਤਾਂ ਜਾਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਸਿ¤ਖ ਸੰਗਤ ਸਿ¤ਖ […]

ਪੰਜਾਬ ਨੇ ਜਿ¤ਤੇ 4 ਸੋਨ ਤਗਮੇ

– ਇੰਡੋ-ਲੰਕਾ ਸਵਾਤੇ ਚੈਪੀਅਨਸ਼ਿਪ ਵਿ¤ਚ ਪੰਜਾਬ ਟੀਮ ਦੇ 6 ਖਿਡਾਰੀਆ ਨੇ ਲਿਆ ਸੀ ਭਾਗ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੰਜਾਬ ਦੇ ਖਿਡਾਰੀ ਖੇਡਾਂ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਰਮਨ ਇੰਫੋਰਮੇਸ਼ਨ ਮਾਰਸ਼ਲ ਆਰਟਸ ਟੀਚਰ ਕਲ¤ਬ ਇੰਡੀਆ ਦੇ ਰੀਮਾ ਟੀਸੀ ਫਾਊਂਡਰ ਰਮਨ ਕੁਮਾਰ ਵਰਲਡ ਰਿਕੋਰਡ ਹੋਲਡਰ ਤੇ ਟੈਕਨੀਕਲ ਡਾਇਰੈਕਟਰ ਨੇ ਦ¤ਸਿਆ ਕਿ ਪੰਜਾਬ […]

ਉਜਾੜਾ (ਮਿੰਨੀ ਕਹਾਣੀ)

ਮੇਰੀ ਚਾਚੀ ਦਾ ਟੱਬਰ ਬੜਾ ਸੋਹਣਾ ਤੇ ਖਾਂਦਾ ਪੀਂਦਾ ਸੀ । ਪਰ ਮੇਰੇ ਪਿਉ ਦੀ ਮੌਤ ਹੋਣ ਕਰ ਕੇ ਮੇਰੀ ਮਾਂ ਨੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲ਼ਿਆ ਸੀ। ਚਾਚੀ ਦੇ ਬੇਟੇ ਕੇਵਲ ਸਿੰਘ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਚਾਚੀ ਦੇ ਦੋ ਪੋਤੇ ਹੋਏ । ਪਰ ਹੁਣ ਚਾਚੀ ਦੇ ਬੇਟੇ ਨੂੰ ਪੀਣ ਦੀ […]