ਬੀਬੀ ਜਗੀਰ ਕੌਰ ਦੀ ਬੇਟੀ ਤੇ ਵਿਧਾਇਕ ਰਮਨਜੀਤ ਸਿਕੀ ਦੇ ਜਵਾਈ ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

ਪੰਜਾਬ ਦੀ ਸਿਆਸਤ ਵਿਚ ਅਹਿਮ ਸਿਆਸਤਦਾਨ ਮੰਨੀ ਜਾਂਦੀ ਬੀਬੀ ਜਗੀਰ ਕੌਰ ਦੀ ਬੇਟੀ ਜਿਲਾ ਪ੍ਰੀਸ਼ਦ ਚੋਣਾਂ ਵਿਚ ਨੰਗਲ ਲੁਬਾਣਾ ਜ਼ੋਨ ਤੋਂ ਰਜਨੀਤ ਕੌਰ ਅਤੇ ਜਿਲਾ ਪ੍ਰੀਸ਼ਦ ਦੇ ਰਮੀਦੀ ਜੋਨ ਤੋਂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿਕੀ ਦੇ ਜਵਾਲੀ ਮਨਿੰਦਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਹਨ। ਮਨਿੰਦਰਜੀਤ ਸਿੰਘ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ […]

56 ਅਤਿ-ਸੰਵੇਦਨਸ਼ੀਲ ਅਤੇ 141 ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ-

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਨੂੰ ਨਿਰਪੱਖ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਵੋਟਰਾਂ ਨੂੰ ਬਗੈਰ ਕਿਸੇ ਡਰ-ਭੈਅ ਦੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ ਹੈ। ਚੋਣਾਂ ਲਈ ਕੀਤੇ ਗਏ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ […]

ਮੌਜੂਦਾ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਮੈਂਬਰ ’ਚੋ ਨਾਮਾਤਰ ਹੀ ਚੋਣ ਮੈਦਾਨ ’ਚ-

ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇਸ ਵਾਰ ਜ਼ਿਆਦਾਤਰ ਨਵੇ ਚਿਹਰੇ ਹੀ ਮੈਦਾਨ ਵਿਚ ਉਤਰੇ ਹਨ। ਮੌਜੂਦਾ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਮੈਂਬਰਾਂ ਵਿਚ ਨਾਮਾਤਰ ਹੀ ਚਿਹਰੇ ਹੀ ਦੁਬਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬਲਾਕ ਸੰਮਤੀ ਕਪੂਰਥਲਾ ਦੇ ਮੌਜੂਦਾ ਚੈਅਰਮੈਨ ਦਲਜੀਤ ਸਿੰਘ ਬਸਰਾ, ਜਿਲਾ ਪ੍ਰੀਸ਼ਦ ਦੇ ਮੌਜੂਦਾ ਚੈਅਰਮੈਨ ਯੁਵਰਾਜ […]

ਸਪੈਸ਼ਲ ਰਿਪੋਰਟ-

-ਕਪੂਰਥਲਾ ’ਚ ਪੰਜ ਪੰਚਾਇਤ ਸੰਮਤੀਆਂ ਲਈ 86 ਜ਼ੋਨਾਂ ’ਚ 204 ਉਮੀਦਵਾਰ ਅਜ਼ਮਾ ਰਹੇ ਕਿਸਮਤ -30 ਆਜ਼ਾਦ ਉਮੀਦਵਾਰ, ਆਮ ਆਦਮੀ ਪਾਰਟੀ ਦੇ 4 ਤੇ ਭਾਜਪਾ ਦੇ 7 ਉਮੀਦਵਾਰ ਚੋਣ ਮੈਦਾਨ ’ਚ -ਜ਼ਿਆਦਾਤਰ ਸੀਟਾਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਸਿੱਧੀ ਟੱਕਰ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਜ਼ਿਲ੍ਹਾ ਕਪੂਰਥਲਾ ‘ਚ ਪੈਂਦੀਆਂ 5 ਪੰਚਾਇਤ ਸੰਮਤੀਆਂ ਢਿਲਵਾਂ, ਕਪੂਰਥਲਾ, ਨਡਾਲਾ, […]