ਸਾਬਕਾ ਮੰਤਰੀ ਮਾਨ ਨੇ ਸਰਕਾਰੀ ਅਮਲੇ ਅਤੇ ਜਿਲ•ੇ ਦੇ ਵੋਟਰਾਂ ਦੀ ਕੀਤੀ ਸ਼ਲਾਘਾ

* ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕੀਤਾ ਵਰਕਰਾਂ ਦਾ ਧੰਨਵਾਦ ਫਗਵਾੜਾ 20 ਸੰਤਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜਿਲ•ੇ ਦੇ ਸਮੂਹ ਵੋਟਰਾਂ ਅਤੇ ਚੋਣਾਂ ਦੌਰਾਨ ਪਾਰਟੀ ਲਈ ਡ¤ਟ ਕੇ ਪ੍ਰਚਾਰ ਕਰਨ ਵਾਲੇ ਕਾਂਗਰਸ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ […]

ਯਾਦਾਂ ਵਿਚ ਚੂਰੀਆਂ……

  ਕਰ ਲੈ ਰੀਝਾਂ ਜੋ ਵੀ ਰਹਿ ਗਈਆਂ ਅਧੂਰੀਆਂ, ਅਜੇ ਤਾਂ ਹੋਈਆਂ ਨਹੀਂ ਇਹ ਜੋ ਮਾਰਾਂ ਪੂਰੀਆਂ, ਛਲਨੀ ਕਰ ਜਿਗਰ ਮੇਰਾ ਲੈ ਕੇ ਹੱਥੀ ਛੂਰੀਆਂ, ਅਜੇ ਤਾਂ ਖੁੱਲ ਤੇਰੀ ਆ ਰੱਖ ਨਾ ਮਜਬੂਰੀਆਂ, ਤੱਕ ਕੇ ਸਾਡਾ ਚਿਹਰਾ ਕਾ ਤੋਂ ਵੱਟਦੈ ਘੂਰੀਆਂ, ਅਜੇ ਤਾਂ ਸਾਹਾਂ ਚ ਵੱਸਦਾ ਫਿਰ ਕਾਹਦੀਆਂ ਗਰੂਰੀਆਂ, ਨਸ਼ਾ ਬਿਰਹੋਂ ਦਾ ਤੇ ਦੂਜਾ ਦੇ […]

ਨਾਹਰਾ ‘ਬੇਟੀ ਬਚਾਉ, ਬੇਟੀ ਪੜ੍ਹਾਉ’ : ਪਰ ਸੁਰਖਿਆ ਦੀ ਗਰੰਟੀ ਨਹੀਂ

ਜਸਵੰਤ ਸਿੰਘ ‘ਅਜੀਤ’ ਭਾਰਤ ਸਰਕਾਰ ਵਲੋਂ ਦੇਸ਼ ਦੀਆਂ ਮੁਟਿਆਰਾਂ ਨੂੰ ਆਤਮ-ਨਿਰਭਰ ਬਣਾ, ਉਨ੍ਹਾਂ ਦੇ ਸੁਨਹਿਰੀ ਭਵਿਖ ਦੀ ਸਿਰਜਨਾ ਕਰਨ ਲਈ, ਬੀਤੇ ਕਈ ਵਰ੍ਹਿਆਂ ਤੋਂ ਦੇਸ਼ ਨੂੰ ਇਹ ਨਾਹਰਾ, ‘ਬੇਟੀ ਬਚਾਉ ਬੇਟੀ ਪੜ੍ਹਾਉ’ ਦਿੱਤਾ ਗਿਆ ਹੋਇਆ ਹੈ। ਇਸ ਨਾਹਰੇ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ ਬੜੇ ਹੀ ਜ਼ੋਰ-ਸ਼ੋਰ ਦੇ ਨਾਲ ਇਹ ਪ੍ਰਚਾਰ ਵੀ ਕੀਤਾ ਜਾਂਦਾ ਚਲਿਆ ਆ […]

ਮਨਮਰਜ਼ੀਆਂ ਫਿਲਮ ’ਚ ਅਭਿਸੇਕ ਬਚਨ ਨੂੰ ਸਿਰਦਾਰ ਕਿਰਦਾਰ ’ਚ ਸਿਗਰਟ ਪੀਦੇ ਦਿਖਾਉਣਾ ਬੇਹੱਦ ਅਫਸੋਸਜਨਕ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਨੇ ਸਿ¤ਖ ਹਿਰਦਿਆ ਨੂੰ ਵਲੂਧਰਨ ਵਾਲੀ ਅਤਿ ਦੁੱਖਦਾਇਕ ਕਾਰਵਾਈ ਕੀਤੀ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਇਕ ਪ੍ਰੈਸ ਰਾਹੀ ਕਿਹਾ ਹੈ ਕਿ ਜਿਸ ਅਮਿਤਾਬ ਬਚਨ ਨੇ 1984 ਦੇ ਨਵੰਬਰ ਸਿ¤ਖ ਕਤਲੇਆਮ ਵਿਚ ਸਿ¤ਖਾਂ ਨੂੰ ਕਤਲ ਕਰਨ ਵਾਲੀਆ ਟੋਲੀਆ ਦੀ ਅਗਵਾਈ […]

10 ਫੀਸਦੀ ਛੂਟ ਨਾਲ 30 ਤੱਕ ਜਮ•ਾ ਕਰਵਾਇਆ ਜਾ ਸਕਦਾ ਹੈ ਪ੍ਰਾਪਰਟੀ ਟੈਕਸ

ਫਗਵਾੜਾ 20 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਨਗਰ ਨਿਗਮ ਫਗਵਾੜਾ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਮੱਟੂ ਨੇ ਫਗਵਾੜਾ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਜਿਨ•ਾਂ ਵਿਅਕਤੀਆਂ ਵੱਲੋਂ ਆਪਣਾ ਪ੍ਰਾਪਰਟੀ ਟੈਕਸ ਜਮ•ਾਂ ਨਹੀਂ ਕਰਵਾਇਆ ਗਿਆ ਹੈ, ਉਹ 2018-19 ਦਾ ਪ੍ਰਾਪਰਟੀ ਟੈਕਸ ਮਿਤੀ 30 ਸਤੰਬਰ 2018 ਤੱਕ ਆਪਣੀ ਟੈਕਸ ਦੀ ਬਣਦੀ ਮੂਲ ਰਕਮ ਵਿਚੋਂ 10 […]