ਵੋਟਾਂ ਦੀ ਗਿਣਤੀ ਤੋਂ ਬਾਅਦ ਅੱਜ ਤੈਅ ਹੋਵਾਗਾ 204 ਬਲਾਕ ਸੰਮਤੀ ਤੇ 23 ਜਿਲਾ ਪ੍ਰੀਸ਼ਦ ਉਮੀਦਵਾਰਾਂ ਦਾ ਸਿਆਸੀ ਭਵਿੱਖ

-ਕਪੂਰਥਲਾ ’ਚ ਪੰਜ ਥਾਂਵਾ ਤੇ ਬਣਾਏ ਗਿਣਤੀ ਕੇਂਦਰ, 250 ਵੱਧ ਸਟਾਫ ਕਰੇਗਾ ਗਿਣਤੀ, ਡੀਸੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਕਪੂਰਥਲਾ, ਇੰਦਰਜੀਤ ਸਿਘ ਚਾਹਲ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਭਲਕੇ 22 ਸਤੰਬਰ ਨੂੰ ਪੰਜ ਥਾਵਾਂ ’ਤੇ ਹੋਣ ਵਾਲੀ ਗਿਣਤੀ ਤੋਂ ਬਾਅਦ ਕਪੂਰਥਲਾ ਜਿਲੇ ਦੀਆਂ 86 ਬਲਾਕ ਸੰਮਤੀਆਂ […]

ਬਾਬੇ ਨਾਨਕ ਦੀ ਨਗਰੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸਾਫ ਸੁਥਰਾ ਕਰਵਾਉਣਗੇ ਸੰਤ ਮਹਾਂਪੁਰਸ਼

ਇੰਦਰਜੀਤ ਸਿੰਘ ਚਾਹਲ, ਕਪੂਰਥਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਸਫਾਈ ਕਰਨ ਦਾ ਕੰਮ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 23 ਸਤੰਬਰ ਤੋਂ ਸ਼ੁਰੂ ਕੀਤਾ ਜਾਣਾ ਹੈ। ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਨਾਲ ਸਵੇਰੇ ੇ ਤੋਂ ਲੈ ਕੇ ਦੁਪਹਿਰ ਤ¤ਕ ਪੰਜ ਮੀਟਿੰਗਾਂ […]

ਡੈਂਟਲ ਵਿਭਾਗ ਕਪੂਰਥਲਾ ਦੀ ਹੈਟ੍ਰਿਕ, ਲਗਾਤਾਰ ਤੀਸਰੀ ਵਾਰ ਹਾਸਲ ਕੀਤਾ ਸਟੇਟ ਐਵਾਰਡ

-ਨਿਰਧਾਰਿਤ ਟੀਚੇ ਤੋਂ ਵ¤ਧ ਡੈਂਚਰ ਬਣਾਉਣ ਲਈ ਸਿਹਤ ਮੰਤਰੀ ਵ¤ਲੋਂ ਦਿ¤ਤਾ ਗਿਆ ਸਨਮਾਨ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਮਿਹਨਤ ਤੇ ਸ¤ਚੀ ਲਗਨ ਨਾਲ ਕੀਤੇ ਕੰਮ ਲਈ ਸਫਲਤਾ ਤੁਹਾਡੇ ਕਦਮ ਚੁੰਮਦੀ ਹੈ ਇਨ੍ਹਾਂ ਸਤਰਾਂ ਨੂੰ ਸਿ¤ਧ ਕੀਤਾ ਹੈ ਸਿਵਲ ਹਸਪਤਾਲ ਕਪੂਰਥਲਾ ਦੇ ਡੈਂਟਲ ਵਿਭਾਗ ਨੇ। ਪੰਦਰਵਾੜੇ ਦੌਰਾਨ ਨਿਰਧਾਰਿਤ ਟੀਚੇ ਅਤੇ ਪੂਰੇ ਪੰਜਾਬ ਤੋਂ ਵ¤ਧ ਡੈਂਚਰ ਬਣਾ ਕੇ […]

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ………..

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ, ਅੱਧ ਬੋਲ ਨੂੰ ਪੁਗਾਇਆ ਏ, ਸੱਚਾ ਰੱਬ ਜੋ ਬਣਾਇਆ ਏ, ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ, ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ, ————————— ਖ਼ਿਆਲਾਂ ਵਿਚ ਵੀ ਖੋਏ ਆ, ਪਲਕਾਂ ਦੇ ਬੂਹੇ ਖਲੋਏ ਆ, ਬਸ ਫ਼ੱਕਰਾਂ […]