ਹਾਲੈਂਡ ਵਿਖੇ ਸ਼ਾਤੀ ਮਾਰਚ 30 ਨੂੰ

ਤਸਵੀਰ ਸੁਰਿੰਦਰ ਸਿੰਘ ਰਾਣਾ ਤੇ ਟੀ ਸ਼ਰਟ ਬੈਲਜੀਅਮ 22 ਸਤੰਬਰ (ਅਮਰਜੀਤ ਸਿੰਘ ਭੋਗਲ) ਭਾਰਤੀ ਰਾਜਦੂਤ ਹਾਲੈਂਡ ਵਲੋ ਮਹਾਤਮਾ ਗਾਧੀ ਦਾ 150ਵਾ ਅੰਤਰਰਾਸ਼ਟਰੀ ਸ਼ਾਂਤੀ ਦਿਵਸ 30 ਸਤੰਬਰ ਤੋ ਡੈਨਹਾਗ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਸ਼ਾਤੀ ਦਾ ਹੋਕਾ ਦੇਣ ਲਈ ਸ਼ਹਿਰਾ ਵਿਚ ਮਾਰਚ ਅਤੇ ਸਕੂਲਾ ਵਿਚ ਪ੍ਰੌਗਰਾਮ ਕਰਵਾਏ ਜਾਣਗੇ ਇਹ ਜਾਣਕਾਰੀ ਇੰਡੀਅਨ ਉਵਰਸੀਜ ਕਾਗਰਸ […]

ਸਨੋਰ ਵਾਸੀਆਂ ਦੀ ਤੰਦਰੁਸਤੀ ਲਈ ਮੁਫਤ ਮੈਡੀਕਲ ਚੈਕਅੱਪ ਤੇ ਮੁਫਤ ਦਵਾਈਆਂ ਦੀ ਵੰਡ ਕਰਨ ਦਾ ਕੈਂਪ ਆਯੋਜਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ ਪੰਜਾਬ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਨੋਰ ਵਾਸੀਆਂ ਦੀ ਤੰਦਰੁਸਤੀ ਲਈ ਮੁਫਤ ਦਵਾਈਆਂ ਦੀ ਵੰਡ, ਮੁਫਤ ਮੈਡੀਕਲ ਚੈਕਅੱਪ ਤੇ ਸਿਹਤ ਜਾਗ੍ਰਤੀ ਕੈਂਪ ਬ੍ਰਹਮਾ ਕੁਮਾਰੀਜ਼ ਰਾਜਯੋਗ ਸੈਂਟਰ ਸਨੋਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਘਰ ਘਰ ਜਾ ਕੇ ਲੋਂਕਾ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਡੀ ਬੀ ਜੀ ਡਿਸਪੈਂਸਰੀ […]

ਖੈੜਾ ਦੋਨਾ ਬਲਾਕ ਸੰਮਤੀ ਜ਼ੋਨ ਤੋਂ ਕਾਂਗਰਸ ਦੇ ਕੁਲਬੀਰ ਖੈੜਾ ਨੇ ਕੀਤੀ ਜਿੱਤ ਦਰਜ, ਪਿੰਡ ਵਾਸੀਆਂ ਵਲੋ ਭਰਵਾ ਸੁਆਗਤ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਖੈੜਾ ਦੋਨਾ ਜ਼ੋਨ ਬਲਾਕ ਸੰਮਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਖੈੜਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਧਾਇਕ ਨਵਤੇਜ਼ ਸਿੰਘ ਚੀਮਾ ਨੇ ਖੈੜਾ ਦੋਨਾ ਪਿੰਡ ਨੂੰ ਮਾਣ ਦਿੰਦੇ ਸਾਡੇ ਯੂਥ ਆਗੂ ਕੁਲਬੀਰ ਸਿੰਘ ਖੈੜਾ ਨੂੰ ਖੈੜਾ ਦੋਨਾ ਬਲਾਕ ਸੰਮਤੀ ਦੀ ਟਿਕਟ ਦੇ ਕੇ […]