ਪੰਡ ਗ਼ਮਾਂ ਦੀ

ਇੱਕ ਪੰਡ ਗ਼ਮਾਂ ਦੀ ਚੱਕੀ ਏ, ਦੂਜੀ ਕਿਸਮਤ ਵੀ ਥੱਕੀ ਥੱਕੀ ਏ, ਖ਼ਬਰੇ ਕੀ ਗੁਨਾਹ ਹੋਇਆ ਏ ਕਾਹਤੋਂ ਜ਼ਿੰਦਗੀ ਮੈਥੋਂ ਅੱਕੀ ਏ, ਲੱਗਦਾ ਐ ਧੋਖਿਆਂ ਨੇ ਜਿੱਦਾਂ ਨਿਗਾਹ ਸਾਡੇ ਤੇ ਹੀ ਰੱਖੀ ਏ, ਆਈ ਬਾਜ਼ੀ ਕੋਈ ਹਰਨੇ ਦੀ ਉਹਦੇ ਹੱਥਾਂ ਚ ਯੱਕੋ ਯੱਕੀ ਏ, ਰਕੀਬਾਂ ਨੇ ਵੀ ਹਾਮੀ ਭਰਤੀ ਕੋਈ ਗੱਲ ਤਾਂ ਜ਼ਰੂਰ ਪੱਕੀ ਏ, […]

ਸੁਲਤਾਨਪੁਰ ਲੋਧੀ ਪੁਲਿਸ ਵਲੋਂ ਨਸ਼ੇ ਦੀ ਵ¤ਡੀ ਖੇਪ ਬਰਾਮਦ

– 24 ਬੋਰੀਆਂ ਡੋਡੇ ਚੂਰਾ ਪੋਸਤ ਸਮੇਤ ਟਰ¤ਕ ਬਰਾਮਦ , 5 ਮੁਲਜਮ ਫਰਾਰ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਡੀ ਐਸ ਪੀ ਤੇਜਬੀਰ ਸਿੰਘ ਹੁੰਦਲ ਤੇ ਐਸ ਐਚ ਓ ਸਰਬਜੀਤ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਦੀ ਵ¤ਡੀ ਖੇਪ ਬਰਾਮਦ ਕਰਨ ਵਿ¤ਚ ਸਫਲਤਾ ਹਾਸਲ ਕੀਤੀ ਹੈ ਤੇ ਜੰਮੂ ਕਸ਼ਮੀਰ ਤੋਂ ਸੇਬਾਂ ਦੀ ਆੜ […]