ਤੀਆਂ ਸੰਤਰੂੰਧਨ ਦੀਆਂ ਦੂਸਰੇ ਸਾਲ ਦਾ ਮੇਲਾ ਅਮਿਟ ਯਾਦਾ ਨਾਲ ਸੰਪੂਰਨ ਹੋਇਆ

ਬੈਲਜੀਅਮ 24 ਸਤੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਵਿਚ 23 ਸਤੰਬਰ 2018 ਦਿਨ ਐਤਵਾਰ ਨੂੰ ਦੂਸਰੇ ਸਾਲ ਦਾ ਤੀਆਂ ਮੇਲਾ ਬੀਬੀਆਂ ਦੇ ਭਾਰੀ ਇਕੱਠ ਨਾਲ ਬਹੁਤ ਖੁਸ਼ਗੁਹਾਰ ਮਹੌਲ ਵਿਚ ਸੰਪੂਰਨ ਹੋਇਆ। ਭਾਵੇ ਅੱਜ ਬੈਲਜੀਅਮ ਚ ਬਾਰਸ਼ ਦੇ ਮੌਸਮ ਨੇ ਪੰਜਾਬ ਦੇ ਪੌਲਟਿਕਸਾ ਵਾਂਗ ਧਰਤੀ ਅਸਮਾਨ ਇੱਕ ਕਰ ਛਡਿਆ ਸੀ ਪਰ ਇਸ ਤੀਆਂ ਮੇਲੇ […]