ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਮਾਜ ਸੇਵਿਕਾ ਸੀਮੋਨ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ਼ ਰੋਡ ਸਨੋਰ ਵਿਖੇ ਆਜੋਜਿਤ ਕੀਤਾ ਗਿਆ ਵਿਸ਼ੇਸ ਮਹਿਮਾਨ ਗੋਰਵ ਗਰਗ ਕਲੋਨਾਈਜ਼ਰ ਸਨੋਰ ਨੇ ਸਮਾਜ ਸੇਵਿਕਾ ਸੀਮੋਨ ਨੂੰ ਸਮਾਜਿਕ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਈ ਸਨਮਾਨਿਤ ਕੀਤਾ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਕਿਹਾ ਸਭ ਦੇ ਸਹਿਯੋਗ ਨਾਲ […]

ਖ਼ਾਲਸਾ ਕਾਲਜ ਡੁਮੇਲੀ ਵਲੋਂ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਭਾਗ ਲਿਆ ਗਿਆ

ਫਗਵਾੜਾ 25 ਸਤੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਗਏ ਭਾਈ ਘਨੱਈਆ ਜੀ ਫਸਟ ਏਡ ਟਰੇਨਿੰਗ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ […]

ਜਿਲਾ ਪ੍ਰੀਸ਼ਦ ਦਾ ਚੈਅਰਮੈਨ ਬਣਨ ਦੀ ਦੌੜ ’ਚ ਤਿੰਨ ਜਿੱਤੇ ਉਮੀਦਵਾਰ, ਕਾਂਗਰਸ ਦੇ ਤਿੰਨ ਵਿਧਾਇਕ ਕਰਨਗੇ ਫੈਸਲਾ ਕੌਣ ਬਣੇਗਾ ਚੈਅਰਮੈਨ

-ਮਨਿੰਦਰਜੀਤ ਔਜਲਾ, ਨਰਿੰਦਰ ਜੈਨਪੁਰ ਤੇ ਆਸਾ ਸਿੰਘ ਵਿਰਕ ਦੇ ਨਾਮ ਚਰਚਾ ’ਚ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਵੱਡੀ ਜਿੱਤ ਦੇ ਬਾਅਦ ਜਿਥੇ ਜੇਤੂ ਉਮੀਦਵਾਰ ਹਾਲੇ ਵੀ ਜਿੱਤ ਦੇ ਜ਼ਸਨ ਮਨਾ ਰਹੇ ਹਨ। ਚੋਣਾਂ ਵਿਚ ਕਾਂਗਰਸ ਵਲੋ ਦਸ ਸਾਲ ਬਾਅਦ ਵੱਡੀ ਜਿੱਤ ਹਾਸਲ ਕੀਤੀ ਗਈ ਹੈ। […]

ਸਰਬ ਨੌਜਵਾਨ ਸਭਾ ਵਲੋਂ 12 ਅਕਤੂਬਰ ਦੇ ਸਮਾਗਮਾਂ ਲਈ ਸਾਰਿਆਂ ਨੂੰ ਖੁਲ•ਾ ਸ¤ਦਾ-ਸੁਖਵਿੰਦਰ ਸਿੰਘ

ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਪੜ•ਾਈ ਸੁਵਿਧਾ ਸ਼ਲਾਘਾਯੋਗ- ਗਿ¤ਲ, ਰਾਏ ਫਗਵਾੜਾ 25 ਸਤੰਬਰ (ਚੇਤਨ ਸ਼ਰਮਾ-ਰਵ9ਪਾਲ ਸ਼ਰਮਾ) ਅਕਤੂਬਰ ਮਹੀਨੇ ਦੀ 12 ਤਰੀਕ ਨੂੰ ਫਗਵਾੜਾ ਵਿਖੇ ਜਰੂਰਤਮੰਦ ਧੀਆਂ ਦੇ ਸਮੂਹਿਕ ਵਿਆਹ ਅਤੇ ਅ¤ਠਵੀ ਤੋਂ ਬਾਹਰਵੀਂ ਤ¤ਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਅਡੌਪਟ ਕਰਨ ਸਬੰਧੀ 28ਵੇਂ ਸਮਾਗਮ ਦੀਆਂ ਤਿਆਰੀਆਂ ਨੂੰ ਅਮਲੀ ਰੂਪ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ […]