16 ਨਵੰਬਰ ਨੂੰ ਦੀਵਾਲੀ ਮੇਲਾ ਕਨੁਕੇ ਵਿਚ

Shareਬੈਲਜੀਅਮ30ਅਕਤੂਬਰ(ਅਮਰਜੀਤ ਸਿੰਘ ਭੋਗਲ)ਜਿਥੇ ਬੈਲਜੀਅਮ ਵਿਚ ਖੇਡਾ,ਧਾਰਮਿੰਕ ਸਰਗਰਮੀਆ ਪਿਛਲੇ ਸਾਲਾ ਤੋ ਉਭਰ ਕੇ ਸਾਹਮਣੇ ਆਈਆ ਹਨ ਉਥੇ ਨਾਲ ਹੀ ਔਰਤਾ ਵੀ ਕੁਝ ਨਾ ਕੁਝ ਨਵਾ ਕਰਨ ਵਿਚ ਆਪਣਾ ਯੌਗਦਾਨ ਪਾਉਣ ਤੋ ਪਿਛੇ ਨਹੀ ਰਹਿ ਰਹੀਆ ਇਸੇ ਹੀ ਕੜੀ ਦੁਰਾਨ ਪੰਜਾਬ ਦੀ ਜੱਮਪਲ ਮੁਟਿਆਰ ਸੁਖਜਿੰਦਰ ਡੋਲੀ ਵਲੋ ਬੀੜਾ ਚੁਕਦੇ ਹੋਏ 16 ਨਵੰਬਰ ਨੂੰ ਕਨੁਕੇ-ਹੇਸਟ ਵਿਖੇ ਦਿਵਾਲੀ ਦੇ […]

ਉਚਾ ’ਚ 44ਵਾਂ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 4 ਨੂੰ

Share-ਜੇਤੂ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਇਨਾਮ -ਜੱਸਾ ਪੱਟੀ, ਬਿੰਦਾ ਬਿਸ਼ਨਪੁਰ,ਸਿੰਦਾ ਨਾਰੰਗਪੁਰ, ਗੋਪੀ ਲੀਲਾ, ਪ੍ਰਦੀਪ ਵਰਗੇ ਪਹਿਲਵਾਨ ਵਿਚਕਾਰ ਹੋਣਗੀਆਂ ਕਾਂਟੇਦਾਰ ਕੁਸ਼ਤੀਆਂ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸੰਤ ਬਾਬਾ ਖਜ਼ਾਨ ਸਿੰਘ ਸ਼ਿਵ ਗਿਰੀ ਤਕੀਏ ਵਾਲੇ ਅਤੇ ਪਹਿਲਵਾਨ ਮਿਲਖੀ ਰਾਮ ਦੀ ਯਾਦ ਵਿਚ 44ਵਾਂ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 4 ਨਵੰਬਰ ਦਿਨ ਐਤਵਾਰ ਨੂੰ ਪਿੰਡ ਉਚਾ […]

ਬੈਲਜੀਅਮ ਵਿਚ ਮਨਾਈ ਗਈ ਦੀਵਾਲੀ

Shareਬੈਲਜੀਅਮ 29 ਅਕਤੂਬਰ(ਅਮਰਜੀਤ ਸਿੰਘ ਭੋਗਲ) ਭਾਰਤੀ ਭਾਈਚਾਰੇ ਵਲੋ ਆਰਟ ਲੁਨਗੇ 9 ਨਾਲ ਮਿਲ ਕੇ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਵਿਖੇ ਅਜੂਬੇ ਦੀ ਤਰਾ ਜਾਣੇ ਜਾਦੇ ਅਟੋਮੀਅਮ ਨੇੜੇ ਦੀਵਾਲੀ ਦੇ ਸਬੰਧ ਵਿਚ ਦੁਪਿਹਰ ਇਕ ਵਜੇ ਤੋ ਗਿਆਰਾ ਵਜੇ ਰਾਤ ਤੱਕ ਮੇਲਾ ਲਾਇਆ ਗਿਆ ਜਿਸ ਵਿਚ ਭਾਰਤ ਨਾਲ ਸਬੰਧਤ ਵੱਖ ਵੱਖ ਪ੍ਰਾਂਤਾ ਦੇ ਖਾਣਿਆ ਦੇ ਸਟਾਲ ਲਾਏ ਗਏ […]

ਸੰਤਿਰੂਧਨ ਵਿਖੇ ਨਗਰ ਕੀਰਤਨ ਸਜਾਏ ਗਏ

Shareਬੈਲਜੀਅਮ 29 ਅਕਤੁਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸਬੰਧ ਵਿਚ ਸਮੂਹ ਸੰਗਤਾ ਦੇ ਸਹਿਯੋਗ ਨਾਲ ਦੁਪਿਹਰ ਦੇ ਹਫਤਾਵਾਰੀ ਦਿਵਾਨ ਤੋ ਬਾਦ ਨਗਰ ਕੀਰਤਨ ਗੁਰੂ ਗਰੰਥ ਸਾਹਿਬ ਦੀ ਹਜੂਰੀ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਏ ਗਏ, ਜੋ ਸ਼ਹਿਰ ਦੇ ਵੱਖ ਵੱਖ ਹਿਸਿਆ ਤੋ ਹੁਦਾ ਹੋਇਆ […]

ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਬੈਲਜੀਅਮ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

Share ਬੈਲਜੀਅਮ 29 ਅਕਤੂੰਬਰ (ਹਰਚਰਨ ਸਿੰਘ ਢਿੱਲੋਂ) ਕੱਲ ਐਤਵਾਰ 28 ਅਕਤੂੰਬਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਦੀ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਦੇ ਉਦਮ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਐਤਵਾਰ ਬਾਰਾਂ ਵਜੇ ਨਗਰ ਕੀਰਤਨ ਗੁਰਦੁਆਰੇ ਤੋ ਸੈਂਟਰ ਸੰਤਰੂੰਧਨ ਵੱਲ […]

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫਸਲ ’ਤੇ 500-500 ਰੁਪਏ ਬੋਨਸ ਦੇਣ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

Shareਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੰਜਾਬ ਵਿਚ ਸਰਕਾਰ ਵਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਰੋਕ ਲਗਾਉਣ ਤੋਂ ਬਾਅਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਨਿਪਟਾਰਾ ਕਰਨ ਲਈ ਮਹਿੰਗੇ ਸੰਦਾਂ ਖਰੀਦਣੇ ਪੈ ਰਹੇ ਹਨ ਤੇ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ। ਜਿਸ ਦੇ ਚਲਦੇ ਕਿਸਾਨਾਂ ਲਈ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਇਨ੍ਹਾਂ […]

ਅਣ-ਅਧਿਕਾਰਤ ਕਲੋਨੀਆਂ, ਪਲਾਟਾਂ ਜਾਂ ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਮਿਸਲ ਜਮਾਂ ਕਰਵਾਈ ਜਾਵੇ-ਕਮਿਸ਼ਨਰ

Shareਫਗਵਾੜਾ 29 ਅਕਤੂਬਰ (ਚੇਤਨ ਸ਼ਰਮਾ) ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸ. ਬਖ਼ਤਾਵਰ ਸਿੰਘ ਨੇ ਫਗਵਾੜਾ ਸ਼ਹਿਰ ਦੇ ਵਾਸੀਆਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ ਅਤੇ ਉਨਾਂ ਵਿਚ ਪੈਂਦੇ ਪਲਾਟਾਂ ਜਾਂ ਮਕਾਨਾਂ ਨੂੰ ਰੈਗੂਲਰ ਕਰਨ ਸਬੰਧੀ ਪਾਲਿਸੀ ਨੰ: 12/01/2017-5ਐਚ. ਜੀ2/1806 ਮਿਤੀ 18-10-2018 ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜਿਹੜੇ […]

ਗੁਰਦੁਆਰਾ ਸੰਗਤ ਸਾਹਿਬ ਸੰਤਰੂਧਨ ਵਿਖੇ ਮਹਾਨ ਨਗਰ ਨਗਰ ਕੀਰਤਨ 28 ਅਕਤੂਬਰ ਨੂੰ

Shareਬੈਲਜੀਅਮ – ਬੈਲਜੀਅਮ ਦੇ ਸ਼ਹਿਰ ਸਿੰਤਰੂਧਨ ਵਿਖੇ 28 ਅਕਤੂਬਰ ਦਿਨ ਐਤਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੇ ਸੰਬਧ ਵਿੱਚ ਮਹਾਨ ਨਗਰ ਕੀਰਤਨ ਸਜਾਏ ਜਾ ਰਹੇ ਹਨ। ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਹੋਣਗੇ ਅਤੇ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।ਇਸ ਮੋਕੇ ਬੈਲਜੀਅਮ ਦੀਆਂ ਸਮੂਹ ਸੰਗਤਾਂ, ਗੁਰੂਘਰਾਂ ਦੀਆਂ ਪ੍ਰਬਧੰਕ […]

ਸੰਗਤ ਸਾਹਿਬ ਗੁਰੂਘਰ ਦੀ ਬਿਲਡਿੰਗ ਦਾ ਬਹੁਤ ਜਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ

Share ਬੈਲਜੀਅਮ 26 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸੈਂਟਰ ਸ਼ਹਿਰ ਵਿਚ ਸੰਗਤ ਸਾਹਿਬ ਗੁਰਦੁਆਰੇ ਦੀ ਨਵੀ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਦਾ ਬਾਹਰਲੀਆਂ ਕੰਧਾਂ ਆਦਿ ਅਤੇ ਆਖਰੀ ਮੰਜਲ ਦੀ ਛੱਤ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਸਰਦੀਆਂ ਦੇ ਮੌਸਮ ਦੀ ਆਮਦ ਨੂੰ ਦੇਖਦੇ ਹੋਏ ਜਲਦੀ ਤੋ ਜਲਦੀ ਛੱਤ ਤੇ ਇਜੋਲਾਸਿਉ ਰੂਫਲਿੰਗ ਦਾ […]