18ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 18ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਕਲੱਬ ਪੱਧਰ ਵਿਚ ਰਾਇਲ ਕਿੰਗ ਯੂਐਸਏ ਦੀ ਟੀਮ ਨੇ ਬਾਬਾ ਸਾਹਿਬ ਦਿੱਤਾ ਸਪੋਰਟਸ ਕਲੱਬ ਪੱਡਾ ਬੇਟ ਦੀ ਟੀਮ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ। ਜੇਤੂ […]

ਨਗਰ ਨਿਗਮ ਦੀ ਲਾਪਰਵਾਹੀ ਕਾਰਨ ਬਰਸਾਤ ’ਚ ਨੁਕਸਾਨੀਆਂ ਸੜਕਾਂ ਦੇ ਰਹੀਆਂ ਹਾਦਸਿਆਂ ਨੂੰ ਸ¤ਦਾ-ਸ਼ਿਵ ਸੇਨਾ

ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਸ਼ਿਵ ਸੈਨਾ ਯੂਥ ਵਿੰਗ ਵਲੋਂ ਫਗਵਾੜਾ ਦੀਆਂ ਖਸਤਾ ਹਾਲ ਸੜਕਾਂ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਗਰ ਨਿਗਮ ਪ੍ਰਸ਼ਾਸਨ ਤੋਂ ਇਹਨਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਅ¤ਜ ਇ¤ਥੇ ਗ¤ਲਬਾਤ ਕਰਦਿਆਂ ਯੂਥ ਪ੍ਰਧਾਨ ਜਿ¤ਮੀ ਕਰਵਲ, ਉਪ ਪ੍ਰਧਾਨ ਅਤੁਲ ਸ਼ਰਮਾ, ਪ੍ਰਵਕਤਾ ਵਿਨੇ ਕੌਸ਼ਲ, ਵਿਸ਼ਾਲ ਐਰੀ, […]

ਸਰਬ ਨੌਜਵਾਨ ਸਭਾ ਨੇ ਮਨਾਇਆ ਸ਼ਹੀਦ-ਏ -ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ

ਸਲਾਨਾ ਵਿਆਹ ਸਮਾਗਮ ਅਤੇ ਭਗਵਤੀ ਜਾਗਰਣ ਦਾ ਪੋਸਟਰ ਕੀਤਾ ਰਿਲੀਜ਼ * ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਨਸ਼ੇ ਤਿਆਗੇ ਨੌਜਵਾਨ ਪੀੜ•ੀ-ਜਸਬੀਰ ਸਿੰਘ ਰਾਏ ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਦਾ ਜਨਮ ਦਿਹਾੜਾ ਸਥਾਨਕ ਬਲ¤ਡ ਬੈਂਕ ਵਿਖੇ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਸਭਾ ਦੇ […]

ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਉਣ ਨੂੰ ਲੈ ਕੇ ਏਡੀਸੀ ਨੇ ਅਫਸਰਾਂ ਨਾਲ ਕੀਤੀ ਮੀਟਿੰਗ

ਕਪੂਰਕਲਾ, ਇੰਦਰਜੀਤ ਸਿੰਘ ਚਾਹਲ ਮਹਾਤਮਾ ਗਾਂਧੀ ਦੇ 149ਵੇਂ ਜਨਮ ਦਿਹਾੜੇ ਮਨਾਉਣ ਸਬੰਧੀ ਵਧੀਕ ਡਿਪਟੀ ਕਮਿਸਨਰ (ਵਿਕਾਸ) ਅਵਤਾਰ ਸਿੰਘ ਭੁ¤ਲਰ ਵਲੋ ਜਿਲੇ ਤੇ ਮੁ¤ਖ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਜਿਲਾ ਪ¤ਧਰ ਅਤੇ ਸਬ ਡਵੀਜਨ ਪ¤ਧਰ ਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮੈਗਾ ਕੈਂਪ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਮੌਜੂਦ ਅਫਸਰਾਨ […]

ਇਕ ਰੁ¤ਖ ਸੌ ਸੁ¤ਖ’ ਮੁਹਿਮ ਤਹਿਤ ਗਰੀਨ ਇਨਵਾਇਰਮੈਂਟ ਫਗਵਾੜਾ ਨੇ ਧਿਆਨ ਸਿੰਘ ਕਲੋਨੀ ਵਿਖੇ ਲਾਏ ਬੂਟੇ

* ਦਰਖ਼ਤਾਂ ਦੀ ਕਟਾਈ ਨੂੰ ਦੇਖਦੇ ਹੋਏ ਬੂਟੇ ਲਗਾਉਣਾ ਜਰੂਰੀ-ਅਕਾਸ਼ਦੀਪ ਫਗਵਾੜਾ 30 ਸਤੰਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਗਰੀਨ ਇਨਵਾਇਰਮੈਂਟ ਫਗਵਾੜਾ ਵਲੋਂ ਇਕ ਰੁ¤ਖ-ਸੌ ਸੁ¤ਖ ਮੁਹਿਮ ਤਹਿਤ ਵਾਤਾਵਰਣ ਸੁਰ¤ਖਿਆ ਨੂੰ ਧਿਆਨ ਵਿਚ ਰ¤ਖਦੇ ਹੋਏ ਅ¤ਜ ਧਿਆਨ ਸਿੰਘ ਕਲੋਨੀ ਕੋਟਰਾਣੀ ਰੋਡ ਵਿਖੇ ਫੁ¤ਲਦਾਰ ਤੇ ਛਾਂਅਦਾਰ ਬੂਟੇ ਲਗਾਏ ਗਏ। ਇਸ ਮੌਕੇ ਜ¤ਥੇਬੰਦੀ ਦੇ ਪ੍ਰਧਾਨ ਅਕਾਸ਼ਦੀਪ ਨੇ ਕਿਹਾ ਕਿ […]

ਮਸੀਤਾਂ ’ਚ ਸਲਾਨਾ ਸਭਿਆਚਾਰਕ, ਕਬੱਡੀ ਤੇ ਛਿੰਝ ਮੇਲਾ 1 ਅਕਤੂਬਰ ਨੂੰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਦੀ ਯਾਦ ਵਿਚ ਸਲਾਨਾ ਸਭਿਆਚਾਰਕ, ਕਬੱਡੀ ਤੇ ਛਿੰਝ ਮੇਲਾ 1 ਅਕਤੂਬਰ ਨੂੰ ਪਿੰਡ ਮਸੀਤਾਂ, ਕਾਲੇਵਾਲ, ਭਗਤਪੁਰ ਵਿਖੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗਾ ਸਿੰਘ ਕਾਲੇਵਾਲ ਤੇ ਪ੍ਰਤਾਪ ਸਿੰਘ ਯੂਕੇ ਨੇ ਦੱਸਿਆ ਕਿ ਮੇਲੇ ਵਿਚ ਦੋਗਾਣਾ ਗਾਇਕ ਜੋੜੀ […]