ਸਿੱਧੂ ਮੂਸੇਵਾਲਾ ਦੇ ਲਾਈਵ ਸ਼ੋ ਨੇ ਪਾਈਆ ਨਾਰਵੇ ਚ ਧਮਾਲਾ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੀ ਦਿਨੀ ਨੋਜਵਾਨਾ ਦਾ ਪੰਸਦੀਦਾ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋ ਰਾਜਧਾਨੀ ੳਸਲੋ ਵਿਖੇ ਹੋਇਆ ਅਤੇ ਸ਼ੋ ਦੋਰਾਨ ਰਿਕਾਰਡ ਤੋੜ ਇੱਕਠ ਆਪਣੀਆ ਅਮਿੱਤ ਯਾਦਾ ਛੱਡ ਗਿਆ।ੳਸਲੋ ਸਿਟੀ ਦੇ ਵੂਲਕਾਨ ਹਾਲ ਦੇ ਠਾਠਾ ਮਾਰਦੇ ਇੱਕਠ ਚ ਤਿੰਨ ਘੰਟੇ ਸਿੱਧੂ ਮੂਸੇਵਾਲਾ ਨੇ ਆਪਣੇ ਚਰਚਿਤ ਗੀਤ ਗਾ ਨੋਜਵਾਨ ਪੀੜੀ ਨੂੰ ਨੱਚਣ ਲਈ ਮਜਬੂਰ ਕਰੀ […]

ਜਿੱਤ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ

-ਪਾਰਟੀਬਾਜ਼ੀ ਤੋਂ ਉਪਰ ਉਠ ਕੇ ਜ਼ੋਨ ਅਧੀਨ ਆਉਂਦੇ ਪਿੰਡਾਂ ਦਾ ਕਰਾਂਗੀ ਵਿਕਾਸ-ਰਾਜਵੀਰ ਕੌਰ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਜਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਤੇ ਬਲਾਕ ਕਪੂਰਥਲਾ ਅਧੀਨ ਪੈਂਦੇ ਜ਼ੋਨ ਖੀਰਾਂਵਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੇਵਾ ਸਿੰਘ ਪੱਡਾ […]

ਰਾਮਗੜ•ੀਆ ਅਕਾਲ ਜ¤ਥੇਬੰਦੀ ਦੀ ਮੀਟਿੰਗ ਹੋਈ

ਰਾਮਗੜ•ੀਆ ਬਿਰਾਦਰੀ ਨੂੰ ਸਰਕਾਰ ਤੋਂ ਬਣਦੇ ਹ¤ਕ ਦੁਆਏ ਜਾਣਗੇ-ਗੁਰਮੁਖ ਸਿੰਘ * ਸਿਆਸੀ ਗਤੀਵਿਧੀਆਂ ’ਚ ਸ਼ਮੂਲੀਅਤ ਨਹੀਂ ਕਰੇਗੀ ਜ¤ਥੇਬੰਦੀ-ਜਸਵੰਤ ਸਿੰਘ ਸੈਹੰਬੀ ਫਗਵਾੜਾ 1 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਰਾਮਗੜ•ੀਆ ਅਕਾਲ ਜ¤ਥੇਬੰਦੀ ਦੀ ਇਕ ਮੀਟਿੰਗ ਸਥਾਨਕ ਗੁਰਦੁਆਰਾ ਰਾਮਗੜ•ੀਆ ਫਗਵਾੜਾ ਵਿਖੇ ਹੋਈ। ਜਿਸਦੀ ਪ੍ਰਧਾਨਗੀ ਜ¤ਥੇਬੰਦੀ ਦੇ ਸੂਬਾ ਪ੍ਰੈਸ ਸਕ¤ਤਰ ਗੁਰਮੁਖ ਸਿੰਘ ਭੰਮਰਾ ਨੇ ਕੀਤੀ। ਮੀਟਿੰਗ ਦੌਰਾਨ ਹਾਜਰੀਨ ਰਾਮਗੜ•ੀਆ […]

ਖਾਲਸਾ ਏਡ ਨੂੰ ਭੇਜੀ ਮਾਇਕ ਸਹਾਇਤਾ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਲੋੜਵੰਦਾਂ ਅਤੇ ਗ਼ਰੀਬਾਂ ਦੀ ਸੇਵਾ ਕਰਨ ਵਾਲੀ ਖ਼ਾਲਸਾ ਏਡ ਜਲੰਧਰ ਦੀ ਟੀਮ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਪਹੁੰਚਣ ਤੇ ਨਿ¤ਘਾ ਸਵਾਗਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਕਮੇਟੀ ਆਗੂ ਭਾਈ ਜਗੀਰ ਸਿੰਘ, ਭਾਈ ਉ¤ਜਲ ਸਿੰਘ, ਭਾਈ […]

ਰਾਇਲ ਕਿੰਗ ਯੂਐਸਏ ਦੀ ਟੀਮ ਨੇ ਜਿੱਤਿਆ ਦੰਦੂਪੁਰ/ਭਗਤਪੁਰ ਦਾ 11ਵਾਂ ਕਬੱਡੀ ਕੱਪ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਬਾਬਾ ਜਗਤ ਸਿੰਘ ਦਮਦਮਾ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਪਿੰਡ ਦੰਦੂਪੁਰ/ਭਗਤਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵਲੋ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11ਵਾਂ ਕਬੱਡੀ ਕੱਪ ਕਰਵਾਇਆ ਗਿਆ। ਖੇਡ ਮੇਲੇ ਦੌਰਾਨ ਰਾਇਲ ਕਿੰਗ ਸਪੋਰਟਸ ਕਲੱਬ ਯੂਐਸਏ, ਬਾਬਾ ਪੁਰਾਣੀ […]

ਔਰਤਾਂ ਨੂੰ ਰਾਜਨੀਤਿਕ ਖੇਤਰ ’ਚ ਮੌਕਾ ਮਿਲਣ ਤੇ ਉਸਨੂੰ ਸਵਿਕਾਰ ਕਰਨਾ ਚਾਹੀਦੈ-ਸੁਖਵਿੰਦਰ ਕੌਰ

-ਸੁਜੋਕਾਲੀਆ ਜ਼ੋਨ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਕੀਤਾ ਵੋਟਰਾਂ ਦਾ ਧੰਨਵਾਦ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਬਲਾਕ ਸੰਮਤੀ ਤੇ ਜਿਲਾ ਪ੍ਰੀਸਦ ਚੋਣਾਂ ਵਿਚ ਕਾਂਗਰਸ ਨੇ ਹੂੰਝਾ ਫੇਰ ਜਿ¤ਤ ਸੂਜੋਕਾਲੀਆ ਜ਼ੋਨ ਤੋਂ ਜਿੱਤ ਦਰਜ ਕਰਨ ਵਾਲੀ ਸੁਖਵਿੰਦਰ ਕੌਰ ਧਰਮ ਪਤਨੀ ਗਗਨਦੀਪ ਸਿੰਘ ਬਾਜਵਾ ਨੇ ਜਿ¤ਤ ਵਿਚ ਵਡਮੁ¤ਲਾ ਸਹਿਯੋਗ ਦੇਣ ਵਾਲੇ ਵਰਕਰਾਂ, ਸਮਰਥਕਾਂ ਦਾ ਉਨ੍ਹਾਂ ਦੇ ਹ¤ਕ […]