ਕ¤ਚੇ ਅਧਿਆਪਕਾਂ ਨੂੰ ਪ¤ਕਾ ਕਰਨ ਦਾ ਕੈਪਟਨ ਸਰਕਾਰ ਦਾ ਫੈਸਲਾ ਸ਼ਲਾਘਾਯੋਗ-ਰਜਨੀ ਬਾਲਾ

ਫਗਵਾੜਾ 4 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਬੀਤੇ ਦਿਨ ਕੈਬਿਨੇਟ ਮੀਟਿੰਗ ਵਿਚ ਸੂਬੇ ਦੇ 8886 ਕ¤ਚੇ ਅਧਿਆਪਕਾਂ ਨੂੰ ਪ¤ਕਾ ਕਰਨ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ। ਇਹ ਗ¤ਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਰਜਨੀ ਬਾਲਾ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ […]

ਭੁਲਾਣੇ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਜਾਰੀ, 12 ਤੇ 13 ਅਕਤੂਬਰ ਨੂੰ ਹੋਣੇ ਹਨ ਮੁਕਾਬਲੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਕਲਗੀਧਰ ਸਪੋਰਟਸ ਕਲ¤ਬ ਭੁਲਾਣਾ ਵਲੋਂ 50 ਪਿੰਡਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਲ¤ਬ ਦੇ ਚੇਅਰਮੈਨ ਸਰੂਪ ਸਿੰਘ ਥਿੰਦ ਤੇ ਉਪ ਚੇਅਰਮੈਨ ਜਗਤਾਰ ਸਿੰਘ ਮ¤ਲ੍ਹੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਦੀ ਅਗਵਾਈ ਹੇਠ ਪਿੰਡ ਭੁਲਾਣਾ ਵਿਖੇ 12 ਤੇ 13 ਅਕਤੂਬਰ ਨੂੰ ਮਾਂ ਖੇਡ ਕਬ¤ਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ । […]

ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਵਿਖੇ ਨਸ਼ਿਆਂ ਸੰਬੰਧੀ ਰੈਲੀ ਦਾ ਆਯੋਜਨ।

ਫਗਵਾੜਾ 4 ਅਕਤੂਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜਾ ਦੇ ਨਿਗਮਨ ਹੇਠ ਚੱਲ ਰਹੇ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੂਮੈਨਫਗਵਾੜਾ ਵਿਖੇ ਪ੍ਰਧਾਨ ਮੈਡਮ ਮਿਸਿਜ਼ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਮੈਡਮ ਵਿਉਮਾ ਢੱਟ ਭੋਗਲ , ਪ੍ਰਿੰਸੀਪਲ ਮੈਡਮ ਡਾ. ਮਿਸਿਜ਼ ਰੁਪਿੰਦਰਜੀਤ ਕੌਰ ਗਰੇਵਾਲ, ਆਫਿਸ ਸੁਪਰਡੈਂਟ ਸ਼੍ਰੀ ਅਵਤਾਰ ਸਿੰਘ ਅਤੇ ਸਮੂਹ ਟੀਚਿੰਗ ਸਟਾਫ ਦੇ ਸਹਿਯੋਗ ਨਾਲ […]

ਸਰਜੀਕਲ ਸਟ੍ਰਾਈਕ : ਸੈਨਾ ਦਾ ਗੁਪਤ ਮਿਸ਼ਨ

ਜਸਵੰਤ ਸਿੰਘ ‘ਅਜੀਤ’ ਇਥੇ ਇਹ ਗਲ ਵਰਣਨਣੋਗ ਹੈ ਕਿ ਦੋ-ਕੁ ਸਾਲ ਪਹਿਲਾਂ ਭਾਰਤੀ ਸੈਨਾ ਵਲੋਂ ਕੰਟਰੋਲ ਰੇਖਾ ਪਾਰ ਕਰ ਪਾਕਿਸਤਾਨੀ ਕਬਜ਼ੇ ਵਾਲੇ ਇਲਾਕੇ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਪੁਰ ਹਮਲਾ ਕਰ ਉਨ੍ਹਾਂ ਦਾ ਲੱਕ ਤੋੜਨ ਦੀ (ਸਰਜੀਕਲ ਸਟ੍ਰਾਈਕ) ਕਾਰਵਾਈ ਕੀਤੀ ਗਈ ਸੀ। ਇਸ ਸਰਜੀਕਲ ਸਟ੍ਰਾਈਕ ਦੀ ਦੋ-ਸਾਲਾ ਯਾਦ ਮੰਨਾਉਣ ਲਈ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ […]

ਮੇਰੇ ਗੀਤਾਂ ਦੇ ਬੋਲਾਂ ਨੂੰ ਸੁਣਦਾ ਰਹੀਂ…………….

ਮੇਰੇ ਗੀਤਾਂ ਦੇ ਬੋਲਾਂ ਨੂੰ ਸੁਣਦਾ ਰਹੀਂ, ਹਰ ਅੱਖਰ ਚੋਂ ਨਾਂ ਤੇਰਾ ਚੁਣਦਾ ਰਹੀਂ, ਜੋ ਪੂਰਾ ਨਾ ਹੋ ਸਕਿਆ ਸੱਜਣਾਂ ਵੇ ਉਹ ਤਾਣਾ ਬਾਣਾ ਹੁਣ ਬੁਣਦਾ ਰਹੀਂ, ਹੱਥਾਂ ਤੇ ਲਾਈ ਉਹ ਗੁੜ੍ਹੀ ਮਹਿੰਦੀ ਤੇ ਰੰਗ ਫਿੱਕੀ ਮਹਿੰਦੀ ਦਾ ਖੁਣਦਾ ਰਹੀਂ, ਹੁਣ ਸੱਜਣ ਨਵੇਂ ਜੋ ਸਹੇੜੇ ਨੇ ਤੈਂ ਝੂਠੇ ਰਿਸ਼ਤਿਆਂ ਦੇ ਵਿਚ ਘੁਣਦਾ ਰਹੀਂ, ਕੱਪੜੇ ਦੇ […]

ਖੇਤਮਜ਼ਦੂਰਾਂ ਨੂੰ ਡਾ: ਦਿਆਲ ਨੇ ਫਗਵਾੜਾ ‘ਚ ਸੰਬੋਧਨਕੀਤਾ ਕਿਹਾ ਠਦੇਸ਼ ‘ਚ ਸੈਕੂਲਰਢਾਂਚਾਤਹਿਸ਼ਨਹਿਸ਼ ਹੋ ਰਿਹਾ ਹੈਠ

ਫਗਵਾੜਾ 4 ਅਕਤੂਬਰ (ਚੇਤਨਸ਼ਰਮਾ-ਰਵੀਪਾਲਸ਼ਰਮਾ) ਭਾਰਤੀਖੇਤਮਜ਼ਦੂਰ ਗੋਲਡਨ ਜ਼ੁਬਲੀ ਦੇ ਮੌਕੇ ਉਤੇ ਪੰਜਾਬਖੇਤਮਜ਼ਦੂਰਸਭਾਵਲੋਂ ਕਾਮਰੇਡਹਰੀ ਸਿੰਘ ਧੂਤ ਦੇ ਪਿੰਡਧੂਤ ਤੋਂ ਆਰੰਭੀਚੇਤਨਾਰੈਲੀ ਦੇ ਫਗਵਾੜਾ ਪੁ¤ਜਣਉਤੇ ਇਸਦਾਭਰਪੂਰਸਵਾਗਤਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ: ਜੋਗਿੰਦਰਦਿਆਲ ਨੇ ਕਿਹਾ ਕਿ ਇਹ ਪੰਜਾਬਖੇਤਮਜ਼ਦੂਰਸਭਾਦਾਜਥਾਪੂਰੇ ਪੰਜਾਬਵਿ¤ਚ ਘੁੰਮੇਗਾ ਅਤੇ 24 ਅਤੇ 25 ਨਵੰਬਰ ਨੂੰ ਬਠਿੰਡਾਵਿਖੇ ਇਸ ਸਬੰਧੀਵਿਸ਼ੇਸ਼ਸਮਾਗਮ ਹੋਏਗਾ। ਉਹਨਾ ਕਿਹਾ ਕਿ ਦੇਸ਼ ‘ਚ ਸੈਕੂਲਰਢਾਂਚਾਤਹਿਸ਼ਨਹਿਸ਼ ਹੋ ਰਿਹਾ ਹੈ। ਦਲਿਤਾਂ […]