ਬਰਗਾੜੀ ਕਾਂਡ ਰੋਸ ਮਾਰਚ ਵਿੱਚ ਪਹੁਚੀਆਂ ਸੰਗਤਾਂ ਦਾ ਧੰਨਵਾਦ – ਭਾਈ ਕਰਨੈਲ ਸਿੰਘ ਜੀ

ਬੈਲਜੀਅਮ 9 ਅਕਤੂਬਰ (ਯ.ਸ) ਅੱਜ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸੰਤਰੂਧਨ ਗੁਰੂਘਰ ਦੇ ਸੇਵਾਦਾਰ ਭਾਈ ਕਰਨੈਲ ਸਿੰਘ ਨੇ ਬਰਗਾੜੀ ਕਾਂਡ ਰੋਸ ਮਾਰਚ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਹਾਂ । ਜਿਕਰਯੋਗ ਹੈ ਕਿ ਪਿਛਲੇ ਸਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਦੇ ਵਿਰੋਧ ਵਿੱਚ ਬੈਠੇ […]

ਫਗਵਾੜਾ ’ਚ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਕੱਸੀ ਕਮਰ

*ਸਿਵਲ ਸਰਜਨ ਕਪੂਰਥਲਾ ਨੇ ਆਪਣੀ ਨਿਗਰਾਨੀ ਹੇਠ ਕਰਵਾਈ ਫੌਗਿੰਗ *ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਲਾਰਵੇ ਦੀ ਚੈਕਿੰਗ *ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਲਈ ਹਿਸਟਰੀ ਅਤੇ ਕੀਤਾ ਫੀਵਰ ਸਰਵੇ ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀਆਂ ਹਦਾਇਤਾਂ ’ਤੇ ਫਗਵਾੜਾ ਵਿਚ ਡੇਂਗੂ ਤੋਂ ਬਚਾਅ ਲਈ ਅਧਿਕਾਰੀ […]

ਰਜਿੰਦਰ ਸਿੰਘ ਫੌਜੀ ਦੀ ਅਗਵਾਈ ’ਚ ਬਰਗਾੜੀ ਲਈ ਵਰਕਰਾਂ ਦਾ ਜੱਥਾ ਰਵਾਨਾ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਕਾਰਜਕਾਰਨੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫਲਾ ਬਰਗਾੜੀ ਮੋਰਚੇ ਲਈ ਰਵਾਨਾ ਹੋਇਆ। ਇਸ ਮੌਕੇ ’ਤੇ ਰੇਸ਼ਮ ਸਿੰਘ, ਜਸਵੀਰ ਸਿੰਘ, ਨਰਿੰਦਰਪਾਲ ਸਿੰਘ ਅਠੌਲੀ, ਰਾਮ ਸਿੰਘ ਗੰਡਵਾ, ਸੁਰਿੰਦਰ ਸਿੰਘ ਛਿੰਦਾ ਖੈੜਾ, ਗੁਰਮੀਤ ਸਿੰਘ ਕਾਲਾ, ਸੁੱਖਾ ਅਠੌਲੀ, ਅਮਰੀਕ ਸਿੰਘ, ਸਰਪ੍ਰੀਤ ਸਿੰਘ ਤੇ ਵੱਡੀ […]

ਰ¤ਤੂ ਜਠੇਰਿਆਂ ਦੇ ਅਸਥਾਨ ਤੇ ਮਨਾਏ ਗਏ ਸ਼ਰਾਧ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਪੁ¤ਜੇ ਰ¤ਤੂ ਪਰਿਵਾਰ

* ਵ¤ਡੇ ਵਢੇਰਿਆਂ ਦਾ ਸੁਪਨਾ ਪੂਰਾ ਕਰਨ ਲਈ ਬਸਪਾ ਨਾਲ ਜੁੜੇ ਸੰਗਤ-ਰਸ਼ਪਾਲ ਰਾਜੂ ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀ ਪਾਲ ਸ਼ਰਮਾ) ਧੰਨ ਧੰਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸਿਲਬਹਾਰ ਜੀ ਤੇ ਰ¤ਤੂ ਜਠੇਰਿਆਂ ਦੇ ਪਵਿ¤ਤਰ ਅਸਥਾਨ ਝੰਡੇਰਾਂ ਵਿਖੇ ਸਲਾਨਾ ਸ਼ਰਾਧ ਮੇਲਾ ਮੁ¤ਖ ਸੇਵਾਦਰ ਪ੍ਰਿੰਸੀਪਲ ਜਨਕ ਰਾਜ ਰ¤ਤੂ ਦੀ ਰਹਿਨੁਮਾਈ ਹੇਠ ਅਤੇ ਸਮੂਹ ਰ¤ਤੂ ਪਰਿਵਾਰਾਂ […]

ਖੂਨਦਾਨ ਕਰਨਾ ਪਰਉਪਕਾਰੀ ਕੰਮ-ਸਿਵਲ ਸਰਜਨ

ਸ਼ਰੀਰ ਨੂੰ ਪੋਸ਼ਕ ਤੱਤ ਤੇ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ ਬੱਲਡ-ਡਾ.ਪ੍ਰੇਮ ਕੁਮਾਰ ਫਗਵਾੜਾ 8 ਅਕਤੂਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਖੂਨਦਾਨ ਕਰਨਾ ਪਰਉਪਕਾਰੀ ਕੰਮ ਹੈ ਕਿਉਂਕਿ ਇਹ ਕਿਸੇ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ।ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧ ਵਿੱਚ ਆਯੋਜਿਤ ਖੂਨਦਾਨ ਕੈਂਪ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ […]

ਕਾਰ ਸੇਵਾ ਦੇ ਨਾਮ ਤੇ ਪੈਸਾ ਇਕੱਠਾ ਕਰਕੇ ਬਾਬੇ ਕਰ ਰਹੇ ਨੇ ਕਮਰਸ਼ੀਅਲ ਬਿਜ਼ਨੈਸ

ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ਼ ਆਰੰਭ ਕੀਤਾ । ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਨੇ ਆਪਣਾ ਘਰ ਬਾਹਰ ਤਿਆਗ ਕਰਕੇ ਗੁਰਧਾਮਾਂ ਦੀ ਸੇਵਾ ਦੇ ਮਹਾਨ ਕੁੰਭ […]

ਸ. ਰਾਣਾ ਵਲੋਂ ਸਮੂਹ ਸਿੰਘ ਸਭਾਵਾਂ ਨੂੰ ਅਪੀਲ

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਸੁਖਾਸਨ ਅਸਥਾਨਾਂ ਪੁਰ ਸੁਰਖਿਆ ਨਿਸ਼ਚਿਤ ਹੋਵੇ ਨਵੀਂ ਦਿੱਲੀ, 9 ਅਕਤੂਬਰ, 2018 ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਦੇ ਨਾਂ ਜਾਰੀ ਇੱਕ ਗਸ਼ਤੀ ਪਤ੍ਰ ਰਾਹੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਬੀਤੇ ਦਿਨਾਂ ਵਿੱਚ ਕੁਝ ਅਜਿਹੀਆਂ […]

ਬਰਗਾੜੀ ਮੋਰਚੇ ’ਚ ਹੋਏ ਸੰਗਤਾਂ ਦੇ ਇਕੱਠ ਦੇ ਦਰਸਾ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰਾਂ ਨਹੀ ਸੰਗਤ ਦੇਵੇਗੀ ਸਜ਼ਾ

-ਕਿਹਾ ਬਾਦਲਾਂ ਨੇ ਧਰਮ ਦੀ ਵਰਤੋ ਸਿਆਸੀ ਹਿੱਤਾਂ ਲਈ ਕੀਤੀ ਤੇ ਕਾਂਗਰਸ ਸਰਕਾਰ ਵੀ ਬਾਦਲਾਂ ਨੇ ਰਲ ਕੇ ਮੈਚ ਖੇਡ ਰਹੀ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਨਰਲ ਸਕੱਤਰ ਅਮਰੀਕ ਸਿੰਘ ਬੂਲੋਵਾਲ, ਜਿਲਾ ਕਪੂਰਥਲਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ, ਜਿਲਾ ਜ¦ਧਰ ਪ੍ਰਧਾਨ ਸੁਖਜੀਤ ਸਿੰਘ ਡਰੋਲੀ, ਸੀਨੀਅਰ ਆਗੂ ਸੁਲੱਖਣ ਸਿੰਘ ਸ਼ਾਹਕੋਟ ਆਦਿ ਨੇ ਕਿਹਾ […]

ਜੱਥੇਦਾਰ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ’ਚ ਪਟਿਆਲਾ ਰੈਲੀ ਲਈ ਜੱਥਾ ਰਵਾਨਾ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ ਪਟਿਆਲਾ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਵਿਚ ਭਾਗ ਲੈਣ ਕਪੂਰਥਲਾ ਤੋਂ ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੈਅਰਮੈਨ ਜੱਥੇਦਾਰ ਰਜਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਵਰਕਰਾਂ ਦਾ ਜੱਥਾ ਰਵਾਨਾ ਹੋਇਆ।