14 ਅਕਤੂਬਰ ਦਿਨ ਐਤਵਾਰ ਨੂੰ ਬੈਲਜੀਅਮ ਵਿਖੇ ਮਿਉਂਸਪਲ ਅਤੇ ਸੂਬੇ ਦੀਆਂ ਚੋਣਾਂ

ਬੈਲਜੀਅਮ 14 ਅਕਤੂਬਰ (ਯ.ਸ) ਅੱਜ ਬੈਲਜੀਅਮ ਵਿਖੇ ਮਿਉਂਸਪਲ ਅਤੇ ਸੂਬੇ ਦੀਆਂ ਚੋਣਾਂ ਹੋਣਗੀਆਂ। ਕਈ ਸ਼ਹਿਰਾਂ ਵਿੱਚ ਨਾਗਰਿਕ ਇਲੈਕਟ੍ਰਿਕ ਵੋਟਾਂ  ਅਤੇ ਕਈ ਵਿੱਚ ਪੈਨ ਅਤੇ ਪੇਪਰ ਰਾਹੀਂ ਵੋਟਾਂ ਪਾ ਸਕਦੇ ਹਨ। ਜਿਨਾਂ ਚੋਣ ਦਫਤਰਾਂ ਵਿੱਚ ਕੰਮਪਿਊਟਰ ਰਾਹੀਂ ਵੋਟ ਪਾਈ ਜਾ ਸਕਦੀ ਹੈ ਉਹ ਸਵੇਰ ਦੇ 8 ਵਜੇ ਤੋਂ 15:00 ਵਜੇ ਤੱਕ ਖੁੱਲੇ ਰਹਿਣਗੇ ਅਤੇ ਜਿਨਾਂ ਦਫਤਰਾਂ ਵਿੱਚ […]

ਪੰਜਾਬ ਸਰਕਾਰ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੰਭੀਰ ਨਹੀ-ਬੀਬੀ ਜਗੀਰ ਕੌਰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਚ¤ਲ ਰਹੀਆਂ ਤਿਆਰੀਆਂ ਵਿਚ ਸਮੁ¤ਚੀ ਸਾਧ ਸੰਗਤ ਨੂੰ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਸੁਲਤਾਨਪੁਰ ਲੋਧੀ ਦੇ ਗਰੈਂਡ ਰਿਜ਼ੋਰਟ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ […]

ਪਿੰਡ ਕਬੀਰਪੁਰ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਗਰੂਕ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਤਹਿਤ ਗੁਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਵਲੋ ਪਰਾਲੀ ਨਾ ਸਾੜਨ ਅਤੇ ਇਸ ਦੇ ਵਿਕਲਪ ਬਾਰੇ ਇਕ ਸਮਾਗਮ ਪਿੰਡ ਕਬੀਰਪੁਰ ਵਿਖੇ ਅਮਨਵੀਰ ਸਿੰਘ ਚੀਫ ਪ੍ਰੋਗਰਾਮ ਅਫਸਰ ਤੇ ਪ੍ਰਧਾਨ ਪਰਮਜੀਤ ਕੌਰ ਗੁੂਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਦੀ ਅਗਵਾਈ ਹੇਠ ਕਰਵਾਇਆ ਗਿਆ। ਕਿਸਾਨ ਜਾਗਰੂਕ ਸਮਾਗਮ ਦੌਰਾਨ ਵ¦ਟੀਅਰ […]

ਫਗਵਾੜਾ ’ਚ ਸਰਵਹਿਤਕਾਰੀ ਵਿਦਿਆ ਮੰਦਰ ਦਾ ਉਦਘਾਟਨ ਅ¤ਜ

ਫਗਵਾੜਾ 13 ਅਕਤੂਬਰ (1ਸ਼ੋਕ ਸ਼ਰਮਾ) ਸਰਵਹਿਤਕਾਰੀ ਸਿ¤ਖਿਆ ਸੰਮਤੀ ਚੰਡੀਗੜ• ਵਲੋਂ ਸੰਚਾਲਤ ਅਤੇ ਵਿਦਿਆ ਭਾਰਤੀ ਦੀ ਸ਼ਾਖਾ ਧੰਨੁਮਲ ਚ¤ਢਾ, ਯੋਗੇਸ਼ ਗੁਪਤਾ ਸਰਵਹਿਤਕਾਰੀ ਵਿਦਿਆ ਮੰਦਰ ਦਾ ਉਦਘਾਟਨ 14 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਥਾਨਕ ਜੀ.ਟੀ. ਰੋਡ ਤੇ ਮੌਲੀ ਗੇਟ ਦੇ ਨਜਦੀਕ ਹੋ ਰਿਹਾ ਹੈ। ਉਦਘਾਟਨ ਸਮਾਗਮ ਦੀ ਪ੍ਰਧਾਨਗੀ ਬ੍ਰਿਜ ਭੂਸ਼ਣ ਸਿੰਘ ਬੇਦੀ ਪ੍ਰਾਂਤ ਸੰਘਚਾਲਕ ਆਰ.ਐਸ.ਐਸ. […]

ਪੰਜਾਬ ਸਰਕਾਰ ਦੀ ਗਲੋਬਲ ਕਬੱਡੀ ਲੀਗ ’ਚ ਯਾਦਾ, ਸੁੱਖਾ ਤੇ ਮੰਗੀ ਦੀ ਅਗਵਾਈ ਵਾਲੀਆਂ ਟੀਮਾਂ ਦਾ ਪਲੜਾ ਰਹਿ ਸਕਦੈ ਭਾਰੀ

-ਅੱਜ ਤੋਂ ਸ਼ੁਰੂ ਹੋ ਰਹੀ ਹੈ ਗਲੋਬਲ ਕਬੱਡੀ ਲੀਗ ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿਚ ਵਿਸ਼ਵ ਕਬੱਡੀ ਕੱਪ ਤੇ ਬਰੇਕਾਂ ਲੱਗਣ ਤੋਂ ਬਾਅਦ ਕਬੱਡੀ ਦੇ ਵੱਡੇ ਮੰਚ ਤੋਂ ਵਾਂਝੇ ਚੱਲ ਰਹੇ ਰਹੇ ਕਬੱਡੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਗਲੋਬਲ ਕਬੱਡੀ ਲੀਗ ਦੇ ਰੂਪ ਵਿਚ ਇਕ ਨਵਾ ਮੰਚ ਪ੍ਰਦਾਨ ਕਰਨ ਜਾ ਰਹੀ ਹੈ। […]

ਸਾਇੰਸ ਸਿਟੀ ’ਚ ਐਵਰੈਸਟ ਫਿਲਮ ਮੁੜ ਤੋਂ ਲਾਂਚ, ਦਰਸ਼ਕਾਂ ਦੀ ਫਿਲਮ ਨੂੰ ਮੁੜ ਸ਼ੁਰੂ ਕਰਨ ਦੀ ਮੰਗ

-ਰੇਲਵੇ ਤਕਨੀਕ ਨੂੰ ਦਰਸਾਉਂਦੀ ਟੋਆਏ ਟਰੇਨ ਦਾ ਵੀ ਉਦਘਾਟਨ ਕਪੂਰਥਲਾ, ਇੰਦਰਜੀਤ ਸਿੰਘ ਚਾਹਲ 2006 ਵਿਚ ਸਾਇੰਸ ਸਿਟੀ ਵਿਚ ਲਾਂਚ ਕੀਤੀ ਗਈ ਐਵਰੈਸਟ ਫਿਲਮ ਨੂੰ ਇ¤ਥੇ ਆਉਣ ਵਾਲੇ ਸੈਲਾਨੀਆਂ ਦੀ ਮੰਗ ‘ਤੇ ਦੁਬਾਰਾ ਲਾਂਚ ਕੀਤਾ ਗਿਆ ਹੈ। “ਐਵਰੈਸਟ ਤੋਂ ਪਹਿਲਾਂ ਸਾਇੰਸ ਸਿਟੀ ਵਿਖੇ ਗ੍ਰੇਟ ਸ਼ਾਰਕ,ਅਫਰੀਕਾ ਦਿ ਸਰੰਗਟੀ, ਮਿਸਟਰੀ ਆਫ ਨਾਇਲ,ਐਲਪਸ,ਮੈਜਿਕ ਆਫ ਫਲਾਇਟ,ਗ੍ਰੈਂਡ ਕੈਨੀਅਨ ਐਡਵਾਂਚਰ, ਐਡਵੰਚਰ ਵਾਈਲਡ […]

ਪੰਜਾਬ ਦੇ ਇਕਲੌਤੇ ਸੈਨਿਕ ਸਕੂਲ ’ਚ 57ਵੇਂ ਸਲਾਨਾ ਖੇਡ ਮੁਕਾਬਲਿਆਂ ਦਾ ਅਗਾਜ਼, ਤਿੰਨ ਦਿਨ ਤਕ ਚੱਲਣਗੇ ਮੁਕਾਬਲੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਸੈਨਿਕ ਸਕੂਲ ਦੇ ਖੇਡ ਸਟੇਡੀਅਮ ਵਿਖੇ ਧੂਮਧਾਮ ਨਾਲ ਸਾਲਾਨਾ ਖੇਡਾਂ ਦਾ ਅਗਾਜ਼ ਹੋ ਗਿਆ ਹੈ । 57ਵੇਂ ਖੇਡ ਮੁਕਾਬਲੇ ਜੋ ਤਿੰਨ ਦਿਨ ਚ¤ਲਣਗੇ ਜਿਨ੍ਹਾਂ ਦੀ ਰਸਮੀ ਆਰੰਭਤਾ ਡਾ: ਅਜੈ ਅਬਰੋਲ ਸੈਨਿਕ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਨੇ ਗੁਬਾਰੇ ਹਵਾ ਵਿਚ ਛੱਡ ਕੇ ਕਰਵਾਈ। ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਕਰਨਲ ਵਿਕਾਸ ਮੋਹਨ ਨੇ […]