ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਚਿਆਂ, ਅਖਬਾਰਾਂ ਅਤੇ ਕਬੱਡੀ ਪ੍ਰੇਮੀਆਂ ਦਾ ਸਨਮਾਨ- ਵਲੋਂ ਸ: ਬਲਕਾਰ ਸਿੰਘ

ਬੈਲਜੀਅਮ 14 ਅਕਤੂਬਰ (ਯ.ਸ) ਅੱਜ ਬੈਲਜੀਅਮ ਦੇ ਗੁਰੂਘਰ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸ: ਬਲਕਾਰ ਸਿੰਘ ਅਤੇ ਬੀਬੀ ਹਰਮੀਤ ਕੌਰ ਨੇ ਆਪਣੀ ਪਿਆਰੀ ਬੱਚੀ ਸਵਰੂਪ ਕੌਰ ਦਾ ਪਹਿਲਾ ਜਨਮ ਦਿਨ ਮਨਾਇਆ। ਇਸ ਮੌਕੇ ਤੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ। ਸ: ਬਲਕਾਰ ਸਿੰਘ ਵਲੋਂ ਪੰਜਾਬੀ ਮਾਂ ਬੋਲੀ ਨੂੰ […]

ਸ੍ਰ ਬਲਕਾਰ ਸਿੰਘ ਪ੍ਰਵਾਰ ਨੇ ਪਿਆਰੀ ਬੇਟੀ ਦਾ ਪਹਿਲਾ ਜਨਮਦਿਨ ਗੈਂਟ ਗੁਰੂ ਘਰ ਵਿਚ ਮਨਾਇਆ

ਬੈਲਜੀਅਮ 14 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਸਮੇ ਦੇ ਬਦਲਾਵ ਵਿਚ ਲੋਕਾਂ ਦੀ ਸੋਚ ਅਗਾਹ ਵਧੂ ਹੋਣੀ ਸ਼ੁਰੂ ਹੋ ਰਹੀ ਹੈ ਧੀਆਂ ਨੂੰ ਮਾਣ ਸਤਿਕਾਰ ਦੇਣਾ ਅੱਜ ਜਗਤ ਵਿਚ ਚੰਗਾ ਉਪਰਾਲਾ ਹੈ ਧੀਆਂ ਦਾ ਮਾਣ ਸਤਿਕਾਰ ਵਧਾਉਦੇ ਹੋਏ ਅੱਜ ਬੜੀ ਧੂੰਮ ਧਾਮ ਅਤੇ ਮਾਣ ਨਾਲ ਜਨਮਦਿਨ ਮਨਾਉਣੇ ਖੁਸ਼ੀਆਂ ਕਰਨੀਆਂ – ਗੁਰੂ ਦਵਾਰਿਆਂ ਵਿਚ ਧੰਨ ਧੰਨ ਸ੍ਰੀ […]

ਪੰਜਾਬ ਸਕੂਲ ਅਥਲੈਟਿਕ ਮੀਟ-2018

ਟਰੈਕ ਐਂਡ ਫੀਲਡ ’ਚ ਡਿਵਾਈਨ ਪਬਲਿਕ ਸਕੂਲ ਨੇ ਜਿ¤ਤੇ 73 ਮੈਡਲ ਫਗਵਾੜਾ 14 ਅਕਤੂਬਰ ( ਅਸ਼ੋਕ ਸ਼ਰਮਾ) ਡਿਵਾਇਨ ਪਬਲਿਕ ਸਕੂਲ ਫਗਵਾੜਾ ਦੀ ਖੇਡ ਗਰਾਉਂਡ ਵਿਖੇ ਕਰਵਾਏ ਗਏ ਪੰਜਾਬ ਸਕੂਲ ਅਥਲੈਟਿਕ ਮੀਟ ਅੰਡਰ 14, 17 ਤੇ 19 ਜੋਨ 2 ਦੇ ਵ¤ਖ ਵ¤ਖ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਰੈਕ ਐਂਡ ਫੀਲਡ ’ਚ […]

ਸੈਨਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿਚ ਨਾਂਅ ਚਮਕਾਇਆ-ਓ. ਪੀ ਸੋਨੀ

*ਮਿਹਨਤ ਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਵਿਦਿਆਰਥੀ *ਸਿੱਖਿਆ ਮੰਤਰੀ ਨੇ ਸੈਨਿਕ ਸਕੂਲ ਦੀ ਸਾਲਾਨਾ ਐਥਲੈਟਿਕਸ ਮੀਟ ਦੇ ਜੇਤੂਆਂ ਨੂੰ ਵੰਡੇ ਇਨਾਮ ਕਪੂਰਥਲਾ, ਇੰਦਰਜੀਤ ਸਿੰਘ ਚਾਹਲ: ਸੈਨਿਕ ਸਕੂਲ ਪੰਜਾਬ ਦਾ ਮਾਣ ਹੈ, ਜਿਸ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਨਾਲ ਦੇਸ਼-ਵਿਦੇਸ਼ ਵਿਚ ਨਾਂਅ ਕਮਾਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ […]