ਬੱਚੀ ਦੇ ਜਨਮਦਿਨ ਤੇ ਸਕੂਲੀ ਬੱਚਿਆ ਦਾ ਸਨਮਾਨ

 ਬੈਲਜੀਅਮ 15 ਅਕਤੂਬਰ (ਅਮਰਜੀਤ ਸਿੰਘ ਭੋਗਲ) ਸਰਦਾਰ ਬਲਕਾਰ ਸਿੰਘ ਅਤੇ ਹਰਮੀਤ ਕੌਰ ਵਲੋ ਬੈਲਜੀਅਮ ਵਿਚ ਇਕ ਨਵੀ ਪਿਰਤ ਪਾਉਦੇ ਹੋਏ ਆਪਣੀ ਬੇਟੀ ਸਵਰੂਪ ਕੌਰ ਦੇ ਪਹਿਲੇ ਜਨਮਦਿਨ ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਗੇਂਟ ਵਿਖੇ ਚੱਲਦੇ ਪੰਜਾਬੀ ਸਕੂਲ ਦੇ ਬੱਚਿਆ ਤੇ ਅਧਿਆਪਕਾ ਨੂੰ ਅਤੇ ਬੈਲਜੀਅਮ ਵਿਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਦੀਆ ਸਖਸ਼ੀਅਤਾ ਤੋ ਇਲਾਵਾ ਖੇਡ […]

ਬੈਲਜੀਅਮ ਵਿਚ ਮਿਉਂਸਪਲ ਅਤੇ ਸੂਬੇ ਦੀਆਂ ਚੋਣਾਂ ਵਿਚ ਪੰਜਾਬੀ ਹੱਥ ਧੋ ਬੇਠੇ

ਬੈਲਜੀਅਮ 15 ਅਕਤੂਬਰ (ਅਮਰਜੀਤ ਸਿੰਘ ਭੋਗਲ) 14 ਅਕਤੂਬਰ ਐਤਵਾਰ ਵਾਲੇ ਦਿਨ ਬੈਲਜੀਅਮ ਵਿਚ ਪੰਚਾਇਤੀ ਅਤੇ ਕੌਂਸਲ ਦੇ ਨਾਲ ਪਰੋਵੇਂਸੀ ਚੋਣਾ ਹੋਈਆ ਜਿਸ ਵਿਚ ਵੱਖ ਵੱਖ ਸਿਆਸੀ ਪਾਰਟੀਆ ਵਲੋ ਵਿਦੇਸ਼ੀਆ ਦਾ ਲਾਹਾ ਲੈਣ ਲਈ ਕੁਝ ਪੰਜਾਬੀਆ ਨੂੰ ਵੀ ਟਿਕਟਾ ਦਿਤੀਆ ਸਨ ਪਰ ਬੈਲਜੀਅਮ ਦੇ ਭਾਰੀ ਸਿੱਖ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਚ ਸਭ ਦੀਆ ਨਜਰਾ ਲੱਗੀਆ ਹੋਈਆ […]

ਪਿੰਡ ਭੁੱਲਰ ਬੇਟ ਵਿਖੇ ਕਰਵਾਏ ਗਏ ਟਰੈਕਟਰ ਤਵੀਆ ਮੁਕਾਬਲੇ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਭੁੱਲਰ ਬੇਟ ਵਿਖੇ ਪਹਿਲਾ ਟਰੈਕਟਰ ਤਵੀਆ ਮੁਕਾਬਲਾ ਜੱਸ ਭੁੱਲਰ ਦੀ ਅਗਵਾਈ ਹੇਠ ਕਰਵਾਇਆ ਗਿਆ। ਟਰੈਕਟਰ ਤਵੀਆ ਦੇ ਮੁਕਾਬਲੇ ਦਾ ਉਦਘਾਟਨ ਸੰਤ ਬਾਬਾ ਮਹਾਤਮਾ ਮੁੰਨੀ ਖੈੜਾ ਬੇਟ, ਸੰਤ ਅਮਰੀਕ ਸਿੰਘ ਖੂਖਰੈਣ, ਸੰਤ ਲੀਡਰ ਸਿੰਘ […]

ਭੁਲਾਣਾ ਦੇ ਕਬੱਡੀ ਕੱਪ ’ਤੇ ਤਲਵੰਡੀ ਮਾਧੋ ਦੀ ਟੀਮ ਨੂੰ ਭੁਲਾਣਾ ਨੂੰ ਹਰਾ ਕੇ ਕੀਤਾ ਖਿਤਾਬ ਤੇ ਕਬਜ਼ਾ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਿੰਡ ਭੁਲਾਣਾ ਵਿਖੇ ਦੋ ਰੋਜ਼ਾ ਸਲਾਨਾ ਕਬੱਡੀ ਕੱਪ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ ਤੇ ਇਲਾਕੇ ਦੇ 50 ਪਿੰਡਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਖੇਡ ਮੇਲੇ ਦੌਰਾ ਕਬੱਡੀ ਭਾਰ ਵਰਗ 52 ਕਿ¤ਲੋ ‘ਚ ਭੁਲਾਣਾ ਨੇ ਸ਼ੇਰਪੁਰ ਨੂੰ, 62 ਕਿ¤ਲੋ ਵਿਚ ਖੋਜੇਵਾਲ ਨੇ ਭਾਣੋ ਲੰਗਾ ਨੂੰ ਹਰਾ ਕੇ ਜਿ¤ਤ ਹਾਸਿਲ ਕੀਤੀ ਜਦਕਿ ਓਪਨ […]

ਪਿੰਡ ਔਜਲਾ ਵਿਖੇ ਕਰਵਾਇਆ ਗਿਆ ਕਿਸਾਨ ਜਾਗਰੂਕਤਾ ਸਮਾਗਮ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਤਹਿਤ ਗੁਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਵਲੋ ਪਰਾਲੀ ਨਾ ਸਾੜਨ ਅਤੇ ਇਸ ਦੇ ਵਿਕਲਪ ਬਾਰੇ ਕਪੂਰਥਲਾ ਬਲਾਕ ਦੇ ਪਿੰਡ ਔਜਲਾ ਵਿਖੇ ਅਮਨਵੀਰ ਸਿੰਘ ਚੀਫ ਪ੍ਰੋਗਰਾਮ ਅਫਸਰ ਤੇ ਪ੍ਰਧਾਨ ਪਰਮਜੀਤ ਕੌਰ ਗੁੂਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਦੀ ਅਗਵਾਈ ਹੇਠ ਕਰਵਾਇਆ ਗਿਆ। ਕਿਸਾਨ ਜਾਗਰੂਕ ਸਮਾਗਮ ਦੌਰਾਨ […]