ਸਰਕਾਰ ਵਲੋ ਕੱਚੇ ਲੋਕਾ ਤੇ ਕੱਸਿਆ ਜਾ ਰਿਹਾ ਹੈ ਸਕੰਜਾ

ਬੈਲਜੀਅਮ 18 ਅਕਤੂਬਰ (ਅਮਰਜੀਤ ਸਿੰਘ ਭੋਗਲ) ਰੋਜੀ ਰੋਟੀ ਦੀ ਭਾਲ ਵਿਚ ਆਏ ਪੰਜਾਬ ਦੇ ਬੇਰੁਜਗਾਰ ਨੋਜਵਾਨ ਜੋ ਲੱਖਾ ਦਾ ਕਰਜਾ ਆਪਣੇ ਸਿਰ ਉਪਰ ਚੁਕੀ ਯੁਰਪ ਦੀਆ ਸੜਕਾ ਤੇ ਰੁਲਦੇ ਫਿਰਦੇ ਹਨ ਜਿਨਾਂ ਤੇ ਅਏ ਦਿਨ ਬੈਲਜੀਅਮ ਸਰਕਾਰ ਵਲੋ ਕੀਤੀ ਜਾ ਰਹੀ ਸਖਤੀ ਦਾ ਪਹਾੜ ਡਿਗਦਾ ਹੈ ਪਹਿਲਾ ਇਹ ਨੋਜਵਾਨ ਗੁਰੂਘਰਾ ਵਿਚ ਰਹਿ ਕੇ ਟਾਇਮ ਪਾਸ […]