ਬੈਲਜੀਅਮ ਫੇਰੀ ਦੁਰਾਨ ਭਾਰਤ ਦੇ ਉਪ ਰਾਸ਼ਟਰਪਤੀ ਹੋਏ ਭਾਰਤੀ ਭਾਈਚਾਰੇ ਦੇ ਸਨਮੁਖ

ਬੈਲਜੀਅਮ 21 ਅਕਤੂਬਰ(ਅਮਰਜੀਤ ਸਿੰਘ ਭੋਗਲ)ਭਾਰਤ ਦੇ ਉਪ ਰਾਸ਼ਟਰਪਤੀ ਐਮ ਵੀ ਨਾਡੂ ਬੈਲਜੀਅਮ ਦੇ ਸ਼ਹਿਰ ਐਂਟਵਰਪਨ ਵਿਖੇ ਜੈਨ ਕੱਲਚਰ ਸੈਂਟਰ ਵਿਖੇ ਪਧਾਰੇ ਜਿਥੇ ਉਨਾ ਦਾ ਸਵਾਗਤ ਭਾਰਤੀ ਰਾਜਦੂਤ ਮੇਡਮ ਗਾਇਤਰੀ ਇਸ਼ਰ ਕੁਮਾਰ,ਐਂਟਵਰਪਨ ਸਟੇਟ ਦੀ ਗਵਾਰਨਰ ਕਾਤੀ ਬੋਸ ਨੇ ਕੀਤਾ ਇਸ ਮੋਕੇ ਤੇ ਉਨਾ ਆਪਣੇ ਭਾਸ਼ਨ ਦੁਰਾਨ ਮੋਦੀ ਸਰਕਾਰ ਵਲੋ ਕੀਤੇ ਜਾ ਰਹੇ ਕਾਰਜਾ ਤੇ ਦਿਲ ਖੋਲ […]

ਵਿਲਵੋਰਦ (ਬਰੂਸਲ) ਗੁਰੂਘਰ ਵਿਖੇ ਸ਼ਹਿਰ ਦੇ ਮੇਅਰ ਵਲੋਂ ਕੁਝ ਸਮੇਂ ਲਈ ਸੰਗਤਾਂ ਨੂੰ ਦਾਖਲ ਹੋਣ ਦੀ ਇਜਾਜਤ ਨਹੀਂ ਹੈ ਜੀ।

ਵਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।। ਗੁਰੂ ਪਿਆਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ 17 ਅਕਤੂਬਰ ਨੂੰ ਸ਼ਹਿਰ ਦੇ ਮੈਅਰ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਮੀਟਿੰਗ ਲਈ ਸੱਦਿਆ ਸੀ । ਉਸ ਦਾ ਕਹਿਣਾ ਹੈ ਕਿ ਜੋ ਤੁਹਾਨੂੰ ਕੁਝ ਮਹੀਨੇ ਪਹਿਲਾਂ ਹਦਾਇਤ ਕੀਤੀ ਸੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਵਾਲਿਆਂ ਵਲੋਂ ਪਾਸ […]